12.4 C
Alba Iulia
Friday, May 17, 2024

ਭੁਪਾਲ: ਪੀਜੀ ਕਰ ਰਹੀ ਡਾਕਟਰ ਨੇ ਬੇਹੋਸ਼ੀ ਦੇ 4 ਟੀਕੇ ਲਗਾ ਕੇ ਖ਼ੁਦਕੁਸ਼ੀ ਕੀਤੀ

Must Read


ਭੁਪਾਲ, 5 ਜਨਵਰੀ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਦੇ ਸਰਕਾਰੀ ਗਾਂਧੀ ਮੈਡੀਕਲ ਕਾਲਜ ਤੋਂ ਬੱਚਿਆਂ ਦੇ ਰੋਗਾਂ ਬਾਰੇ ਪੋਸਟ ਗ੍ਰੈਜੂਏਸ਼ਨ ਕਰ ਰਹੀ ਮਹਿਲਾ ਡਾਕਟਰ ਆਕਾਂਕਸ਼ਾ ਮਹੇਸ਼ਵਰੀ (24) ਨੇ ਹੋਸਟਲ ਵਿੱਚ ਕਥਿਤ ਤੌਰ ‘ਤੇ ਬੇਹੋਸ਼ੀ ਦੇ ਟੀਕੇ ਲਗਾ ਕੇ ਖ਼ੁਦਕੁਸ਼ੀ ਕਰ ਲਈ। ਆਕਾਂਕਸ਼ਾ ਦੀ ਲਾਸ਼ ਗਾਂਧੀ ਮੈਡੀਕਲ ਕਾਲਜ, ਹਮੀਦੀਆ ਹਸਪਤਾਲ ਦੇ ਹੋਸਟਲ ਵਿੱਚ ਉਸ ਦੇ ਕਮਰੇ ਵਿੱਚੋਂ ਬਰਾਮਦ ਹੋਈ। ਪੁਲੀਸ ਨੇ ਦੱਸਿਆ ਕਿ ਅਕਾਂਕਸ਼ਾ ਨੇ 2.5 ਮਿਲੀਲਿਟਰ ਦੇ ਚਾਰ ਟੀਕੇ ਲਗਾ ਕੇ ਆਤਮਹੱਤਿਆ ਕੀਤੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -