12.4 C
Alba Iulia
Wednesday, January 17, 2024

ਹਮਾਸ ਦੇ ਉਪ-ਲੀਡਰ ਦੀ ਧਮਾਕੇ ਚ ਮੌਤ

Must Read



ਹਮਾਸ ਦੇ ਉਪ-ਲੀਡਰ ਦੀ ਧਮਾਕੇ ਚ ਮੌਤ

ਹਮਾਸ ਦੇ ਉਪ ਨੇਤਾ ਸਾਲੇਹ ਅਲ-ਅਰੋਰੀ ਬੇਰੂਤ ਵਿਚ ਇਕ ਕਥਿਤ ਇਜ਼ਰਾਈਲੀ ਡਰੋਨ ਹਮਲੇ ਵਿਚ ਮਾਰਿਆ ਗਿਆ। ਇਜ਼ਰਾਈਲ ਦੀ ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਅੱਤਵਾਦੀ ਸੰਗਠਨ ਹਮਾਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਨੇ ਲੇਬਨਾਨ ਵਿਚ ਆਪਣੇ ਡਿਪਟੀ ਕਮਾਂਡਰ ਸਾਲੇਹ ਅਲ-ਅਰੋਰੀ ਨੂੰ ਮਾਰ ਦਿੱਤਾ।

The post ਹਮਾਸ ਦੇ ਉਪ-ਲੀਡਰ ਦੀ ਧਮਾਕੇ ਚ ਮੌਤ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -