12.4 C
Alba Iulia
Saturday, May 4, 2024

ਦੇਸ਼

ਕਰਨਾਟਕ ਦੇ ਕਾਂਗਰਸ ਨੇਤਾ ਸ਼ਿਵਕੁਮਾਰ ਦਿੱਲੀ ’ਚ ਈਡੀ ਸਾਹਮਣੇ ਪੇਸ਼ ਹੋਏ

ਨਵੀਂ ਦਿੱਲੀ, 7 ਅਕਤੂਬਰ ਕਾਂਗਰਸ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੈਸ਼ਨਲ ਹੈਰਾਲਡ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ ਪੜਤਾਲ ਲਈ ਅੱਜ ਦਿੱਲੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਸ਼ਹਿਰ ਦੇ ਏਪੀਜੇ ਅਬਦੁਲ ਕਲਾਮ...

ਵੰਦੇ ਭਾਰਤ ਐਕਸਪ੍ਰੈੱਸ ਵਿੱਚ ਹੁਣ ਗਾਂ ਵੱਜੀ

ਮੁੰਬਈ, 7 ਅਕਤੂਬਰ ਗੁਜਰਾਤ ਦੇ ਆਨੰਦ ਸਟੇਸ਼ਨ ਨਜ਼ਦੀਕ ਇਕ ਗਊ ਅੱਜ ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਦੇ ਰਾਹ ਵਿੱਚ ਆ ਗਈ। ਹਾਦਸੇ ਵਿੱਚ ਗੱਡੀ ਦੇ ਮੂਹਰਲੇ ਪੈਨਲ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ। ਪਿਛਲੇ ਦੋ ਦਿਨਾਂ ਵਿੱਚ ਐਕਸਪ੍ਰੈੱਸ ਗੱਡੀ ਨਾਲ ਵਾਪਰਿਆ...

ਮੁੰਬਈ ਹਵਾਈ ਅੱਡੇ ’ਤੇ 80 ਕਰੋੜ ਰੁਪਏ ਦੀ ਹੈਰੋਇਨ ਜ਼ਬਤ

ਮੁੰਬਈ, 6 ਅਕਤੂਬਰ ਡੀਆਰਆਈ ਨੇ ਮੁੰਬਈ ਹਵਾਈ ਅੱਡੇ ਤੋਂ 80 ਕਰੋੜ ਰੁਪਏ ਦੀ ਕੀਮਤ ਦੀ 16 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਬੁੱਧਵਾਰ ਨੂੰ ਯਾਤਰੀ ਨੂੰ ਰੋਕ ਕੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ,...

ਕੇਰਲ ’ਚ ਨਿੱਜੀ ਤੇ ਸਰਕਾਰੀ ਬੱਸਾਂ ਦਰਮਿਆਨ ਟੱਕਰ: 5 ਵਿਦਿਆਰਥੀਆਂ ਸਣੇ 9 ਮੌਤਾਂ

ਪਲੱਕੜ, 6 ਅਕਤੂਬਰ ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਵਡੱਕਾਂਚੇਰੀ ਵਿਖੇ ਨਿੱਜੀ ਟੂਰਿਸਟ ਬੱਸ ਅਤੇ ਕੇਰਲ ਰਾਜ ਸੜਕ ਆਵਾਜਾਈ ਨਿਗਮ ਦੀ ਬੱਸ ਦੀ ਟੱਕਰ ਵਿੱਚ ਪੰਜ ਵਿਦਿਆਰਥੀਆਂ ਸਮੇਤ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਕੇਰਲ ਦੇ ਸੜਕ ਆਵਾਜਾਈ ਮੰਤਰੀ ਐਂਟੋਨੀ...

ਸਾਬਕਾ ਮਾਓਵਾਦੀ ਵਿਚਾਰਧਾਰਕ ਗਦਰ ਲੜੇਗਾ ਚੋਣ

ਹੈਦਰਾਬਾਦ, 5 ਅਕਤੂਬਰ ਸਾਬਕਾ ਮਾਓਵਾਦੀ ਵਿਚਾਰਧਾਰਕ ਤੇ ਇਨਕਲਾਬੀ ਗਾਇਕ ਗਦਰ ਪ੍ਰਜਾ ਸ਼ਾਂਤੀ ਪਾਰਟੀ (ਪੀਐੱਸਪੀ) ਦੀ ਸੀਟ 'ਤੇ ਮੁਨੂਗੋੜੇ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਣਗੇ। ਇਸ ਦਾ ਐਲਾਨ ਪ੍ਰਜਾ ਸ਼ਾਂਤੀ ਪਾਰਟੀ ਦੇ ਆਗੂ ਕੇ.ਏ. ਪਾਲ ਨੇ ਕੀਤਾ। ਪਾਲ ਦੇ...

ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ: ਸ਼ਾਹ

ਬਾਰਾਮੂਲਾ, 5 ਅਕਤੂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਉਹ ਗੱਲਬਾਤ ਦੀ ਵਕਾਲਤ ਕਰਨ ਵਾਲਿਆਂ 'ਤੇ ਵਰ੍ਹੇ। ਉਨ੍ਹਾਂ ਕਿਹਾ,''ਮੈਂ ਪਾਕਿਸਤਾਨ ਨਾਲ ਨਹੀਂ ਸਗੋਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਹਾਂ।'' ਉਨ੍ਹਾਂ ਦਾਅਵਾ...

ਐੱਲਏਸੀ ’ਤੇ ਚੀਨੀ ਗਤੀਵਿਧੀਆਂ ਨਾਲ ਨਜਿੱਠਣ ਲਈ ਢੁਕਵੇਂ ਕਦਮ ਚੁੱਕੇ ਹਨ: ਹਵਾਈ ਫ਼ੌਜ ਮੁਖੀ

ਨਵੀਂ ਦਿੱਲੀ, 4 ਅਕਤੂਬਰ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਚੀਨੀ ਗਤੀਵਿਧੀਆਂ ਨਾਲ ਨਜਿੱਠਣ ਲਈ ਢੁਕਵੇਂ ਤਣਾਅ ਰਹਿਤ ਉਪਾਅ ਕੀਤੇ ਹਨ। 8 ਅਕਤੂਬਰ...

ਜੰਮੂ ਕਸ਼ਮੀਰ ’ਚ ਗੁੱਜਰ, ਬਕਰਵਾਲ ਤੇ ਪਹਾੜੀ ਭਾਈਚਾਰਿਆਂ ਨੂੰ ਰਾਖਵੇਂਕਰਨ ਦਾ ਲਭ ਮਿਲੇਗਾ: ਸ਼ਾਹ

ਰਾਜੌਰੀ, 4 ਅਕਤੂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਐਲਾਨ ਕੀਤਾ ਕਿ ਜੰਮੂ-ਕਸ਼ਮੀਰ ਦੇ ਗੁੱਜਰ, ਬਕਰਵਾਲ ਅਤੇ ਪਹਾੜੀ ਭਾਈਚਾਰਿਆਂ ਨੂੰ ਜਸਟਿਸ ਸ਼ਰਮਾ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਾਖਵੇਂਕਰਨ ਦਾ ਲਾਭ ਮਿਲੇਗਾ। ਇਸ ਕਮਿਸ਼ਨ ਨੇ ਰਾਖਵੇਂਕਰਨ ਦੇ ਮੁੱਦੇ 'ਤੇ ਵਿਚਾਰ...

ਉੱਤਰਾਖੰਡ: ਬਰਫ਼ ਦੇ ਤੋਦਿਆਂ ’ਚ ਫਸੇ 28 ਟਰੇਨੀ ਪਰਬਤਾਰੋਹੀਆਂ ’ਚੋਂ 10 ਦੀ ਮੌਤ, ਮੁੱਖ ਮੰਤਰੀ ਨੇ ਫ਼ੌਜ ਤੋਂ ਮਦਦ ਮੰਗੀ

ਦੇਹਰਾਦੂਨ, 4 ਅਕਤੂਬਰ ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ ਦੇ 28 ਸਿਖਿਆਰਥੀ ਪਰਬਤਾਰੋਹੀਆਂ ਦਾ ਗਰੁੱਪ ਅੱਜ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਦਰੋਪਦੀ ਕਾ ਡੰਡਾ ਚੋਟੀ ਉੱਤੇ ਬਰਫ਼ ਦੇ ਤੋਦਿਆਂ ਵਿੱਚ ਫਸ ਗਿਆ ਤੇ ਇਨ੍ਹਾਂ ਵਿਚੋਂ 10 ਮੌਤ ਹੋ ਗਈ ਹੈ।ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ...

ਜੰਮੂ-ਕਸ਼ਮੀਰ: ਊਧਮਪੁਰ ’ਚ ਸਵਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗੀ; ਇੱਕ ਦੀ ਮੌਤ, 67 ਜ਼ਖਮੀ

ਊਧਮਪੁਰ, 3 ਅਕਤੂਬਰ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਸਵਾਰੀਆਂ ਨਾਲ ਭਰੀ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 67 ਜ਼ਖਮੀ ਹੋਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਮੁੰਗਰੀ ਖੋਰ ਗਲੀ ਤੋਂ ਊਧਮਪੁਰ ਸ਼ਹਿਰ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -