12.4 C
Alba Iulia
Friday, May 10, 2024

ਹਿਮਾਚਲ ਚੋਣਾਂ: ਕਾਂਗਰਸ ਵੱਲੋਂ 46 ਉਮੀਦਵਾਰਾਂ ਦਾ ਐਲਾਨ

Must Read


ਚੰਡੀਗੜ੍ਹ,18 ਅਕਤੂਬਰ

ਹਿਮਾਚਲ ਚੋਣਾਂ ਲਈ ਕਾਂਗਰਸ ਨੇ ਅੱਜ 46 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਪਹਾੜੀ ਰਾਜ ਵਿੱਚ 68 ਵਿਧਾਨ ਸਭਾ ਹਲਕੇ ਹਨ। ਇਥੇ 12 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹਨ। ਕਾਂਗਰਸ ਨੇ ਮੁਕੇਸ਼ ਅਗਨੀਹੋਤਰੀ ਨੂੰ ਹਰੌਲੀ ਤੋਂ, ਆਸ਼ਾ ਕੁਮਾਰੀ ਨੂੰ ਡਲਹੌਜ਼ੀ ਤੋਂ ਤੇ ਸੁਖਵਿੰਦਰ ਸੁੱਖੂ ਨੂੰ ਨਾਦੌਣ ਤੋਂ ਮੈਦਾਨ ਵਿੱਚ ਉਤਾਰਿਆ ਹੈ। ਹਾਲ ਦੀ ਘੜੀ ਵਿਧਾਨ ਸਭਾ ‘ਚ ਭਾਜਪਾ ਦੇ 43 , ਕਾਂਗਰਸ ਦੇ 22 , ਦੋ ਆਜ਼ਾਦ ਅਤੇ ਸੀਪੀਐਮ ਦਾ ਇਕ ਵਿਧਾਇਕ ਹੈ।-ਏਜੰਸੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -