12.4 C
Alba Iulia
Friday, May 3, 2024

ਵਕੀਲਾਂ ਦੀ ਘਾਟ ਕਾਰਨ 63 ਲੱਖ ਤੋਂ ਵੱਧ ਕੇਸ ਲਟਕੇ: ਚੰਦਰਚੂੜ

Must Read


ਅਮਰਾਵਤੀ, 30 ਦਸੰਬਰ

ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਇੱਥੇ ਕਿਹਾ ਕਿ ਦੇਸ਼ ਭਰ ‘ਚ 63 ਲੱਖ ਤੋਂ ਵੱਧ ਕੇਸ ਵਕੀਲਾਂ ਦੀ ਘਾਟ ਕਾਰਨ ਅਤੇ 14 ਲੱਖ ਤੋਂ ਵੱਧ ਕੇਸ ਦਸਤਾਵੇਜ਼ਾਂ ਜਾਂ ਰਿਕਾਰਡ ਦੀ ਉਡੀਕ ਕਾਰਨ ਲਟਕ ਰਹੇ ਹਨ। ਆਂਧਰਾ ਪ੍ਰਦੇਸ਼ ਜੁਡੀਸ਼ਲ ਅਕੈਡਮੀ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਲੋਕਾਂ ਨੂੰ ਜ਼ਿਲ੍ਹਾ ਅਦਾਲਤਾਂ ਦੀ ਅਹਿਮੀਅਤ ਨੂੰ ਘਟਾ ਕੇ ਦੇਖਣ ਦੀ ਬਸਤੀਵਾਦੀ ਮਾਨਸਿਕਤਾ ‘ਚੋਂ ਨਿਕਲਣਾ ਚਾਹੀਦਾ ਹੈ ਕਿਉਂਕਿ ਜ਼ਿਲ੍ਹਾ ਅਦਾਲਤ ਨਾ ਸਿਰਫ਼ ਨਿਆਂਪਾਲਿਕਾ ਦੀ ਰੀੜ੍ਹ ਦੀ ਹੱਡੀ ਹਨ ਬਲਕਿ ਕਈ ਲੋਕਾਂ ਲਈ ਨਿਆਂਇਕ ਸੰਸਥਾ ਦੇ ਰੂਪ ‘ਚ ਪਹਿਲਾ ਪੜਾਅ ਵੀ ਹਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -