12.4 C
Alba Iulia
Friday, May 10, 2024

ਅਡਾਨੀ ਸਮੂਹ 7,000 ਕਰੋੜ ਰੁਪਏ ’ਚ ਡੀਬੀ ਪਾਵਾਰ ਖਰੀਦਣ ’ਚ ਨਾਕਾਮ

Must Read


ਨਵੀਂ ਦਿੱਲੀ, 16 ਫਰਵਰੀ

ਅਡਾਨੀ ਪਾਵਰ ਲਿਮਟਿਡ 7,017 ਕਰੋੜ ਰੁਪਏ ਵਿੱਚ ਡੀਬੀ ਪਾਵਰ ਦੀ ਥਰਮਲ ਪਾਵਰ ਸੰਪਤੀ ਖਰੀਦਣ ਦਾ ਸੌਦਾ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਅਡਾਨੀ ਪਾਵਰ ਨੇ ਸਟਾਕ ਮਾਰਕੀਟ ਨੂੰ ਕਿਹਾ, ‘ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 18 ਅਗਸਤ 2022 ਦੇ ਐੱਮਓਯੂ ਦੇ ਤਹਿਤ ਆਖਰੀ ਮਿਤੀ ਲੰਘ ਗਈ ਹੈ।’ ਅਡਾਨੀ ਪਾਵਰ ਨੇ ਇਸ ਤੋਂ ਪਹਿਲਾਂ ਅਗਸਤ 2022 ਵਿੱਚ ਦੱਸਿਆ ਸੀ ਕਿ ਉਸ ਨੇ ਡੀਬੀ ਪਾਵਰ ਲਿਮਟਿਡ ਨੂੰ ਐਕਵਾਇਰ ਲਈ ਸਮਝੌਤਾ ਕੀਤਾ ਸੀ। ਕੰਪਨੀ ਕੋਲ ਛੱਤੀਸਗੜ੍ਹ ਵਿੱਚ 1200 ਮੈਗਾਵਾਟ ਸਮਰੱਥਾ ਦਾ ਥਰਮਲ ਪਾਵਰ ਪਲਾਂਟ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -