12.4 C
Alba Iulia
Saturday, May 18, 2024

ਫਲਸਤੀਨੀਆਂ ਵੱਲੋਂ ਦੋ ਇਜ਼ਰਾਇਲੀਆਂ ’ਤੇ ਚਾਕੂ ਨਾਲ ਹਮਲਾ

Must Read


ਯਰੂਸ਼ਲਮ: ਤਲ ਅਵੀਵ ਦੇ ਦੱਖਣ ਵਿੱਚ ਸਥਿਤ ਫੌਜੀ ਕੈਂਪ ਨੇੜੇ ਇਕ ਮਸ਼ਕੂਕ ਫਲਸਤੀਨੀ ਨੇ ਅੱਜ ਦੋ ਇਜ਼ਰਾਇਲੀਆਂ ਨੂੰ ਚਾਕੂ ਮਾਰ ਦਿੱਤਾ। ਮੈਗਨ ਡੇਵਿਡ ਏਡੋਮ ਪੈਰਾਮੈਡਿਕ ਸਰਵਿਸ ਨੇ ਦੱਸਿਆ ਕਿ ਸ੍ਰੀਫਿਨ ਫੌਜ ਦੇ ਅੱਡੇ ਨੇੜੇ ਇਕ ਰਾਜਮਾਰਗ ‘ਤੇ ਹੋਈ ਇਸ ਘਟਨਾ ਵਿੱਚ ਜ਼ਖ਼ਮੀ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਨੇੜਲੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਇਜ਼ਰਾਈਲੀ ਮੀਡੀਆ ਨੇ ਦੋਵਾਂ ਪੀੜਤਾਂ ਦੀ ਪਛਾਣ ਫੌਜੀਆਂ ਦੇ ਰੂਪ ‘ਚ ਕੀਤੀ ਹੈ। ਜ਼ਿਕਰਯੋਗ ਹੈ ਕਿ ਫਲਸਤੀਨੀਆਂ ਨੇ ਪਿਛਲੇ ਵਰ੍ਹੇ ਇਜ਼ਰਾਇਲੀ ਸੁਰੱਖਿਆ ਮੁਲਾਜ਼ਮਾਂ ਅਤੇ ਨਾਗਰਿਕਾਂ ‘ਤੇ ਕਈ ਹਮਲੇ ਕੀਤੇ ਸਨ। ਸੋਮਵਾਰ ਨੂੰ ਇਜ਼ਰਾਈਲੀ ਦਸਤਿਆਂ ਨੇ ਦੋ ਫਲਸਤੀਨੀ ਬੰਦੂਕਧਾਰੀਆਂ ਨੂੰ ਗੋਲੀ ਮਾਰ ਦਿੱਤੀ ਸੀ। -ਏਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -