12.4 C
Alba Iulia
Wednesday, May 1, 2024

ਸ਼ਿਮਲਾ ਵਿੱਚ ਸਾਲ ਦੀ ਪਹਿਲੀ ਬਰਫਬਾਰੀ

Must Read


ਟ੍ਰਿਬਿਊਨ ਨਿਊਜ਼ ਸਰਵਿਸ

ਸ਼ਿਮਲਾ, 8 ਜਨਵਰੀ

ਇਥੇ ਅੱਜ ਸਾਲ ਦੀ ਪਹਿਲੀ ਬਰਫ ਪਈ ਅਤੇ ਕਸਬੇ ਦੇ ਉਪਰਲੇ ਇਲਾਕੇ ਬਰਫ ਦੀ ਪਤਲੀ ਪਰਤ ਹੇਠ ਆ ਗਏ। ਇਸ ਬਰਫਬਾਰੀ ਦਾ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੇ ਆਨੰਦ ਮਾਣਿਆ। ਸ਼ਿਮਲਾ ਵਿੱਚ 14.6 ਸੈਂਟੀਮੀਟਰ, ਕਾਲਪਾ ਵਿੱਚ 10 ਸੈਂਟੀਮੀਟਰ ਅਤੇ ਕੁਫ਼ਰੀ ਵਿੱਚ 7 ​​ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਇਸ ਵੇਲੇ ਹਿਮਾਚਲ ਪ੍ਰਦੇਸ਼ ਵਿੱਚ 295 ਸੜਕਾਂ ਬੰਦ ਹਨ, ਜਿਨ੍ਹਾਂ ਵਿੱਚ ਲਾਹੌਲ ਅਤੇ ਸਪਿਤੀ ਵਿੱਚ 177, ਚੰਬਾ ਵਿੱਚ 95, ਕੁੱਲੂ ਵਿੱਚ 14, ਕਿਨੌਰ ਵਿੱਚ ਚਾਰ, ਮੰਡੀ ਅਤੇ ਸ਼ਿਮਲਾ ਵਿੱਚ ਤਿੰਨ-ਤਿੰਨ ਸੜਕਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮੀਂਹ ਤੇ ਬਰਫਬਾਰੀ ਨਾਲ 168 ਟਰਾਂਸਫਾਰਮਰ ਖਰਾਬ ਹੋ ਗਏ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -