ਰਾਜੀਵ ਗਾਂਧੀ ਕਤਲ ਕਾਂਡ ਦੇ ਦੋਸ਼ੀਆਂ ਨੇ ਹਾਈ ਕੋਰਟ ਪਾਸੋਂ ਕੀਤੀ ਵਿਸ਼ੇਸ਼ ਕੈਂਪ ਤੋਂ ਰਿਹਾਈ ਦੀ ਮੰਗ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕਾਂਡ ਦੇ ਦੋਸ਼ੀ ਰਾਬਰਟ ਪੇਅਸ ਅਤੇ ਜੈਕੁਮਾਰ ਨੇ ਹਾਈ ਕੋਰਟ ਦੀ ਮਦੁਰਾਈ ਬੈਂਚ ਵਿਚ ਪਟੀਸ਼ਨ ਦਾਇਰ ਕਰਕੇ ਤ੍ਰਿਚੀ ਦੇ ਵਿਸ਼ੇਸ਼ ਕੈਂਪ ਤੋਂ ਰਿਹਾਈ ਦੀ ਮੰਗ ਕੀਤੀ ਹੈ।ਇਨ੍ਹਾਂ ਦੋਵਾਂ ਨੂੰ ਪਿਛਲੇ ਸਾਲ ਮੁਰੂਗਨ ਦੀ ਪੁਝਲ ਕੇਂਦਰੀ ਜੇਲ੍ਹ ਤੋਂ ਤ੍ਰਿਚੀ ਦੇ ਵਿਸ਼ੇਸ਼ ਕੈਂਪਾਂ ਵਿਚ ਭੇਜਿਆ ਗਿਆ ਸੀ।
The post ਰਾਜੀਵ ਗਾਂਧੀ ਕਤਲ ਕਾਂਡ ਦੇ ਦੋਸ਼ੀਆਂ ਨੇ ਹਾਈ ਕੋਰਟ ਪਾਸੋਂ ਕੀਤੀ ਵਿਸ਼ੇਸ਼ ਕੈਂਪ ਤੋਂ ਰਿਹਾਈ ਦੀ ਮੰਗ first appeared on Ontario Punjabi News.