12.4 C
Alba Iulia
Friday, November 22, 2024

ਬਇਡਨ

ਬਾਇਡਨ ਵੱਲੋਂ ਇਜ਼ਰਾਈਲ ਤੇ ਫਲਸਤੀਨ ਨੂੰ ਨੇੜੇ ਲਿਆਉਣ ਦੀ ਵਕਾਲਤ

ਬੈਥਲੇਹਮ, 15 ਜੁਲਾਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਮੰਨਿਆ ਕਿ ਫਲਸਤੀਨੀਆਂ ਲਈ ਸੁਤੰਤਰ ਰਾਜ 'ਦੂਰ ਦੀ ਮੰਗ' ਜਾਪਦੀ ਹੈ ਕਿਉਂਕਿ ਇਜ਼ਰਾਈਲ ਨਾਲ ਫਲਸਤੀਨ ਦੀ ਸ਼ਾਂਤੀ ਪ੍ਰਕਿਰਿਆ ਬਾਰੇ ਗੱਲਬਾਤ ਅਜੇ ਬੰਦ ਪਈ ਹੈ। ਉਨ੍ਹਾਂ ਅੱਜ ਪੱਛਮੀ ਕੰਢੇ ਦੇ...

ਅਮਰੀਕਾ: ਸੰਘੀ ਅਦਾਲਤ ਦੇ ਫ਼ੈਸਲੇ ਮਗਰੋਂ ਬਾਇਡਨ ਪ੍ਰਸ਼ਾਸਨ ਨੇ ਪਰਵਾਸ ਸਬੰਧੀ ਹੁਕਮ ਵਾਪਸ ਲਿਆ

ਬੋਸਟਨ (ਅਮਰੀਕਾ), 28 ਜੂਨ ਸੰਯੁਕਤ ਰਾਜ ਅਮਰੀਕਾ ਦੀ ਸੰਘੀ ਅਦਾਲਤ ਦੇ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਉਸ ਆਦੇਸ਼ ਨੂੰ ਮੁਅੱਤਲ ਕਰ ਦਿੱਤਾ ਹੈ, ਜੋ ਜਨਤਕ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਮੰਨੇ ਜਾਂਦੇ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ...

ਬਾਇਡਨ ਤੇ ਆਰਡਰਨ ਪ੍ਰਸ਼ਾਂਤ ਖਿੱਤੇ ’ਚ ਚੀਨ ਦੇ ਵਧਦੇ ਪ੍ਰਭਾਵ ਤੋਂ ਚਿੰਤਤ

ਵਾਸ਼ਿੰਗਟਨ, 1 ਜੂਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੇ ਵਧਦੇ ਪ੍ਰਭਾਵ 'ਤੇ ਵੱਡੀ ਫਿਕਰਮੰਦੀ ਜ਼ਾਹਿਰ ਕੀਤੀ ਹੈ। ਅਮਰੀਕੀ ਸਦਰ ਨੇ ਓਵਲ ਆਫ਼ਿਸ ਪੁੱਜੀ ਆਰਡਰਨ ਦਾ ਸਵਾਗਤ ਕਰਦਿਆਂ ਕਿਹਾ...

ਸਾਨੂੰ ਕਦਮ ਚੁੱਕਣੇ ਹੀ ਪੈਣਗੇ: ਬਾਇਡਨ

ਵਾਸ਼ਿੰਗਟਨ, 25 ਮਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਟੈਕਸਾਸ ਦੇ ਐਲੀਮੈਂਟਰੀ ਸਕੂਲ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਦੇਸ਼ ਵਿਚ ਹਥਿਆਰਾਂ ਦੀ ਵਿਕਰੀ 'ਤੇ ਨਵੀਆਂ ਪਾਬੰਦੀਆਂ ਲਗਾਉਣ ਲਈ ਕਦਮ ਚੁੱਕੇ ਪੈਣਗੇ। ਉਨ੍ਹਾਂ ਕਿਹਾ,'ਅਸੀਂ ਬੰਦੂਕਾਂ (ਵਿਕਰੀ) ਦਾ...

‘ਉਦਾਰ ਵਿਸ਼ਵ ਵਿਵਸਥਾ’ ਨੂੰ ਗੰਭੀਰ ਖ਼ਤਰਿਆਂ ਦਾ ਸਾਹਮਣਾ: ਬਾਇਡਨ

ਵਾਸ਼ਿੰਗਟਨ, 1 ਮਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਜਿਸ 'ਉਦਾਰ ਵਿਸ਼ਵ ਵਿਵਸਥਾ' ਨੇ ਆਲਮੀ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਦੀ ਨੀਂਹ ਰੱਖੀ ਸੀ, ਉਹ ਵਰਤਮਾਨ ਸਮੇਂ 'ਗੰਭੀਰ ਖਤਰੇ 'ਚ ਹੈ'। ਵਾਈਟ...

ਜੋਇ ਬਾਇਡਨ ਯੂਕਰੇਨ ਦੀ ਸਰਹੱਦ ਨੇੜੇ ਪੁੱਜੇ

ਰੇਜਜੋ, 25 ਮਾਰਚ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਇਸ ਵੇਲੇ ਯੂਕਰੇਨ ਦੀ ਸਰਹੱਦ ਤੋਂ 100 ਕਿਲੋਮੀਟਰ ਦੂਰ ਪੋਲੈਂਡ ਦੇ ਸ਼ਹਿਰ ਰੇਜਜੋ ਪੁੱਜੇ। ਉਹ ਬਰੱਸਲਜ਼ ਤੋਂ ਸਿੱਧਾ ਪੋਲੈਂਡ ਪੁੱਜੇ। ਰਾਸ਼ਟਰਪਤੀ ਬਾਇਡਨ ਨੇ ਪੋਲੈਂਡ ਵਿੱਚ ਯੂਕਰੇਨੀ ਜੰਗੀ ਸ਼ਰਨਾਰਥੀਆਂ ਦੀ ਕੀਤੀ ਜਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img