12.4 C
Alba Iulia
Tuesday, November 12, 2024

ਡਬਲਊਪਐਲ

ਡਬਲਿਊਪੀਐੱਲ: ਰਾਇਲ ਚੈਲੰਜਰਜ਼ ਬੰਗਲੌਰ ਨੇ ਯੂਪੀ ਵਾਰੀਅਰਜ਼ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ

ਨਵੀ ਮੁੰਬਈ, 15 ਮਾਰਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਨਿਕਾ ਅਹੂਜਾ ਦੀ ਅਗਵਾਈ ਵਿੱਚ ਬੱਲੇਬਾਜ਼ਾਂ ਦੀ ਦਮਦਾਰ ਖੇਡ ਸਦਕਾ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਟੀ-20 ਮੈਚ ਵਿੱਚ ਬੁੱਧਵਾਰ ਨੂੰ ਇਥੇ ਯੂਪੀ ਵਾਰੀਅਰਜ਼ ਨੂੰ ਪੰਜ...

ਡਬਲਿਊਪੀਐੱਲ: ਦਿੱਲੀ ਨੇ ਬੰਗਲੂਰੂ ਨੂੰ 60 ਦੌੜਾਂ ਨਾਲ ਹਰਾਇਆ

ਮੁੰਬਈ: ਸ਼ੈਫਾਲੀ ਵਰਮਾ (84) ਤੇ ਕਪਤਾਨ ਮੈਗ ਲੈਨਿੰਗ (72) ਦੇ ਨੀਮ ਸੈਂਕੜਿਆਂ ਅਤੇ ਅਮਰੀਕਾ ਦੀ ਤਾਰਾ ਨੌਰਿਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਜ਼ (ਡੀਸੀ) ਨੇ ਅੱਜ ਇੱਥੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਦੇ ਦੂਜੇ ਮੈਚ ਵਿੱਚ ਰੌਇਲ ਚੈਲੰਜਰਜ਼...

ਡਬਲਿਊਪੀਐੱਲ: ਝੂਲਨ ਮੁੰਬਈ ਇੰਡੀਅਨਜ਼ ਦੀ ਮੈਂਟਰ ਤੇ ਗੇਂਦਬਾਜ਼ੀ ਕੋਚ ਨਿਯੁਕਤ

ਮੁੰਬਈ: ਸਾਬਕਾ ਕ੍ਰਿਕਟਰ ਝੂਲਨ ਗੋਸਵਾਮੀ ਨੂੰ ਅੱਜ ਮੁੰਬਈ ਇੰਡੀਅਨਜ਼ ਨੇ ਆਗਾਮੀ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਦੇ ਪਲੇਠੇ ਸੀਜ਼ਨ ਲਈ ਮੈਂਟਰ ਤੇ ਗੇਂਦਬਾਜ਼ੀ ਕੋਚ ਦੀ ਦੋਹਰੀ ਭੂਮਿਕਾ ਸੌਂਪੀ ਹੈ। ਗੋਸਵਾਮੀ ਨੇ ਹਾਲ ਹੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਤੋਂ...

ਡਬਲਿਊਪੀਐੱਲ: 4670 ਕਰੋੜ ’ਚ ਵਿਕੀਆਂ ਪੰਜ ਟੀਮਾਂ

ਮੁੰਬਈ, 25 ਜਨਵਰੀ ਬੀਸੀਸੀਆਈ ਨੇ ਅੱਜ ਪਹਿਲੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਲਈ ਪੰਜ ਟੀਮਾਂ ਦੀ ਵਿਕਰੀ ਤੋਂ 4669.99 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੌਰਾਨ ਅਡਾਨੀ ਸਪੋਰਟਸਲਾਈਨ ਨੇ ਸਭ ਤੋਂ ਮਹਿੰਗੀ ਟੀਮ 1289 ਕਰੋੜ ਰੁਪਏ ਵਿੱਚ ਖਰੀਦੀ। ਅਹਿਮਦਾਬਾਦ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img