12.4 C
Alba Iulia
Friday, January 27, 2023

ਨਜਵਨ

ਨਿਊਜ਼ੀਲੈਂਡ: ਦੋ ਭਾਰਤੀ ਨੌਜਵਾਨ ਸਮੁੰਦਰ ਵਿੱਚ ਡੁੱਬੇ

ਵਲਿੰਗਟਨ: ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਦੋ ਭਾਰਤੀ ਨੌਜਵਾਨਾਂ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਜਣੇ ਪੀਹਾ ਸਮੁੰਦਰੀ ਤੱਟ ਦੇ ਇਕ ਖਤਰਨਾਕ ਇਲਾਕੇ ਵਿੱਚ ਤੈਰਨ ਦੀ ਕੋਸ਼ਿਸ਼ ਰਹੇ ਸਨ ਕਿ ਤੇਜ਼ ਲਹਿਰ...

10 ਦਿਨ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਅਮਰੀਕਾ ਗਏ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕੀਤੀ, ਦੂਜਾ ਜ਼ਖ਼ਮੀ

ਹੈਦਰਾਬਾਦ, 24 ਜਨਵਰੀ ਅਮਰੀਕਾ ਵਿੱਚ ਲੁਟੇਰਿਆਂ ਦੀ ਗੋਲੀਬਾਰੀ ਵਿੱਚ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿਲੰਗਾਨਾ ਦਾ ਇੱਕ ਹੋਰ ਵਿਦਿਆਰਥੀ ਜ਼ਖ਼ਮੀ ਹੋ ਗਿਆ| ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਤੱਕ ਪਹੁੰਚੀ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਨੂੰ ਸ਼ਿਕਾਗੋ...

ਮੈਲਬਰਨ: ਸੜਕ ਹਾਦਸੇ ’ਚ ਚਾਰ ਭਾਰਤੀ ਨੌਜਵਾਨ ਹਲਾਕ; ਡਰਾਈਵਰ ਜ਼ਖ਼ਮੀ

ਤੇਜਸ਼ਦੀਪ ਸਿੰਘ ਅਜਨੌਦਾਮੈਲਬਰਨ, 5 ਜਨਵਰੀ ਇੱਥੋਂ ਕਰੀਬ ਦੋ ਸੌ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਖੇਤਰੀ ਸ਼ਹਿਰ ਸ਼ੈਪਰਟਨ ਨੇੜੇ ਵਾਪਰੇ ਹਾਦਸੇ ਦੌਰਾਨ ਭਾਰਤੀ ਮੂਲ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਖੇਤਾਂ ਵਿੱਚੋਂ ਕੰਮ ਕਰਕੇ ਪਰਤ ਰਹੇ ਇਨ੍ਹਾਂ ਨੌਜਵਾਨਾਂ ਦੀ...

ਸਲਮਾਨ ਖਾਨ ਨੂੰ ਮਿਲਣ ਲਈ ਜਬਲਪੁਰ ਤੋਂ ਮੁੰਬਈ ਸਾਈਕਲ ’ਤੇ ਪੁੱਜਿਆ ਨੌਜਵਾਨ

ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਜਨਮ ਦਿਨ ਮੌਕੇ ਆਪਣੇ ਇੱਕ ਅਜਿਹੇ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ, ਜੋ ਉਸ ਨੂੰ ਮਿਲਣ ਲਈ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ 1100 ਕਿਲੋਮੀਟਰ ਤੱਕ ਸਾਈਕਲ ਚਲਾ ਕੇ ਮੁੰਬਈ ਪੁੱਜਿਆ ਸੀ। ਉਸ ਨੇ ਸਲਮਾਨ...

ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ; ਪਰਿਵਾਰ ਵੱਲੋਂ ਲਾਸ਼ ਥਾਣੇ ਅੱਗੇ ਰੱਖ ਕੇ ਪ੍ਰਦਰਸ਼ਨ

ਬੇਅੰਤ ਸਿੰਘ ਸੰਧੂ ਪੱਟੀ, 23 ਦਸੰਬਰ ਸ਼ਹਿਰ ਦੀ ਸੰਗਲ ਬਸਤੀ ਅੰਦਰ ਬੀਤੇ ਦਿਨੀਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਰਿਵਾਰ ਨੇ ਉਸ ਦੀ ਲਾਸ਼ ਥਾਣੇ ਅੱਗੇ ਰੱਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਛਾਣ ਸਾਜਨ ਸਿੰਘ...

ਮੋਗਾ: ਨਾਜਾਇਜ਼ ਸਬੰਧ ਦੇ ਸ਼ੱਕ ’ਚ ਨੌਜਵਾਨ ਦੀ ਹੱਤਿਆ, ਲਾਸ਼ ਨਹਿਰ ’ਚ ਸੁੱਟੀ

ਮਹਿੰਦਰ ਸਿੰਘ ਰੱਤੀਆਂ ਮੋਗਾ, 22 ਦਸੰਬਰ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਠੱਠੀ ਭਾਈ ਵਿੱਚ ਕਥਿਤ ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦੀ ਹੱਤਿਆ ਕਰਕੇ ਲਾਸ਼ ਰਾਜਸਥਾਨ ਫ਼ੀਡਰ 'ਚ ਸੁੱਟ ਦਿੱਤੀ। ਪੁਲੀਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਹੱਤਿਅ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ...

ਧਰਮਕੋਟ ’ਚ ਗੋਲੀਬਾਰੀ ਕਾਰਨ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ

ਮਹਿੰਦਰ ਸਿੰਘ ਰੱਤੀਆਂ ਮੋਗਾ, 22 ਦਸੰਬਰ ਇਸ ਜ਼ਿਲ੍ਹੇ ਸਬ ਡਿਵੀਜਨ ਧਰਮਕੋਟ ਬੱਸ ਅੱਡੇ ਉੱਤੇ ਦੇਰ ਰਾਤ ਗੋਲੀਬਾਰੀ ਵਿੱਚ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ...

ਆਸਟਰੇਲੀਆ ਵੱਲੋਂ ਨੌਜਵਾਨ ਭਾਰਤੀਆਂ ਲਈ ਨਵੇਂ ‘ਬੈਕਪੈਕਰ ਵੀਜ਼ਾ’ ਦੀ ਸ਼ੁਰੂਆਤ

ਹਰਜੀਤ ਲਸਾੜਾ ਬ੍ਰਿਸਬਨ, 21 ਦਸੰਬਰ ਆਸਟਰੇਲੀਆ ਅਤੇ ਭਾਰਤ ਦਰਮਿਆਨ ਹੋਏ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤੇ ਤਹਿਤ ਹੁਣ 18 ਤੋਂ 30 ਸਾਲ ਦੀ ਉਮਰ ਦੇ ਯੋਗ ਨੌਜਵਾਨ ਭਾਰਤੀਆਂ ਨੂੰ ਨਵੇਂ 'ਵਰਕਿੰਗ ਹੌਲੀਡੇਅ ਪ੍ਰੋਗਰਾਮ' ਤਹਿਤ ਇੱਕ ਸਾਲ ਦਾ ਵੀਜ਼ਾ ਦਿੱਤਾ ਜਾਵੇਗਾ। ਇਸ...

ਪਟਿਆਲਾ: ਬਿਸ਼ਨ ਨਗਰ ’ਚ ਘਰ ਦੀ ਛੱਤ ਡਿੱਗਣ ਕਾਰਨ ਨੌਜਵਾਨ ਦੀ ਮੌਤ

ਸਰਬਜੀਤ ਸਿੰਘ ਭੰਗੂ ਪਟਿਆਲਾ, 16 ਦਸੰਬਰ ਇਥੋਂ ਦੇ ਬਿਸ਼ਨ ਨਗਰ ਗਲੀ ਨੰਬਰ-7 ਵਿੱਚ ਅੱਜ ਤੜਕੇ 4.30 ਵਜੇ ਘਰ ਦੀ ਛੱਤ ਡਿੱਗਣ ਕਾਰਨ 25 ਸਾਲਾ ਸੁਰਜੀਤ ਸਿੰਘ ਉਰਫ਼ ਰਾਜਵੀਰ ਸਿੰਘ ਦੀ ਮੌਤ ਹੋ ਗਈ। ਉਹ ਇਥੇ ਕਿਰਾਏਦਾਰ ਸੀ ਅਤੇ ਮਜ਼ਦੂਰੀ...

ਕੈਨੇਡਾ ਵਿੱਚ ਸਿੱਖ ਨੌਜਵਾਨ ਦੀ ਹੱਤਿਆ

ਟਰਾਂਟੋ, 12 ਦਸੰਬਰ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਸਿੱਖ ਨੌਜਵਾਨ ਦੀ ਹੱਤਿਆ ਦਾ ਕੇਸ ਸਾਹਮਣਾ ਆਇਆ ਹੈ। ਇਹ ਘਟਨਾ ਐਲਬਰਟਾ ਪ੍ਰਾਂਤ ਵਿੱਚ ਵਾਪਰੀ ਹੈ। ਪੁਲੀਸ ਅਨੁਸਾਰ ਐਲਬਰਟਾ ਦੀ ਰਾਜਧਾਨੀ ਐਡਮੋਨਟਨ ਦੀ 51 ਸਟਰੀਟ ਵਿੱਚ 3 ਦਸੰਬਰ ਨੂੰ ਰਾਤ 8.40...
- Advertisement -spot_img

Latest News

ਸਕਰੈਪ ਵਾਹਨ ਦੇ ਮਾਲਕ ਨੂੰ ਨਵਾਂ ਵਾਹਨ ਖ਼ਰੀਦਣ ’ਤੇ ਮਿਲੇਗੀ ਟੈਕਸ ਤੋਂ ਛੋਟ: ਭੁੱਲਰ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਜਨਵਰੀ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਪ੍ਰਦੂਸ਼ਣ ਘਟਾਉਣ ਦੇ ਮਕਸਦ ਨਾਲ ਸਕਰੈਪ ਵਾਹਨ ਦੇ ਮਾਲਕ...
- Advertisement -spot_img