12.4 C
Alba Iulia
Friday, May 27, 2022

ਮਨੋਰੰਜਨ

ਮਾਨੁਸ਼ੀ ਦੀ ਯਾਦਦਾਸ਼ਤ ਬੜੀ ਤੇਜ਼ ਹੈ: ਅਕਸ਼ੈ

ਮੁੰਬਈ: ਆਪਣੀ ਆਉਣ ਵਾਲੀ ਫ਼ਿਲਮ 'ਪ੍ਰਿਥਵੀਰਾਜ' ਦੇ ਪ੍ਰਚਾਰ ਲਈ ਅਦਾਕਾਰ ਅਕਸ਼ੈ ਕੁਮਾਰ ਤੇ ਮਾਨੁਸ਼ੀ ਛਿੱਲਰ ਅਤੇ ਫ਼ਿਲਮ ਦੇ ਨਿਰਦੇਸ਼ਕ ਚੰਦਰ ਪ੍ਰਕਾਸ਼ ਦਿਵੇਦੀ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਨਜ਼ਰ ਆਉਣਗੇ। ਇਸ ਸ਼ੋਅ ਦੇ ਮੇਜ਼ਬਾਨ ਕਪਿਲ ਸ਼ਰਮਾ ਨਾਲ ਗੱਲਬਾਤ ਦੌਰਾਨ...

ਫਿਲਮ ‘ਸ਼ੋਅਲੇ’ ਦਾ ਨਾਂ ਵਰਤਣ ਵਾਲੀ ਕੰਪਨੀ ਨੂੰ 25 ਲੱਖ ਦਾ ਜੁਰਮਾਨਾ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਇੱਕ ਕੰਪਨੀ ਨੂੰ ਫਿਲਮ 'ਸ਼ੋਅਲੇ' ਦੇ ਨਾਂ ਦੀ ਵਰਤੋਂ ਕਰਨ ਦੇ ਦੋਸ਼ ਹੇਠ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਉੱਚ ਅਦਾਲਤ ਨੇ ਕਿਹਾ ਹੈ ਕਿ 'ਸ਼ੋਅਲੇ' ਇੱਕ ਸਫ਼ਲ ਫਿਲਮ ਦਾ ਨਾਂ...

ਉਮੀਦ ਹੈ ਕਿ ਮੈਂ ਦੇਸ਼ ਦੀ ਪ੍ਰਤੀਨਿਧਤਾ ਕਰਦੀ ਰਹਾਂਗੀ: ਹਿਨਾ ਖ਼ਾਨ

ਮੁੰਬਈ: ਅਦਾਕਾਰਾ ਹਿਨਾ ਖ਼ਾਨ ਕੋਲ ਹੁਣ ਤੱਕ ਦੋ ਕਾਂਸ ਫਿਲਮ ਫੈਸਟੀਵਲ ਦਾ ਤਜਰਬਾ ਹੈ। ਹਿਨਾ ਕਹਿੰਦੀ ਹੈ ਕਿ ਉਸ ਦਾ ਫਰੈਂਚ ਰਿਵੇਰਾ ਵਿੱਚ ਸਾਲ 2019 ਦਾ ਸ਼ੁਰੂਆਤੀ ਅਤੇ 2022 ਵਿੱਚ ਵੀ ਦੂਜੀ ਵਾਰ ਦਾ ਅਜਿਹਾ ਤਜਰਬਾ ਰਿਹਾ ਹੈ,...

ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਵਿਆਹ ਕਰਵਾਇਆ

ਮੁੰਬਈ: ਫ਼ਿਲਮ ਨਿਰਮਾਤਾ ਹੰਸਲ ਮਹਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਸਾਂ ਫਰਾਂਸਿਸਕੋ ਵਿੱਚ ਲੰਬੇ ਸਮੇਂ ਦੀ ਸਾਥੀ ਸਫੀਨਾ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ। 'ਸ਼ਾਹਿਦ', 'ਅਲੀਗੜ੍ਹ' ਅਤੇ ਲੜੀਵਾਰ 'ਸਕੈਮ 1992' ਨਾਲ ਜੁੜੇ 54 ਸਾਲਾ ਫ਼ਿਲਮ...

ਬਜਰੰਗ ਦਲ ਦੇ ਕਾਰਕੁਨਾਂ ਦਾ ਹੰਗਾਮਾ ਮੈਨੂੰ ਨਿਸ਼ਾਨੇ ਤੋਂ ਭਟਕਾ ਨਾ ਸਕਿਆ: ਝਾਅ

ਮੁੰਬਈ: ਨਿਰਦੇਸ਼ਕ ਪ੍ਰਕਾਸ਼ ਝਾਅ ਨੇ ਅੱਜ ਇਥੇ ਆਪਣੀ ਵੈੱਬ ਸੀਰੀਜ਼ 'ਆਸ਼ਰਮ 3' ਦੀ ਪ੍ਰਮੋਸ਼ਨ ਦੌਰਾਨ ਆਖਿਆ ਕਿ ਪਿਛਲੇ ਸਾਲ ਸੀਰੀਜ਼ ਦੀ ਸ਼ੂਟਿੰਗ ਦੌਰਾਨ ਬਜਰੰਗ ਦਲ ਕੇ ਕਾਰਕੁਨਾਂ ਨੇ ਸੈੱਟ 'ਤੇ ਜਿਹੜਾ ਹਮਲਾ ਕੀਤਾ ਸੀ ਉਹ ਮਹਿਜ਼ 'ਇੱਕ ਘੰਟੇ...

ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਵਿਆਹ ਕਰਵਾਇਆ

ਮੁੰਬਈ, 25 ਮਈ ਫ਼ਿਲਮ ਨਿਰਮਾਤਾ ਹੰਸਲ ਮਹਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਸਾਂ ਫਰਾਂਸਿਸਕੋ ਵਿੱਚ ਲੰਬੇ ਸਮੇਂ ਦੀ ਸਾਥੀ ਸਫੀਨਾ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ। ਸ਼ਾਹਿਦ, ਅਲੀਗੜ੍ਹ ਅਤੇ ਲੜੀਵਾਰ ਸਕੈਮ 1992 ਨਾਲ ਜੁੜੇ 54 ਸਾਲਾ...

‘ਭੂਲ ਭੁਲੱਈਆ 2’ ਨੇ ਪਹਿਲੇ ਹਫ਼ਤੇ ਕਮਾਏ 55.96 ਕਰੋੜ

ਮੁੰਬਈ: ਫ਼ਿਲਮ 'ਭੂਲ ਭੁਲੱਈਆ 2' ਅਦਾਕਾਰ ਕਾਰਤਿਕ ਆਰੀਅਨ ਦੀ ਪਹਿਲੇ ਹਫ਼ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਫਿਲਮ ਨੇ ਪਹਿਲੇ ਹਫ਼ਤੇ ਵਿੱਚ 55.96 ਕਰੋੜ ਕਮਾਏ ਹਨ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਆਖਿਆ ਕਿ ਇਹ...

ਰਬੈਕਾ ਨਾਲ ਨਜ਼ਰ ਆਏ ਰਣਵੀਰ ਤੇ ਦੀਪਿਕਾ

ਮੁੰਬਈ: ਕਾਨ ਫ਼ਿਲਮ ਮੇਲੇ ਦੌਰਾਨ ਅਦਾਕਾਰ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਦੀਆਂ ਹੌਲੀਵੁੱਡ ਅਦਾਕਾਰਾ ਰੇਬੈਕਾ ਹਾਲ ਨਾਲ ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਇੱਕ ਤਸਵੀਰ 'ਚ ਤਿੰਨੇ ਜਣੇ ਕੈਮਰੇ ਵੱਲ ਦੇਖ ਰਹੇ ਹਨ ਜਦਕਿ ਇੱਕ ਹੋਰ ਤਸਵੀਰ...

ਪਹਿਲੇ ਦਿਨ ਹੀ ਬੌਕਸ ਆਫਿਸ ’ਤੇ ਛਾਈ ‘ਭੂਲ ਭੁੱਲਈਆ 2’

ਮੁੰਬਈ: ਫਿਲਮਸਾਜ਼ ਅਨੀਸ ਬਜ਼ਮੀ ਦੀ ਕੱਲ੍ਹ ਰਿਲੀਜ਼ ਹੋਈ ਫਿਲਮ 'ਭੂਲ ਭੁਲੱਈਆ 2' ਨੇ ਬੌਕਸ ਆਫਿਸ 'ਤੇ ਪਹਿਲੇ ਦਿਨ 14.11 ਕਰੋੜ ਰੁਪਏ ਦੀ ਕਮਾਈ ਕੀਤੀ। ਪਹਿਲੇ ਦਿਨ ਇੰਨੀ ਕਮਾਈ ਕਰਨ ਵਾਲੀ ਅਦਾਕਾਰ ਕਾਰਤਿਕ ਆਰੀਅਨ ਦੀ ਇਹ ਪਹਿਲੀ ਫ਼ਿਲਮ ਬਣ...

ਦੇਸ਼ ’ਚ ਕੋਈ ਇੱਕ ਸਾਂਝੀ ਭਾਸ਼ਾ ਮਾਅਨੇ ਨਹੀਂ ਰੱਖਦੀ: ਆਯੂਸ਼ਮਾਨ

ਕੋਲਕਾਤਾ: ਭਾਰਤ ਵਰਗੇ ਮੁਲਕ ਵਿੱਚ ਕੋਈ ਇੱਕ ਸਾਂਝੀ ਭਾਸ਼ਾ ਹੋਣ ਨਾਲੋਂ ਜ਼ਰੂਰੀ ਹੈ ਕਿ ਲੋਕਾਂ ਦੇ ਦਿਲ ਇੱਕ ਹੋਣ। ਇਹ ਗੱਲਾਂ ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਅੱਜ ਇਥੇ ਮਿਰਾਜ ਸਿਨੇਮਾ ਵਿੱਚ ਆਪਣੀ ਨਵੀਂ ਫਿਲਮ 'ਅਨੇਕ' ਦੀ ਪ੍ਰਮੋਸ਼ਨ ਦੌਰਾਨ...
- Advertisement -

Latest News

ਨੂਰਪੁਰ ਬੇਦੀ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ

ਪੱਤਰ ਪ੍ਰੇਰਕ ਨੂਰਪੁਰ ਬੇਦੀ, 26 ਮਈ ਸਥਾਨਕ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ...
- Advertisement -