12.4 C
Alba Iulia
Wednesday, May 8, 2024

ਜਲਸਕ

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਮੋਦੀ ਤੋਂ ਆਪਣੇ ਮੁਲਕ ਲਈ ਮਦਦ ਮੰਗੀ

ਨਵੀਂ ਦਿੱਲੀ, 12 ਅਪਰੈਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਆਪਣੇ ਦੇਸ਼ ਲਈ ਮੈਡੀਕਲ ਉਪਕਰਨਾਂ ਸਮੇਤ ਮਨੁੱਖਤਾਵਾਦੀ ਸਹਾਇਤਾ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਬਿਆਨ ਵਿੱਚ ਕਿਹਾ ਹੈ ਕਿ...

ਯੂਕਰੇਨ ਤੋਂ ਜੰਗ ਹਾਰੇਗਾ ਰੂਸ: ਜ਼ੈਲੇਂਸਕੀ

ਲੰਡਨ, 8 ਫਰਵਰੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਬਰਤਾਨੀਆ ਦੀ ਸੰਸਦ ਦੇ ਵੈਸਟਮਿੰਸਟਰ ਹਾਲ 'ਚ ਕੀਤੇ ਇਤਿਹਾਸਕ ਸੰਬੋਧਨ ਦੌਰਾਨ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਦੇਸ਼ ਖ਼ਿਲਾਫ਼ ਜੰਗ ਵਿੱਚ ਰੂਸ ਹਾਰੇਗਾ। ਇਸ ਦੇ ਨਾਲ ਹੀ ਜ਼ੈਲੇਂਸਕੀ ਨੇ ਰੂਸੀ...

ਰੂਸ ਦੀ ਯੂਕਰੇਨ ਦਾ ਵੱਡਾ ਡੈਮ ਉਡਾਉਣ ਦੀ ਤਿਆਰੀ: ਜ਼ੇਲੈਂਸਕੀ

ਕੀਵ, 21 ਅਕਤੂਬਰ ਯੂਕਰੇਨ ਦੇ ਰਾਸ਼ਟਰਪਤੀ ਵੋੋਲੋਦੀਮੀਰ ਜ਼ੇਲੈਂਸਕੀ ਨੇ ਪੱਛਮੀ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਵੱਡੇ ਡੈਮ ਨੂੰ ਉਡਾਉਣ ਦੀ ਯੋਜਨਾ ਬਣਾ ਰਹੇ ਰੂਸ ਨੂੰ ਅਜਿਹਾ ਕਰਨ ਤੋਂ ਵਰਜਣ, ਨਹੀਂ ਤਾਂ ਦੱਖਣੀ ਯੂਕਰੇਨ ਦਾ ਇੱਕ...

ਰੂਸੀ ਫ਼ੌਜ ਹੱਥੋਂ ਲੀਮਾਨ ਸ਼ਹਿਰ ਖੁੱਸਿਆ; ਜ਼ੇਲੈਂਸਕੀ ਦੇ ਪਿੱਤਰੀ ਕਸਬੇ ’ਤੇ ਹਮਲੇ

ਕੀਵ, 2 ਅਕਤੂਬਰ ਯੂਕਰੇਨ ਵੱਲੋਂ ਰਣਨੀਤਕ ਤੌਰ 'ਤੇ ਅਹਿਮ ਪੂਰਬੀ ਸ਼ਹਿਰ ਲੀਮਾਨ ਨੂੰ ਆਪਣੇ ਕਬਜ਼ੇ 'ਚ ਲਏ ਜਾਣ ਮਗਰੋਂ ਰੂਸ ਨੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਗ੍ਰਹਿ ਨਗਰ ਕ੍ਰੀਵੀ ਰੀਹ 'ਤੇ ਐਤਵਾਰ ਨੂੰ ਆਤਮਘਾਤੀ ਡਰੋਨਾਂ ਨਾਲ ਹਮਲੇ ਕੀਤੇ ਹਨ।...

ਯੂਕਰੇਨ ਦੀਆਂ ਫੌਜਾਂ ਨੇ ਰੂਸ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ: ਜ਼ੇਲੈਂਸਕੀ

ਕੀਵ, 12 ਜੂਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਯੂਕਰੇਨ 'ਚ ਜੰਗ ਕਦੋਂ ਤੱਕ ਚੱਲੇਗੀ ਪਰ ਯੂਕਰੇਨ ਦੀ ਸੈਨਾ ਰੂਸੀ ਫੌਜੀਆਂ ਦਾ ਪੂਰਬੀ ਯੂਕਰੇਨ 'ਚ ਮੁਕਾਬਲਾ ਕਰਕੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰ...

ਰੂਸ ’ਚ ਜ਼ਬਰਦਸਤੀ ਲਿਜਾਏ ਗਏ ਲੋਕਾਂ ’ਚ ਦੋ ਲੱਖ ਬੱਚੇ ਸ਼ਾਮਲ: ਜ਼ੇਲੈਂਸਕੀ

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਯੂਕਰੇਨ ਤੋਂ ਜ਼ਬਰਦਸਤੀ ਰੂਸ ਲਿਜਾਏ ਗਏ ਲੋਕਾਂ ਵਿੱਚ ਦੋ ਲੱਖ ਬੱਚੇ ਵੀ ਸ਼ਾਮਲ ਹਨ। ਇਨ੍ਹਾਂ 'ਚ ਅਨਾਥਆਸ਼ਰਮਾਂ ਤੋਂ ਲਿਜਾਏ ਗਏ, ਮਾਤਾ-ਪਿਤਾ ਨਾਲ ਲਿਜਾਏ ਗਏ ਅਤੇ ਪਰਿਵਾਰਾਂ ਤੋਂ ਅਲੱਗ ਹੋਏ...

ਕੋਈ ਨਹੀਂ ਦੱਸ ਸਕਦਾ ਜੰਗ ਕਦੋਂ ਤੱਕ ਚੱਲੇਗੀ: ਜ਼ੇਲੈਂਸਕੀ

ਕੀਵ, 14 ਮਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕ ਰੂਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਅੱਜ ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਯੁੱਧ...

ਯੂਕਰੇਨ ’ਚ ਸ਼ਾਂਤੀ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਪੂਤਿਨ ਤੇ ਜ਼ੇਲੈਂਸਕੀ ਨਾਲ ਕਰਨਗੇ ਮੁਲਾਕਾਤ

ਸੰਯੁਕਤ ਰਾਸ਼ਟਰ, 23 ਅਪਰੈਲ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੋਨੀਓ ਗੁਟੇਰੇਜ਼ ਅਗਲੇ ਹਫਤੇ ਰੂਸ ਅਤੇ ਯੂਕਰੇਨ ਦੇ ਰਾਸ਼ਟਰਪਤੀਆਂ ਨਾਲ ਤੁਰੰਤ ਸ਼ਾਂਤੀ ਦੀ ਅਪੀਲ ਕਰਨ ਲਈ ਵੱਖਰੇ ਤੌਰ 'ਤੇ ਮੁਲਾਕਾਤ ਕਰਨ ਵਾਲੇ ਹਨ। ਰੂਸੀ ਬੁਲਾਰੇ ਦਮਿੱਤਰੀ ਪੇਸਕੋਵ ਨੇ ਪੁਸ਼ਟੀ ਕੀਤੀ ਕਿ...

ਰੂਸ ਦੇ ਚਾਰ ਗੁਆਂਢੀ ਮੁਲਕਾਂ ਦੇ ਰਾਸ਼ਟਰਪਤੀਆਂ ਵੱਲੋਂ ਯੂਕਰੇਨ ਦਾ ਦੌਰਾ, ਜ਼ੇਲੈਂਸਕੀ ਨੂੰ ਸਮਰਥਨ ਦਿੱਤਾ

ਕੀਵ (ਯੂਕਰੇਨ), 14 ਅਪਰੈਲ ਰੂਸ ਦੇ ਚਾਰ ਗੁਆਂਢੀ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਯੂਕਰੇਨ ਦਾ ਦੌਰਾ ਕੀਤਾ ਅਤੇ ਉਸ ਨੂੰ ਸਮਰਥਨ ਦਿੱਤਾ। ਇਸ ਦੌਰਾਨ ਰਾਸ਼ਟਰਪਤੀਆਂ ਨੇ ਰੂਸੀ ਹਮਲਿਆਂ ਵਿੱਚ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਦੇਖਦੇ ਹੋਏ ਰੂਸ ਤੋਂ ਜਵਾਬਦੇਹੀ ਦੀ ਮੰਗ...

ਰੂਸ ਨਾਲ ਗੱਲਬਾਤ ਸਕਾਰਾਤਮਕ ਪਰ ਅਸੀਂ ਆਪਣੇ ਗੁਆਂਢੀ ’ਤੇ ਭਰੋਸਾ ਨਹੀਂ ਕਰ ਸਕਦੇ: ਜ਼ੇਲੈੇਂਸਕੀ

ਕੀਵ, 30 ਮਾਰਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸੀ ਵਾਰਤਾਕਾਰਾਂ ਨਾਲ ਚੱਲ ਰਹੀ ਗੱਲਬਾਤ ਵਿੱਚ ਕੁਝ ਸਕਾਰਾਤਮਕ ਸੰਕੇਤ ਮਿਲੇ ਹਨ ਪਰ ਇਹ ਵੀ ਕਿਹਾ ਕਿ ਰੂਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਰੂਸ ਨੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img