12.4 C
Alba Iulia
Thursday, May 9, 2024

ਫਰਚ

ਫਰੈਂਚ ਓਪਨ ਤੇ ਵਿੰਬਲਡਨ ਨਹੀਂ ਖੇਡੇਗੀ ਮੁਗੂਰੁਜ਼ਾ

ਮੈਡਰਿਡ (ਸਪੇਨ): ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਗਰਬਾਈਨ ਮੁਗੂਰੁਜ਼ਾ ਨੇ ਕਿਹਾ ਕਿ ਉਹ ਟੈਨਿਸ ਤੋਂ ਲੰਮਾ ਸਮਾਂ ਆਰਾਮ ਲਵੇਗੀ ਅਤੇ ਇਸ ਦੌਰਾਨ ਫਰੈਂਚ ਓਪਨ ਤੇ ਵਿੰਬਲਡਨ ਨਹੀਂ ਖੇਡ ਸਕੇਗੀ। ਮੁਗੂਰੁਜ਼ਾ ਨੇ ਇਸ ਸਾਲ 30 ਜਨਵਰੀ ਤੋਂ ਬਾਅਦ...

ਫਰੈਂਚ ਓਪਨ ਚੈਂਪੀਅਨ ਬਣਿਆ ਰਾਫੇਲ ਨਡਾਲ

ਪੈਰਿਸ: ਸਪੇਨ ਦੇ ਰਾਫੇਲ ਨਡਾਲ ਨੇ ਅੱਜ ਨਾਰਵੇ ਦੇ ਕੈਸਪਰ ਰੁੱਡ ਨੂੰ 6-3, 6-3, 6-0 ਨਾਲ ਹਰਾ ਕੇ ਫਰੈਂਚ ਓਪਨ ਖਿਤਾਬ ਜਿੱਤ ਲਿਆ ਹੈ। ਇਸ ਖਿਤਾਬ ਨਾਲ ਨਡਾਲ ਦੇ ਪੁਰਸ਼ ਸਿੰਗਲਜ਼ ਗਰੈਂਡ ਸਲੈਮਾਂ ਦੀ ਗਿਣਤੀ 22 ਹੋ ਗਈ...

ਫਰੈਂਚ ਓਪਨ: ਰਾਫੇਲ ਨਡਾਲ ਸੈਮੀ ਫਾਈਨਲ ’ਚ ਪਹੁੰਚਿਆ

ਪੈਰਿਸ: ਸਪੇਨ ਦਾ ਰਾਫੇਲ ਨਡਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਿਆ ਹੈ। ਕੁਆਰਟਰ ਫਾਈਨਲ ਵਿੱਚ ਨਾਡਾਲ ਨੇ ਆਪਣੇ ਕੱਟੜ ਵਿਰੋਧੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 6-2 4-6 6-2 7-6(4) ਨਾਲ ਹਰਾ ਕੇ ਸੈਮੀ ਫਾਈਨਲ...

ਫਰੈਂਚ ਓਪਨ: ਵਿਕਟੋਰੀਆ ਅਜ਼ਾਰੇਂਕਾ ਤੀਜੇ ਗੇੜ ’ਚ ਪਹੁੰਚੀ

ਪੈਰਿਸ: ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਬੇਲਾਰੂਸ ਦੀ ਐਂਡਰੀਆ ਪੈਟਕੋਵਿਕ ਨੂੰ 6-1, 7-6 (3) ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਦੱਸਣਯੋਗ ਹੈ ਕਿ ਅਜ਼ਾਰੇਂਕਾ ਦੋ...

ਫਰੈਂਚ ਓਪਨ: ਡੌਮੀਨਿਕ ਥੀਮ ਪਹਿਲੇ ਗੇੜ ’ਚੋਂ ਬਾਹਰ

ਪੈਰਿਸ, 23 ਮਈ ਆਸਟਰੀਆ ਦਾ ਡੌਮੀਨਿਕ ਥੀਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਗੇੜ ਦੇ ਪਹਿਲੇ ਦੌਰ ਵਿੱਚ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਥੀਮ ਨੂੰ ਦੁਨੀਆਂ ਦੇ 194ਵੇਂ ਨੰਬਰ ਦੇ ਖ਼ਿਡਾਰੀ ਹੂਗੋ ਡੈਲੀਅਨ ਨੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img