12.4 C
Alba Iulia
Saturday, May 4, 2024

ਵਕਸਨ

ਰੂਸ: ਕੋਵਿਡ ਵੈਕਸੀਨ ਸਪੂਤਨਿਕ ਦੇ ਖੋਜੀਆਂ ’ਚੋਂ ਇਕ ਦੀ ਗਲਾ ਘੁੱਟ ਕੇ ਹੱਤਿਆ

ਮਾਸਕੋ, 4 ਮਾਰਚ ਰੂਸੀ ਕੋਵਿਡ-19 ਵੈਕਸੀਨ ਸਪੂਤਨਿਕ ਵੀ ਬਣਾਉਣ ਵਿਚ ਸ਼ਾਮਲ ਵਿਗਿਆਨੀਆਂ ਵਿਚੋਂ ਇਕ ਆਂਦਰੇ ਬੋਤੀਕੋਵ ਨੂੰ ਇੱਥੇ ਉਸ ਦੇ ਅਪਾਰਟਮੈਂਟ ਵਿਚ ਬੈਲਟ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਅਤੇ ਪੁਲੀਸ ਨੇ ਕਤਲ ਦੇ ਸਬੰਧ ਵਿਚ ਇਕ ਮਸ਼ਕੂਕ...

ਕੋਵਿਸ਼ੀਲਡ ਵੈਕਸੀਨ ਕਾਰਨ ਧੀ ਦੀ ਮੌਤ: ਬੰਬੇ ਹਾਈ ਕੋਰਟ ਵੱਲੋਂ ਸੀਰਮ, ਬਿਲ ਗੇਟਸ ਤੇ ਕੇਂਦਰ ਨੂੰ ਨੋਟਿਸ

ਮੁੰਬਈ,3 ਸਤੰਬਰ ਬੰਬੇ ਹਾਈ ਕੋਰਟ ਨੇ ਔਰੰਗਾਬਾਦ ਦੇ ਵਿਅਕਤੀ ਵੱਲੋਂ ਦਾਇਰ ਕੇਸ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ), ਪੁਣੇ, ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ...

ਵੈਕਸੀਨ ਨਾ ਲਵਾਉਣ ਵਾਲੇ ਤਿੰਨ ਹਵਾਈ ਸੈਨਾ ਕੈਡੇਟਾਂ ਨੂੰ ਕਮਿਸ਼ਨ ਦੇਣ ਤੋਂ ਨਾਂਹ

ਵਾਸ਼ਿੰਗਟਨ: ਕਰੋਨਾ ਵੈਕਸੀਨ ਲਵਾਉਣ ਤੋਂ ਇਨਕਾਰ ਕਰਨ ਵਾਲੇ ਅਮਰੀਕੀ ਹਵਾਈ ਸੈਨਾ ਦੇ ਤਿੰਨ ਕੈਡੇਟਾਂ ਨੂੰ ਫ਼ੌਜੀ ਅਧਿਕਾਰੀਆਂ ਵਜੋਂ ਕਮਿਸ਼ਨ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਪਰ ਉਹ ਬੈਚਲਰ ਡਿਗਰੀਆਂ ਨਾਲ ਗ੍ਰੈਜੂਏਟ ਹੋਣਗੇ। ਇਕ ਬਿਆਨ ਵਿਚ ਫ਼ੌਜੀ ਅਕਾਦਮੀ...

ਬਾਇਓਟੈਕ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਵਜੋਂ ਵਰਤੋਂ ਲਈ ਕਲੀਨੀਕਲ ਟਰਾਇਲ ਦੀ ਪ੍ਰਵਾਨਗੀ

ਆਦਿਤੀ ਟੰਡਨ ਨਵੀਂ ਦਿੱਲੀ, 28 ਜਨਵਰੀ ਭਾਰਤ ਨੇ ਭਾਰਤ ਬਾਇਓਟੈਕ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਨੂੰ ਕੋਵਿਡ ਬੂਸਟਰ ਡੋਜ਼ ਵਜੋਂ ਕਲੀਨੀਕਲ ਟਰਾਇਲ ਲਈ ਪ੍ਰਵਾਨਗੀ ਦੇ ਦਿੱਤੀ ਹੈ। ਦੁਨੀਆ ਦੀ ਪਹਿਲੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ...

ਪਟਨਾ ਸਿਵਲ ਸਰਜਨ ਨੇ ਕਰੋਨਾ ਵੈਕਸੀਨ ਦੀਆਂ ਲਈਆਂ 5 ਡੋਜ਼ਾਂ, ਬਿਹਾਰ ਸਰਕਾਰ ਵੱਲੋਂ ਜਾਂਚ

ਪਟਨਾ, 18 ਜਨਵਰੀ ਪਟਨਾ ਦੀ ਸਿਵਲ ਸਰਜਨ ਵਿਭਾ ਕੁਮਾਰੀ ਸਿੰਘ ਵੱਲੋਂ ਕੋਵਿਡ-19 ਵੈਕਸੀਨ ਦੀਆਂ ਪੰਜ ਖੁਰਾਕਾਂ ਲੈਣ ਬਾਰੇ ਪਤਾ ਲੱਗਣ ਤੋਂ ਬਾਅਦ ਬਿਹਾਰ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਉਧਰ ਸਿਵਲ ਸਰਜਨ ਨੇ ਵਾਧੂ ਡੋਜ਼ ਲੈਣ ਤੋਂ ਇਨਕਾਰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img