12.4 C
Alba Iulia
Tuesday, August 27, 2024

Tiwana Radio Team

ਹਰਦੀਪ ਸਿੰਘ ਨਿੱਝਰ ਕਤਲ ਮਾਮਲਾ: ਭਾਰਤ ਦੀ ਸ਼ਮੂਲੀਅਤ ਨੂੰ ਲੈ ਕੇ ਕੈਨੇਡੀਅਨ ਅਧਿਕਾਰੀ ਦਾ ਅਹਿਮ ਬਿਆਨ

ਹਰਦੀਪ ਸਿੰਘ ਨਿੱਝਰ ਕਤਲ ਮਾਮਲਾ: ਭਾਰਤ ਦੀ ਸ਼ਮੂਲੀਅਤ ਨੂੰ ਲੈ ਕੇ ਕੈਨੇਡੀਅਨ ਅਧਿਕਾਰੀ ਦਾ ਅਹਿਮ ਬਿਆਨਹਰਦੀਪ ਸਿੰਘ ਨਿੱਝਰ ਕਤਲ ਮਾਮਲਾ: ਭਾਰਤ ਦੀ ਸ਼ਮੂਲੀਅਤ ਨੂੰ ਲੈ ਕੇ ਕੈਨੇਡੀਅਨ ਅਧਿਕਾਰੀ ਦਾ ਅਹਿਮ ਬਿਆਨ ਔਟਵਾ , ਉਨਟਾਰੀਓ : ਕੈਨੇਡਾ ਦੀ ਜਾਸੂਸੀ ਸੇਵਾ...

ਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵੱਲੋਂ ਇਜ਼ਰਾਈਲ-ਹਮਾਸ ਜੰਗ ਵਿਚ ‘ਟਿਕਾਊ ਜੰਗਬੰਦੀ” ਦੀ ਮੰਗ

ਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵੱਲੋਂ ਇਜ਼ਰਾਈਲ-ਹਮਾਸ ਜੰਗ ਵਿਚ ‘ਟਿਕਾਊ ਜੰਗਬੰਦੀ” ਦੀ ਮੰਗਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵੱਲੋਂ ਇਜ਼ਰਾਈਲ-ਹਮਾਸ ਜੰਗ ਵਿਚ ‘ਟਿਕਾਊ ਜੰਗਬੰਦੀ” ਦੀ ਮੰਗ ਸਾਂਝੇ ਬਿਆਨ ਵਿਚ ਕੈਨੇਡਾ ਨੇ ਪਹਿਲੀ ਵਾਰੀ ਅਧਿਕਾਰਤ ਤੌਰ ‘ਤੇ ‘ਜੰਗਬੰਦੀ’ ਦਾ ਜ਼ਿਕਰ ਕੀਤਾਪ੍ਰਧਾਨ ਮੰਤਰੀ ਜਸਟਿਨ...

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੁੱਕਰੇ ਲਾਰੈਂਸ ਤੇ ਜੱਗੂ ਭਗਵਾਨਪੁਰੀਆ, ਅਦਾਲਤ ‘ਚ ਪਾਈ ਪਟੀਸ਼ਨ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੁੱਕਰੇ ਲਾਰੈਂਸ ਤੇ ਜੱਗੂ ਭਗਵਾਨਪੁਰੀਆ, ਅਦਾਲਤ ‘ਚ ਪਾਈ ਪਟੀਸ਼ਨਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੇ ਵਕੀਲ ਸ਼ੈਲੀ ਸ਼ਰਮਾ ਨੇ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਹੈ। ਜਿਸ...

ਮਹਾਦੇਵ ਸੱਟੇਬਾਜ਼ੀ ਗੇਮਿੰਗ ਐਪ ਘੋਟਾਲੇ ‘ਚ ਮੁਲਜ਼ਮ ਰਵੀ ਉੱਪਲ ਦੁਬਈ ਪੁਲਿਸ ਨੇ ਕੀਤਾ ਗਿ੍ਫ਼ਤਾਰ

ਮਹਾਦੇਵ ਸੱਟੇਬਾਜ਼ੀ ਗੇਮਿੰਗ ਐਪ ਘੋਟਾਲੇ ‘ਚ ਮੁਲਜ਼ਮ ਰਵੀ ਉੱਪਲ ਦੁਬਈ ਪੁਲਿਸ ਨੇ ਕੀਤਾ ਗਿ੍ਫ਼ਤਾਰਮਹਾਦੇਵ ਗੇਮਿੰਗ ਐਪ ਦੇ ਮਾਲਕ ਰਵੀ ਉੱਪਲ ਨੂੰ ਦੁਬਈ ‘ਚ ਹਿਰਾਸਤ ‘ਚ ਲਿਆ ਗਿਆ ਹੈ। ਰਵੀ ਉੱਪਲ ਤੋਂ ਇਲਾਵਾ ਦੋ ਹੋਰ ਮੁਲਜ਼ਮਾਂ ਨੂੰ ਵੀ ਹਿਰਾਸਤ...

ਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ

ਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ 87 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਮਹੀਨੇ ਤੋਂ ਹੀ ਅਰਜ਼ੀ ਦੇਣ ਦੇ ਯੋਗ ਔਟਵਾ , ਉਨਟਾਰੀਓ :...

ਸਿਨਸਿਨੈਟੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਤੰਤੀ ਸਾਜ਼ਾਂ ਦੇ ਨਾਲ ਸਜਾਏ ਗਏ ਕੀਰਤਨ ਦਰਬਾਰ

ਸਿਨਸਿਨੈਟੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਤੰਤੀ ਸਾਜ਼ਾਂ ਦੇ ਨਾਲ ਸਜਾਏ ਗਏ ਕੀਰਤਨ ਦਰਬਾਰਨਿਊਯਾਰਕ, 11 ਦਸੰਬਰ (ਰਾਜ ਗੋਗਨਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ...

UK: ਸਿੱਖ ਦੀ ਵਿਅਕਤੀ ਤੇ ਹਮਲਾ ਕਰਨ ਦੇ ਦੋਸ਼ ’ਚ 14 ਸਾਲ ਦਾ ਲੜਕਾ ਗ੍ਰਿਫ਼ਤਾਰ

UK: ਸਿੱਖ ਦੀ ਵਿਅਕਤੀ ਤੇ ਹਮਲਾ ਕਰਨ ਦੇ ਦੋਸ਼ ’ਚ 14 ਸਾਲ ਦਾ ਲੜਕਾ ਗ੍ਰਿਫ਼ਤਾਰਦੱਖਣ ਪੂਰਬੀ ਇੰਗਲੈਂਡ ਦੇ ਕਸਬੇ ਵਿੱਚ ਬਜ਼ੁਰਗ ਸਿੱਖ ਨੂੰ ਅੱਲੜ ਲੜਕਿਆਂ ਦੇ ਸਮੂਹ ਵੱਲੋਂ ਕੁੱਟਮਾਰ ਕਰਨ ਵਾਲੀ ਨਫ਼ਰਤੀ ਅਪਰਾਧ ਦੀ ਘਟਨਾ ਦੇ ਸਬੰਧ ਵਿੱਚ...

ਲੋਕ ਸਭਾ ’ਚੋਂ ਬਰਖਾਸਤਗੀ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਮਹੂਆ ਮੋਇਤਰਾ

ਲੋਕ ਸਭਾ ’ਚੋਂ ਬਰਖਾਸਤਗੀ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਮਹੂਆ ਮੋਇਤਰਾਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਨੇਤਾ ਮਹੂਆ ਮੋਇਤਰਾ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਕੇ ਲੋਕ ਸਭਾ ’ਚੋਂ ਆਪਣੀ ਬਰਖਾਸਤਗੀ ਨੂੰ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਦੀ...

ਸਿੱਟ ਵੱਲੋਂ ਮਜੀਠੀਆ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ

ਸਿੱਟ ਵੱਲੋਂ ਮਜੀਠੀਆ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਹੋਏ ਡਰੱਗ ਮਾਮਲੇ ਦੀ ਜਾਂਚ ਲਈ ਏਡੀਜੀਪੀ ਐੱਮਐੱਸ ਚੀਮਾ ਦੀ ਅਗਵਾਈ ਹੇਠ ਗਠਿਤ ਵਿਸ਼ੇਸ਼...

ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਦੀ ਵਿਆਹ ‘ਚ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ!

ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਦੀ ਵਿਆਹ ‘ਚ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ!ਲੁਧਿਆਣਾ ਜੇਲ੍ਹ ਵਿੱਚ ਬੰਦ ਇੱਕ ਕਾਂਗਰਸੀ ਆਗੂ ਦੀ ਵਿਆਹ ਵਿੱਚ ਨੱਚਦੇ ਦਾ ਵੀਡੀਓ ਵਾਇਰਲ ਹੋਈ ਹੈ । ਲੱਕੀ ਸੰਧੂ ਜੋ ਕਈ ਸੰਗੀਨ ਮਾਮਲਿਆਂ ਚ ਜੇਲ੍ਹ ਚ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img