12.4 C
Alba Iulia
Thursday, September 5, 2024

Tiwana Radio Team

ਕੈਨੇਡਾ ‘ਚ ਰਹਿਣਾ ਔਖਾ: ਆਮਦਨ ਦਾ 30 ਫੀਸਦੀ ਕਿਰਾਏ ‘ਤੇ ਜਾਂਦਾ ਹੈ

ਕੈਨੇਡਾ ‘ਚ ਰਹਿਣਾ ਔਖਾ: ਆਮਦਨ ਦਾ 30 ਫੀਸਦੀ ਕਿਰਾਏ ‘ਤੇ ਜਾਂਦਾ ਹੈਵੈਨਕੂਵਰ, 11 ਦਸੰਬਰ (ਰਾਜ ਗੋਗਨਾ )-ਭਾਰਤ ਦੇ ਲੋਕਾਂ ਵਾਂਗ ਦੂਜੇ ਦੇਸ਼ਾਂ ਦੇ ਲੋਕ ਵੀ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਵਿਦੇਸ਼ਾਂ ਵਿਚ ਪਲਾਇਨ ਕਰਦੇ ਹਨ। ਕੈਨੇਡਾ ਖਾਸ ਕਰਕੇ...

ਬਰੈੰਪਟਨ ਸਿਟੀ ਵੱਲੋਂ ਰੈਂਟਲ ਪਰਾਪ੍ਰਟੀ ਦੇ ਲਈ ਨਵਾਂ ਕਨੂੰਨ ਪਹਿਲੀ ਜਨਵਰੀ ਤੋਂ 

ਬਰੈੰਪਟਨ ਸਿਟੀ ਵੱਲੋਂ ਰੈਂਟਲ ਪਰਾਪ੍ਰਟੀ ਦੇ ਲਈ ਨਵਾਂ ਕਨੂੰਨ ਪਹਿਲੀ ਜਨਵਰੀ ਤੋਂ ਬਰੈੰਪਟਨ ਸਿਟੀ ਵੱਲੋਂ ਰੈਂਟਲ ਪਰਾਪ੍ਰਟੀ ਦੇ ਲਈ ਨਵਾਂ ਕਨੂੰਨ ਪਹਿਲੀ ਜਨਵਰੀ ਤੋਂ  ਬਰੈਂਪਟਨ ( ਬਲਜਿੰਦਰ ਸੇਖਾ ) ਬਰੈਂਪਟਨ ਸਹਿਰ ਵਿੱਚ ਰੈਂਟਲ ਪ੍ਰਾਪਰਟੀ ਦੇ ਮਾਲਕਾਂ ਨੂੰ ਨਵੇਂ ਰਿਹਾਇਸ਼ੀ ਰੈਂਟਲ...

28 ਸਾਲਾ ਵਿਅਕਤੀ ਨੇ ਨਿਊਯਾਰਕ ਯਹੂਦੀ ਧਰਮ ਅਸਥਾਨ ਦੇ ਬਾਹਰ ਗੋਲੀਬਾਰੀ ਕੀਤੀ

28 ਸਾਲਾ ਵਿਅਕਤੀ ਨੇ ਨਿਊਯਾਰਕ ਯਹੂਦੀ ਧਰਮ ਅਸਥਾਨ ਦੇ ਬਾਹਰ ਗੋਲੀਬਾਰੀ ਕੀਤੀਨਿਊਯਾਰਕ, 8 ਦਸੰਬਰ (ਰਾਜ ਗੋਗਨਾ)-ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਵਿੱਚ ਅੱਜ ਨਿਊਯਾਰਕ ਵਿੱਚ ਇੱਕ ਯਹੂਦੀ ਧਾਰਮਿਕ ਸਥਾਨ ਦੇ ਬਾਹਰ ਦੋ ਗੋਲੀਆਂ ਚਲਾਈਆਂ ਗਈਆਂ। ਸ਼ੂਟਰ ਨੇ...

ਕਾਂਗਰਸ ਸੰਸਦ ਮੈਂਬਰ ਦੇ ਘਰੋਂ ਨੋਟਾਂ ਨਾਲ ਭਰੀਆਂ ਅਲਮਾਰੀਆਂ ਬਰਾਮਦ

ਕਾਂਗਰਸ ਸੰਸਦ ਮੈਂਬਰ ਦੇ ਘਰੋਂ ਨੋਟਾਂ ਨਾਲ ਭਰੀਆਂ ਅਲਮਾਰੀਆਂ ਬਰਾਮਦਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਖ਼ਿਲਾਫ਼ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਉਨ੍ਹਾਂ ਦੇ ਨਾਲ-ਨਾਲ ਕਰੀਬੀਆਂ ਖ਼ਿਲਾਫ਼ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।...

TMC ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ

TMC ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦਅਡਾਨੀ ਬਾਰੇ ਸਵਾਲ ਪੁੱਛਣ ਨੂੰ ਲੈ ਕੇ ਵਿਵਾਦ ਛਿੜਿਆ ਸੀ TMC ਦੇ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਕੈਸ਼ ਫਾਰ ਕੁਵੈਸ਼ਨ ਮਾਮਲੇ ‘ਚ ਰੱਦ ਕਰ ਦਿੱਤੀ ਗਈ ਹੈ।...

ਇਟਲੀ ਸਿੱਖ ਫ਼ੌਜੀਆਂ ਲਈ ਸ਼ਰਧਾਂਜਲੀ ਸਮਾਗਮ 16 ਨੂੰ

ਇਟਲੀ ਸਿੱਖ ਫ਼ੌਜੀਆਂ ਲਈ ਸ਼ਰਧਾਂਜਲੀ ਸਮਾਗਮ 16 ਨੂੰਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੇ ਸ਼ਰਧਾਂਜਲੀ ਸਮਾਗਮ ਕਰਵਾਉਣ ਵਾਲੀ ਸੰਸਥਾ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿਸਟਰਡ ਇਟਲੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ 2023...

4 ਸਕੂਲੀ ਵਿਦਿਆਰਥੀਆਂ ਦੇ 17 ਸਾਲਾਂ ਦੇ ਕਾਤਲ ਨੂੰ ਉਮਰ ਭਰ ਦੀ ਕੈਦ

4 ਸਕੂਲੀ ਵਿਦਿਆਰਥੀਆਂ ਦੇ 17 ਸਾਲਾਂ ਦੇ ਕਾਤਲ ਨੂੰ ਉਮਰ ਭਰ ਦੀ ਕੈਦਅਮਰੀਕਾ ਦੇ ਪੋਂਟੀਆਕ ਵਿਚ ਜੱਜ ਨੇ ਮਿਸ਼ੀਗਨ ਦੇ ਅੱਲੜ ਨੂੰ ਆਕਸਫੋਰਡ ਹਾਈ ਸਕੂਲ ਵਿਚ ਚਾਰ ਵਿਦਿਆਰਥੀਆਂ ਦੀ ਹੱਤਿਆ ਕਰਨ ਅਤੇ ਹੋਰਾਂ ਨੂੰ ਡਰਾਉਣ ਦੇ ਦੋਸ਼ ਵਿਚ...

ਬਾਈਡਨ ਦੇ ਮੁੰਡੇ ‘ਤੇ 9 ਮਾਮਲਿਆਂ ਵਿਚ ਲੱਗਿਆ ਮਹਾਂਦੋਸ਼

ਬਾਈਡਨ ਦੇ ਮੁੰਡੇ ‘ਤੇ 9 ਮਾਮਲਿਆਂ ਵਿਚ ਲੱਗਿਆ ਮਹਾਂਦੋਸ਼ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਮੁੰਡੇ ਹੰਟਰ ਬਾਈਡਨ ‘ਤੇ ਕੈਲੀਫੋਰਨੀਆ ‘ਚ ਟੈਕਸ ਨਾਲ ਜੁੜੇ 9 ਮਾਮਲਿਆਂ ‘ਚ ਮਹਾਦੋਸ਼ ਲਗਾਇਆ ਗਿਆ ਹੈ। 2024 ਦੀਆਂ ਰਾਸ਼ਟਰਪਤੀ ਚੋਣਾਂ ਦਰਮਿਆਨ ਇਹ ਜਾਂਚ ਬਹੁਤ ਅਹਿਮ...

ਕੈਨੇਡਾ ਚ’ ਵੱਸਦੇ ਪਿੰਡ ਲੱਖਣ ਕਲਾਂ (ਕਪੂਰਥਲਾ) ਦੇ ਜੰਮਪਲ ਪੰਜਾਬੀ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੂੰ ਭਾਰੀ ਸਦਮਾ , ਵੱਡੇ  ਭਣਵਈਏ ਜੈਪਾਲ ਸਿੰਘ ਮਾਨ  ਦਾ...

ਕੈਨੇਡਾ ਚ’ ਵੱਸਦੇ ਪਿੰਡ ਲੱਖਣ ਕਲਾਂ (ਕਪੂਰਥਲਾ) ਦੇ ਜੰਮਪਲ ਪੰਜਾਬੀ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੂੰ ਭਾਰੀ ਸਦਮਾ , ਵੱਡੇ  ਭਣਵਈਏ ਜੈਪਾਲ ਸਿੰਘ ਮਾਨ  ਦਾ ਦਿਲ ਦਾ ਦੌਰਾ ਪੈਣ ਕਾਰਨ ਕੈਲੀਫੋਰਨੀਆ ਵਿੱਚ ਦਿਹਾਂਤ ਹੋ ਗਿਆ ਕੈਨੇਡਾ ਚ’ ਵੱਸਦੇ ਪਿੰਡ ਲੱਖਣ...

ਜੇ ਟਰੰਪ 2024 ‘ਚ ਹੋਣ ਵਾਲੀ ਚੋਣ ਵਿੱਚ ਨਾ ਹੁੰਦਾ ਤਾਂ ਮੈਂ ਸੰਨਿਆਸ ਲੈ ਲੈਂਦਾ : ਰਾਸ਼ਟਰਪਤੀ ਜੋ ਬਿਡੇਨ

ਜੇ ਟਰੰਪ 2024 ‘ਚ ਹੋਣ ਵਾਲੀ ਚੋਣ ਵਿੱਚ ਨਾ ਹੁੰਦਾ ਤਾਂ ਮੈਂ ਸੰਨਿਆਸ ਲੈ ਲੈਂਦਾ : ਰਾਸ਼ਟਰਪਤੀ ਜੋ ਬਿਡੇਨਵਾਸ਼ਿੰਗਟਨ,7 ਦਸੰਬਰ (ਰਾਜ ਗੋਗਨਾ)- ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਜੇਕਰ ਡੋਨਾਲਡ ਟਰੰਪ ਅਗਲੇ ਸਾਲ -2024 ਵਿੱਚ ਹੋਣ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img