12.4 C
Alba Iulia
Sunday, September 24, 2023

ਮੌਨਸੂਨ ਦੀ ਉੱਤਰ-ਪੱਛਮੀ ਭਾਰਤ ਤੋਂ ਰੁਖਸਤਗੀ 25 ਤੋਂ

ਨਵੀਂ ਦਿੱਲੀ, 22 ਸਤੰਬਰਦੱਖਣ-ਪੱਛਮੀ ਮੌਨਸੂਨ ਦੀ ਉੱਤਰ-ਪੱਛਮੀ ਭਾਰਤ ਤੋਂ 25 ਸਤੰਬਰ ਤੋਂ ਰੁਖਸਤਗੀ ਸ਼ੁਰੂ...

ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ 5 ਮਰੀਜ਼ਾਂ ’ਚੋਂ 4 ਦਾ ਨਹੀਂ ਹੋ ਰਿਹਾ ਢੁਕਵਾਂ ਇਲਾਜ: ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ

ਦਿੱਲੀ, 20 ਸਤੰਬਰਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ...

ਮੰਡੀਆਂ ’ਚ ਝੋਨਾ ਆਉਣ ਤੋਂ ਪਹਿਲਾਂ ਮਜ਼ਦੂਰਾਂ ਨੇ ਇੱਕ ਦਿਨ ਦੀ ਹੜਤਾਲ ਕੀਤੀ ਤੇ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਨ ਦੀ ਚਿਤਾਵਨੀ ਦਿੱਤੀ

ਗੁਰਦੀਪ ਸਿੰਘ ਲਾਲੀਸੰਗਰੂਰ, 20 ਸਤੰਬਰਅਨਾਜ ਮੰਡੀਆਂ ’ਚ ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਹੀ...

ਸੰਸਦ ਮੈਂਬਰਾਂ ਨੂੰ ਮੁਕੱਦਮੇ ਤੋਂ ਛੋਟ ਦੇਣ ਦੇ ਫ਼ੈਸਲੇ ’ਤੇ ਨਜ਼ਰਸਾਨੀ ਕਰੇਗੀ ਸੁਪਰੀਮ ਕੋਰਟ

ਨਵੀਂ ਦਿੱਲੀ, 20 ਸਤੰਬਰਸੁਪਰੀਮ ਕੋਰਟ ਨੇ ਸੰਸਦ ਜਾਂ ਵਿਧਾਨ ਸਭਾਵਾਂ ਵਿਚ ਭਾਸ਼ਨ ਜਾਂ ਵੋਟਾਂ...

ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸਬਸਿਡੀ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ 24 ਹਜ਼ਾਰ ਤੋਂ ਵੱਧ ਮਸ਼ੀਨਾਂ: ਖੁੱਡੀਆਂ

ਚੰਡੀਗੜ੍ਹ, 20 ਸਤੰਬਰਸੂਬੇ ਵਿੱਚ ਪਰਾਲੀ ਸਾੜਨ ਤੋਂ ਰੋਕਣ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ...

ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਜਾ ਰਹੇ ਤੇ ਉਥੇ ਰਹਿ ਰਹੇ ਆਪਣੇ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ

ਸੰਦੀਪ ਦੀਕਸ਼ਿਤਨਵੀਂ ਦਿੱਲੀ, 20 ਸਤੰਬਰਕੈਨੇਡਾ ਵੱਲੋਂ ਭਾਰਤ ਦੀ ਯਾਤਰਾ ਬਾਰੇ ਸਾਵਧਾਨੀ ਵਰਤਣ ਦੀ ਦਿੱਤੀ...

ਲੋਕ ਸਭਾ ਤੇ ਵਿਧਾਨ ਸਭਾਵਾਂ ’ਚ ਐੱਸਸੀ/ਐੱਸਟੀ ਰਾਖਵਾਂਕਾਰਨ ਦੀ ਮਿਆਦ ਵਧਾਉਣ ਖ਼ਿਲਾਫ਼ ਪਟੀਸ਼ਨਾਂ 21 ਨਵੰਬਰ ਨੂੰ ਸੁਣੇਗੀ ਸੁਪਰੀਮ ਕੋਰਟ

ਨਵੀਂ ਦਿੱਲੀ, 20 ਸਤੰਬਰਸੁਪਰੀਮ ਕੋਰਟ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਅਨੁਸੂਚਿਤ ਜਾਤੀ (ਐੱਸਸੀ)...

ਸ੍ਰੀ ਮੁਕਤਸਰ ਸਾਹਿਬ: ਨਹਿਰ ’ਚ ਨਿੱਜੀ ਬੱਸ ਡਿੱਗਣ ਕਾਰਨ ਘੱਟੋ-ਘੱਟ 8 ਮੌਤਾਂ ਤੇ ਕਈਆਂ ਦੀ ਭਾਲ ਜਾਰੀ

ਗੁਰਸੇਵਕ ਪ੍ਰੀਤ/ ਜਸਵੀਰ ਸਿੰਘ ਭੁੱਲਰਸ੍ਰੀ ਮੁਕਤਸਰ ਸਾਹਿਬ/ਦੋਦਾ, 19 ਸਤੰਬਰਇਸ ਜ਼ਿਲ੍ਹੇ ਦੇ ਪਿੰਡ ਝਬੇਲਵਾਲੀ ਨੇੜੇ...
- Advertisement -spot_img

Latest News

- Advertisement -spot_img