12.4 C
Alba Iulia
Monday, July 29, 2024

ਵਿਸ਼ਵ

ਸਿਲੀਕਾਨ ਵੈੱਲੀ ਬੈਂਕ ਲਈ ਕੋਈ ਰਾਹਤ ਨਹੀਂ ਦੇਵੇਗੀ ਅਮਰੀਕੀ ਸਰਕਾਰ: ਵਿੱਤ ਮੰਤਰੀ

ਵਿਲਮਿੰਗਟਨ/ਨਵੀਂ ਦਿੱਲੀ, 12 ਮਾਰਚ ਅਮਰੀਕਾ ਦੀ ਵਿੱਤ ਮੰਤਰੀ ਜੈਨੈੱਟ ਯੈਲੇਨ ਨੇ ਅੱਜ ਕਿਹਾ ਕਿ ਸਰਕਾਰ ਸਿਲੀਕਾਨ ਵੈੱਲੀ ਬੈਂਕ (ਐੱਸਵੀਬੀ) ਨੂੰ ਕੋਈ ਰਾਹਤ ਨਹੀਂ ਦੇਵੇਗੀ। ਹਾਲਾਂਕਿ ਉਨ੍ਹਾਂ ਆਖਿਆ ਕਿ ਸਰਕਾਰ ਆਪਣੇ ਧਨ ਨੂੰ ਲੈ ਕੇ ਫ਼ਿਕਰਮੰਦ ਜਮ੍ਹਾਂਕਰਤਾਵਾਂ ਦੀ ਮਦਦ ਲਈ...

ਚੀਨੀ ਵਿਦੇਸ਼ ਮੰਤਰੀ ਕਿਨ ਗਾਂਗ ਦੀ ‘ਸਟੇਟ ਕਾਊਂਸਲਰ’ ਵਜੋਂ ਤਰੱਕੀ

ਪੇਈਚਿੰਗ, 12 ਮਾਰਚ ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ ਨੂੰ 'ਸਟੇਟ ਕਾਊਂਸਲਰ' ਵਜੋਂ ਤਰੱਕੀ ਦਿੱਤੀ ਗਈ ਹੈ, ਜਿਸ ਨਾਲ ਉਹ ਭਾਰਤ-ਚੀਨ ਸਰਹੱਦ ਬਾਰੇ ਗੱਲਬਾਤ ਲਈ ਚੀਨ ਦੇ ਵਿਸ਼ੇਸ਼ ਪ੍ਰਤੀਨਿਧ ਦੇ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਸੰਭਾਵੀ ਉਮੀਦਵਾਰ ਬਣ ਜਾਣਗੇ।...

ਬਖਮੁਤ ’ਚ ਰੂਸੀ ਫ਼ੌਜ ਅੱਗੇ ਵਧਣੋਂ ਰੁਕੀ

ਕੀਵ, 12 ਮਾਰਚ ਯੂਕਰੇਨ ਦੇ ਪੂਰਬੀ ਸ਼ਹਿਰ ਬਖਮੁਤ 'ਤੇ ਕਬਜ਼ੇ ਨੂੰ ਲੈ ਕੇ ਰੂਸੀ ਫ਼ੌਜ ਅੱਗੇ ਵਧਣ ਤੋਂ ਰੁਕ ਗਈ ਜਾਪਦੀ ਹੈ। ਵਾਸ਼ਿੰਗਟਨ ਆਧਾਰਿਤ ਜੰਗ ਦੇ ਅਧਿਐਨ ਬਾਰੇ ਇੰਸਟੀਚਿਊਟ ਨੇ ਕਿਹਾ ਕਿ ਰੂਸੀ ਫ਼ੌਜ ਦੇ ਬਖਮੁਤ 'ਚ ਅੱਗੇ ਵਧਣ...

ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ ਦਾ ਰੰਗ ਸਫ਼ੈਦ ਤੇ ਨੀਲਾ ਹੀ ਰਹੇਗਾ

ਵਾਸ਼ਿੰਗਟਨ 11 ਮਾਰਚ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਜਹਾਜ਼ ਏਅਰ ਫੋਰਸ ਵਨ ਦੀ ਥਾਂ 'ਤੇ ਆਉਣ ਵਾਲੇ ਨਵੇਂ ਜਹਾਜ਼ਾਂ ਦਾ ਰੰਗ ਵੀ ਨੀਲਾ ਅਤੇ ਚਿੱਟਾ ਹੀ ਰਹੇਗਾ। ਇਹ ਨਵਾਂ ਜਹਾਜ਼ ਚਾਰ ਸਾਲਾਂ ਵਿੱਚ ਮਿਲਣ ਦੀ ਉਮੀਦ ਹੈ। ਹਵਾਈ ਫ਼ੌਜ ਨੇ...

ਅਮਰੀਕਾ ’ਚ ਸਿਲੀਕਾਨ ਵੈਲੀ ਬੈਂਕ ਡੁੱਬਿਆ, ਸਰਕਾਰ ਨੇ ਬੈਂਕ ਬੰਦ ਕੀਤਾ

ਸਾਨ ਫਰਾਂਸਿਸਕੋ, 11 ਮਾਰਚ ਅਮਰੀਕੀ ਰੈਗੂਲੇਟਰਾਂ ਨੇ ਫੇਲ੍ਹ ਹੋਣ ਬਾਅਦ ਸਿਲੀਕਾਨ ਵੈਲੀ ਬੈਂਕ (ਐੱਸਵੀਬੀ) ਨੂੰ ਬੰਦ ਕਰ ਦਿੱਤਾ ਹੈ ਅਤੇ 2008 ਤੋਂ ਬਾਅਦ ਇੱਕ ਅਮਰੀਕੀ ਬੈਂਕ ਦੇ ਡੁੱਬਣ ਬਾਅਦ ਇਸ ਦੇ ਗਾਹਕਾਂ ਦੀ ਜਮ੍ਹਾਂ ਰਕਮ ਨੂੰ ਆਪਣੇ ਅਧੀਨ ਕਰ...

ਸੰਯੁਕਤ ਰਾਸ਼ਟਰ ਏਜੰਡੇ ਦੇ ਕੇਂਦਰ ’ਚ ਕਸ਼ਮੀਰ ਮਸਲੇ ਨੂੰ ਲਿਆਉਣ ਲਈ ਪਾਕਿਸਤਾਨ ਨੂੰ ਕਰਨੀ ਪੈ ਰਹੀ ਹੈ ਜੱਦੋ-ਜਹਿਦ: ਬਿਲਾਵਲ ਭੁੱਟੋ

ਸੰਯੁਕਤ ਰਾਸ਼ਟਰ, 11 ਮਾਰਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਮੁਲਕ ਨੂੰ ਸੰਯੁਕਤ ਰਾਸ਼ਟਰ ਦੇ ਏਜੰਡੇ ਦੇ 'ਕੇਂਦਰ' 'ਚ ਕਸ਼ਮੀਰ ਮੁੱਦੇ ਨੂੰ ਲਿਆਉਣ ਲਈ ਜੱਦੋ ਜਹਿਦ ਕਰਨੀ ਪੈ ਰਹੀ ਹੈੇ। ਜ਼ਰਦਾਰੀ ਨੇ...

ਚੀਨੀ ਸੰਸਦ ਨੇ ਪੰਜ ਸਾਲ ਦੇ ਤੀਜੇ ਕਾਰਜਕਾਲ ਲਈ ਸ਼ੀ ਦਾ ਸਮਰਥਨ ਕੀਤਾ

ਪੇਈਚਿੰਗ, 10 ਮਾਰਚ ਚੀਨ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਤੀਜੇ ਪੰਜ ਸਾਲ ਦੇ ਕਾਰਜਕਾਲ ਦੇਣ ਲਈ ਸਰਬਮੰਤੀ ਨਾਲ ਸਮਰਥਨ ਦਿੱਤਾ। ਇਸ ਨਾਲ ਉਨ੍ਹਾਂ ਦੇ ਜੀਵਨ ਭਰ ਸੱਤਾ ਵਿੱਚ ਰਹਿਣ ਦਾ ਰਾਹ ਪੱਧਰਾ ਹੋ ਗਿਆ। ਪਿਛਲੇ ਸਾਲ...

ਭਾਰਤ ਤੇ ਆਸਟਰੇਲੀਆ ਚੰਗੇ ਦੋਸਤ: ਅਲਬਨੀਜ਼

ਨਵੀਂ ਦਿੱਲੀ, 10 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਨੀਜ਼ ਨਾਲ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰਾਂ ਵਿੱਚ ਸਮੁੱਚੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਆਪਕ ਪੱਧਰ...

ਗ੍ਰੈਂਡ ਜਿਊਰੀ ਨੇ ਡੋਨਾਲਡ ਟਰੰਪ ਨੂੰ ਗਵਾਹੀ ਦੇਣ ਲਈ ਤਲਬ ਕੀਤਾ

ਨਿਊਯਾਰਕ, 10 ਮਾਰਚ ਅਮਰੀਕਾ ਦੇ ਨਿਊਯਾਰਕ ਸੂਬੇ ਦੀ ਗ੍ਰੈਂਡ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਲ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਨਾਂ 'ਤੇ ਕੀਤੇ ਗੁਪਤ ਭੁਗਤਾਨ ਦੇ ਮਾਮਲੇ ਵਿੱਚ ਗਵਾਹੀ ਦੇਣ ਲਈ ਬੁਲਾਇਆ ਹੈ। ਇਹ...

ਅਮਰੀਕੀ ਖ਼ੁਫ਼ੀਆ ਤੰਤ ਨੇ ਪਾਕਿਸਤਾਨ ਤੇ ਚੀਨ ਨਾਲ ਭਾਰਤ ਦੇ ਸਬੰਧਾਂ ’ਚ ਤਣਾਅ ਗੰਭੀਰ ਹੋਣ ਦਾ ਖ਼ਦਸ਼ਾ ਪ੍ਰਗਟਾਇਆ

ਵਾਸ਼ਿੰਗਟਨ, 9 ਮਾਰਚ ਅਮਰੀਕੀ ਖੁਫੀਆ ਏਜੰਸੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਭਾਰਤ-ਪਾਕਿਸਤਾਨ ਅਤੇ ਭਾਰਤ-ਚੀਨ ਵਿਚਾਲੇ ਤਣਾਅ ਵਧ ਸਕਦਾ ਹੈ ਅਤੇ ਉਨ੍ਹਾਂ ਵਿਚਾਲੇ ਟਕਰਾਅ ਦੀ ਸੰਭਾਵਨਾ ਹੈ। ਖੁਫੀਆ ਜਾਣਕਾਰੀ ਮੁਤਾਬਕ ਪਾਕਿਸਤਾਨ ਵੱਲੋਂ ਭੜਕਾਉਣ ਦੀ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -