12.4 C
Alba Iulia
Wednesday, January 17, 2024

News

ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਨਿੱਕੀ ਹੇਲੀ ਲਈ ਅਮਰੀਕਾ ਦੇ ਵੱਡੇ ਦਾਨੀਆਂ ਦਾ ਭਾਰੀ ਸਮਰਥਨ

ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਨਿੱਕੀ ਹੇਲੀ ਲਈ ਅਮਰੀਕਾ ਦੇ ਵੱਡੇ ਦਾਨੀਆਂ ਦਾ ਭਾਰੀ ਸਮਰਥਨਵਾਸ਼ਿੰਗਟਨ,26 ਨਵੰਬਰ (ਰਾਜ ਗੋਗਨਾ)-ਅਮਰੀਕੀ ਰਾਸ਼ਟਰਪਤੀ ਚੋਣਾਂ 2024 ਦੇ ਵਿੱਚ ਰਿਪਬਲਿਕਨ ਉਮੀਦਵਾਰ ਦੀ ਦੌੜ ਵਿੱਚ ਸ਼ਾਮਲ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਵੱਡੀ ਕਾਮਯਾਬੀ ਹਾਸਲ...

ਲਾਸ ਏਂਜਲਸ ਵਿੱਚ ਏਲ ਚੈਪੋ ਦੇ ਸਬੰਧਾਂ ਵਾਲੇ ਡਰੱਗ ਕਿੰਗਪਿਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

ਲਾਸ ਏਂਜਲਸ ਵਿੱਚ ਏਲ ਚੈਪੋ ਦੇ ਸਬੰਧਾਂ ਵਾਲੇ ਡਰੱਗ ਕਿੰਗਪਿਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀਨਿਊਯਾਰਕ, 26 ਨਵੰਬਰ (ਰਾਜ ਗੋਗਨਾ ) – ਜੋਆਕੁਇਨ “ਏਲ ਚਾਪੋ” ਗੁਜ਼ਮੈਨ ਨਾਲ ਸਬੰਧਾਂ ਦੇ ਨਾਲ ਇੱਕ ਦੋਸ਼ੀ ਨਸ਼ਾ ਤਸਕਰ ਨੂੰ ਬੰਦੂਕ ਦੀ...

ਇਸ ਦੇਸ਼ ‘ਚ ਕਿਉਂ ਲਗਾਇਆ ਗਿਆ ਕਰਫਿਊ

ਇਸ ਦੇਸ਼ ‘ਚ ਕਿਉਂ ਲਗਾਇਆ ਗਿਆ ਕਰਫਿਊਸੀਏਰਾ ਲਿਓਨ ਦੇ ਰਾਸ਼ਟਰਪਤੀ ਜੂਲੀਅਸ ਮਾਡਾ ਬਾਇਓ ਨੇ ਪੱਛਮੀ ਅਫਰੀਕੀ ਦੇਸ਼ ਦੀ ਰਾਜਧਾਨੀ ਵਿੱਚ ਫੌਜੀ ਬੈਰਕਾਂ ਉੱਤੇ ਬੰਦੂਕਧਾਰੀਆਂ ਦੇ ਹਮਲੇ ਤੋਂ ਬਾਅਦ ਐਤਵਾਰ ਨੂੰ ਦੇਸ਼ ਵਿਆਪੀ ਕਰਫਿਊ ਦਾ ਐਲਾਨ ਕੀਤਾ, ਜਿਸ ਕਾਰਨ...

ਬਿ੍ਟਿਸ਼ ਕੋਲੰਬੀਆ : ਵਿਧਾਇਕਾ ਰਚਨਾ ਸਿੰਘ ਖ਼ਿਲਾਫ਼ ‘ਰੀਕਾਲ ਪਟੀਸ਼ਨ’ ਸਵੀਕਾਰ

ਬਿ੍ਟਿਸ਼ ਕੋਲੰਬੀਆ : ਵਿਧਾਇਕਾ ਰਚਨਾ ਸਿੰਘ ਖ਼ਿਲਾਫ਼ ‘ਰੀਕਾਲ ਪਟੀਸ਼ਨ’ ਸਵੀਕਾਰਬਿ੍ਟਿਸ਼ ਕੋਲੰਬੀਆ ਦੇ ਚੋਣ ਵਿਭਾਗ ‘ਇਲੈਕਸ਼ਨ ਬੀ.ਸੀ.’ ਨੇ ਸਰੀ-ਗਰੀਨ ਟਿੰਬਰਜ਼ ਤੋਂ ਵਿਧਾਇਕਾ ਰਚਨਾ ਸਿੰਘ ਨੂੰ ਵਾਪਸ ਬੁਲਾਉਣ ਦੀ ਪਟੀਸ਼ਨ (ਰੀਕਾਲ ਪਟੀਸ਼ਨ) ਸਵੀਕਾਰ ਕਰ ਲਈ ਹੈ। ਇਲੈਕਸ਼ਨ ਬੀਸੀ ਵਲੋਂ ਜਾਰੀ...

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੀ ਰਿਹਾਇਸ਼ ‘ਤੇ ਹੋਈ ਗੋਲੀਬਾਰੀ ‘ਤੇ ਚੁੱਕੇ ਸਵਾਲ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੀ ਰਿਹਾਇਸ਼ ‘ਤੇ ਹੋਈ ਗੋਲੀਬਾਰੀ ‘ਤੇ ਚੁੱਕੇ ਸਵਾਲਬਲਕੌਰ ਸਿੰਘ ਨੇ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਕੈਨੇਡਾ ਰਿਹਾਇਸ਼ ‘ਤੇ ਹੋਈ ਗੋਲੀਬਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰਾਂ ਚੁੱਪ ਕਿਉਂ ਹਨ? ਮਰਹੂਮ...

ਨਿਊਯਾਰਕ: ਗੁਰਦੁਆਰੇ ’ਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਨੂੰ ਖਾਲਿਸਤਾਨ ਸਮਰਥਕਾਂ ਨੇ ਪੁੱਛੇ ਨਿੱਜਰ ਕਤਲ ਬਾਰੇ ਸਵਾਲ

ਨਿਊਯਾਰਕ: ਗੁਰਦੁਆਰੇ ’ਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਨੂੰ ਖਾਲਿਸਤਾਨ ਸਮਰਥਕਾਂ ਨੇ ਪੁੱਛੇ ਨਿੱਜਰ ਕਤਲ ਬਾਰੇ ਸਵਾਲਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਨਿਊਯਾਰਕ ਦੇ ਲੌਂਗ ਆਈਲੈਂਡ ਸਥਿਤ ਹਿਕਸਵਿਲੈ ਗੁਰਦੁਆਰੇ ‘ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਨਾਰਾਜ਼...

Watch Video | ਸਲਮਾਨ ਨਾਲ ਯਾਰੀ ਤੇ ਗਿੱਪੀ ਗਰੇਵਾਲ ਦਾ ਵੱਡਾ ਬਿਆਨ

Watch Video | ਸਲਮਾਨ ਨਾਲ ਯਾਰੀ ਤੇ ਗਿੱਪੀ ਗਰੇਵਾਲ ਦਾ ਵੱਡਾ ਬਿਆਨਕਿਸੇ ਗੈਂਗਸਟਰ ਨਾਲ ਮੇਰਾ ਕੋਈ ਟਕਰਾਅ ਨਹੀਂ : ਗਿੱਪੀ ਗਰੇਵਾਲ ਭਾਰਤ ਅਮਰੀਕਾ ਨੂੰ ਜਾਂਚ ‘ਚ ਸਹਿਯੋਗ ਕਰ ਰਿਹਾ ਪਰ ਕੈਨੇਡਾ ਨੂੰ ਸਹਿਯੋਗ ਨਹੀਂ ਦਿੱਤਾ ਜਾਵੇਗਾ: ਸੰਜੇ ਕੁਮਾਰ ਵਰਮਾ(ਕੈਨੇਡਾ...

ਆਇਰਲੈਂਡ: ਸਕੂਲ ਦੇ ਬਾਹਰ ਛੁਰੇਬਾਜ਼ੀ ’ਚ 3 ਬੱਚਿਆਂ ਸਣੇ 4 ਜ਼ਖ਼ਮੀ,

ਆਇਰਲੈਂਡ: ਸਕੂਲ ਦੇ ਬਾਹਰ ਛੁਰੇਬਾਜ਼ੀ ’ਚ 3 ਬੱਚਿਆਂ ਸਣੇ 4 ਜ਼ਖ਼ਮੀ,ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਸਕੂਲ ਦੇ ਬਾਹਰ ਚਾਕੂ ਨਾਲ ਕੀਤੇ ਹਮਲੇ ਵਿੱਚ ਤਿੰਨ ਬੱਚਿਆਂ ਅਤੇ ਇੱਕ ਔਰਤ ਦੇ ਜ਼ਖਮੀ ਹੋਣ ਤੋਂ ਬਾਅਦ ਸ਼ਾਮ ਨੂੰ ਹਿੰਸਕ ਝੜਪਾਂ ਹੋਈਆਂ,...

ਨਮਨ ਸਿੰਘ ਅਤੇ ਹੈਨਰੀ ਪੇਜ਼ਰ ਬਰੈਂਪਟਨ ਵਿੱਚ ਹਥਿਆਰਬੰਦ ਕਾਰਜੈਕਿੰਗ ਦੇ ਦੋਸ਼ ਵਿੱਚ ਗ੍ਰਿਫਤਾਰ

ਨਮਨ ਸਿੰਘ ਅਤੇ ਹੈਨਰੀ ਪੇਜ਼ਰ ਬਰੈਂਪਟਨ ਵਿੱਚ ਹਥਿਆਰਬੰਦ ਕਾਰਜੈਕਿੰਗ ਦੇ ਦੋਸ਼ ਵਿੱਚ ਗ੍ਰਿਫਤਾਰਨਮਨ ਸਿੰਘ ਅਤੇ ਹੈਨਰੀ ਪੇਜ਼ਰ ਬਰੈਂਪਟਨ ਵਿੱਚ ਹਥਿਆਰਬੰਦ ਕਾਰਜੈਕਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ। ਬਰੈਂਪਟਨ,ਉਨਟਾਰੀਓ: ਪੀਲ ਰੀਜਨਲ ਪੁਲਿਸ ਸੈਂਟਰਲ ਰੋਬਰੀ...

ਅਮਰੀਕਾ ‘ਚ ਡਾਕਟਰਾਂ ਨੇ 64 ਸਾਲਾ ਮਰੀਜ਼ ਦੀਆਂ ਅੰਤੜੀਆਂ ‘ਚੋਂ ਕੱਢੀ ਜਿੰਦਾ ਮੱਖੀ

ਅਮਰੀਕਾ ‘ਚ ਡਾਕਟਰਾਂ ਨੇ 64 ਸਾਲਾ ਮਰੀਜ਼ ਦੀਆਂ ਅੰਤੜੀਆਂ ‘ਚੋਂ ਕੱਢੀ ਜਿੰਦਾ ਮੱਖੀਵਾਸ਼ਿੰਗਟਨ, 25 ਨਵੰਬਰ (ਰਾਜ ਗੋਗਨਾ)-ਅਮਰੀਕਾ ਵਿੱਚ ਇੱਕ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ।ਜਦੋਂ ਡਾਕਟਰਾਂ ਨੇ ਇਕ 63 ਸਾਲਾ ਮਰੀਜ਼ ਦੀਆਂ ਅੰਤੜੀਆਂ ਵਿੱਚੋਂ ਜ਼ਿੰਦਾ ਮੱਖੀ ਕੱਢ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -