12.4 C
Alba Iulia
Saturday, May 11, 2024

News

ਨਿੱਝਰ ਦੀ ਹੱਤਿਆ ਬਾਰੇ ਭਾਰਤ ’ਤੇ ਲਗਾਏ ਦੋਸ਼ਾਂ ’ਤੇ ਟਰੂਡੋ ਕਾਇਮ

ਨਿੱਝਰ ਦੀ ਹੱਤਿਆ ਬਾਰੇ ਭਾਰਤ ’ਤੇ ਲਗਾਏ ਦੋਸ਼ਾਂ ’ਤੇ ਟਰੂਡੋ ਕਾਇਮਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ ‘ਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤੀ ਸ਼ਮੂਲੀਅਤ ਦੇ ਆਪਣੇ ਦੋਸ਼ਾਂ ਤੇ ਕਾਇਮ ਰਹਿੰਦੇ ਹੋਏ ਨਵੀਂ ਦਿੱਲੀ ‘ਤੇ 40...

ਦਿੱਲੀ ’ਚ ਦੀਵਾਲੀ ਮਗਰੋਂ ਹਵਾ ਪ੍ਰਦੂਸ਼ਣ ਫਿਰ ਵਧਿਆ

ਦਿੱਲੀ ’ਚ ਦੀਵਾਲੀ ਮਗਰੋਂ ਹਵਾ ਪ੍ਰਦੂਸ਼ਣ ਫਿਰ ਵਧਿਆਦਿੱਲੀ-ਐਨਸੀਆਰ ਵਿੱਚ ਪੁਲੀਸ ਲੋਕਾਂ ਨੂੰ ਪਟਾਕੇ ਚਲਾਉਣ ਤੋਂ ਰੋਕਣ ਵਿੱਚ ਨਾਕਾਮ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸੋਮਵਾਰ ਨੂੰ ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਕਾਫ਼ੀ ਖ਼ਰਾਬ ਹੋ ਗਈ, ਜੋ...

ਹੈਦਰਾਬਾਦ :ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਨਾਲ 9 ਮੌਤਾਂ

ਹੈਦਰਾਬਾਦ :ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਨਾਲ 9 ਮੌਤਾਂਹੈਦਰਾਬਾਦ ਵਿੱਚ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ 6 ਮੰਜ਼ਿਲਾ ਇਮਾਰਤ ਦੇ ਕਾਰ ਗੈਰਾਜ ‘ਚ ਲੱਗੀ ਅੱਗ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ...

ਸਾਬਕਾ ਆਪ ਮੰਤਰੀ ਖਿਲਾਫ CBI ਨੇ ਜਬਰਨ ਵਸੂਲੀ ਦੇ ਦੋਸ਼ਾਂ ਦੀ ਜਾਂਚ ਲਈ ਉਪ ਰਾਜਪਾਲ ਤੋਂ ਮੰਗੀ ਮਨਜ਼ੂਰੀ

ਸਾਬਕਾ ਆਪ ਮੰਤਰੀ ਖਿਲਾਫ CBI ਨੇ ਜਬਰਨ ਵਸੂਲੀ ਦੇ ਦੋਸ਼ਾਂ ਦੀ ਜਾਂਚ ਲਈ ਉਪ ਰਾਜਪਾਲ ਤੋਂ ਮੰਗੀ ਮਨਜ਼ੂਰੀਖਬਰਾਂ ਹਨ ਕਿ ਦਿੱਲੀ ਦੇ ਉਪ-ਰਾਜਪਾਲ ਦਫ਼ਤਰ ਨੂੰ ਸੀ.ਬੀ.ਆਈ. ਤੋਂ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਵਿਰੁੱਧ ਜਬਰਨ ਵਸੂਲੀ ਦੇ ਦੋਸ਼ਾਂ...

ਗੁਰਪਤਵੰਤ ਪੰਨੂ ਦੀ ਧਮਕੀ ਤੋਂ ਬਾਅਦ ਕੈਨੇਡਾ ‘ਚ ਅਲਰਟ ਜਾਰੀ

ਗੁਰਪਤਵੰਤ ਪੰਨੂ ਦੀ ਧਮਕੀ ਤੋਂ ਬਾਅਦ ਕੈਨੇਡਾ ‘ਚ ਅਲਰਟ ਜਾਰੀੳਟਾਵਾ, 11 ਨਵੰਬਰ (ਰਾਜ ਗੋਗਨਾ)- ਖਾਲਿਸਤਾਨੀ ਸੰਗਠਨ ਨੇ 19 ਨਵੰਬਰ ਨੂੰ ਏਅਰ ਇੰਡੀਆ ਦੇ ਯਾਤਰੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਖਾਲਿਸਤਾਨੀ ਸਮਰਥਕ ਪੰਨੂ ਵੱਲੋ ਵੀਡੀੳ ਜਾਰੀ ਕਰਕੇ ਧਮਕੀ ਦਿੱਤੀ...

ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਲਈਏ

ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਲਈਏਸਰਬ ਸਾਂਝੇ ਤਿਉਹਾਰ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਤੇ ਇਸ ਦਿਨ ਲੋਕ ਅਪਣੇ ਘਰਾਂ ’ਚ ਦੀਵੇ ਬਾਲ ਕੇ ਅਤੇ ਪਟਾਕੇ ਚਲਾ ਕੇ ਇਸ ਤਿਉਹਾਰ ਨੂੰ ਧੂਮ-ਧਾਮ ਨਾਲ...

ਭਾਰਤੀ ਔਰਤ ਨੂੰ ਵਿਦੇਸ਼ੀ ਦੱਸ ਕੇ 2 ਸਾਲ ਤੱਕ ਜੇਲ੍ਹ ‘ਚ ਰੱਖਿਆ ਗਿਆ !

ਭਾਰਤੀ ਔਰਤ ਨੂੰ ਵਿਦੇਸ਼ੀ ਦੱਸ ਕੇ 2 ਸਾਲ ਤੱਕ ਜੇਲ੍ਹ ‘ਚ ਰੱਖਿਆ ਗਿਆ !52 ਸਾਲਾ ਦੁਲੁਬੀ ਬੀਬੀ ਨੇ ਆਪਣੀ ਭਾਰਤੀ ਨਾਗਰਿਕਤਾ ਸਾਬਤ ਕਰਨ ਲਈ 8 ਸਾਲ ਸੰਘਰਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ “ਪੁਲਿਸ ਮੈਨੂੰ ਚੋਰ-ਡਾਕੂ ਵਰਗੇ...

ਅਦਾਕਾਰਾ ਦੀ ਫੇਕ ਵੀਡੀਓ ਬਣਾਉਣ ਵਾਲੇ ਤੱਕ ਪਹੁੰਚਣ ਲਈ ਪੁਲੀਸ ਨੇ ਮੈਟਾ ਤੋਂ ਮੰਗੀ ਜਾਣਕਾਰੀ

ਅਦਾਕਾਰਾ ਦੀ ਫੇਕ ਵੀਡੀਓ ਬਣਾਉਣ ਵਾਲੇ ਤੱਕ ਪਹੁੰਚਣ ਲਈ ਪੁਲੀਸ ਨੇ ਮੈਟਾ ਤੋਂ ਮੰਗੀ ਜਾਣਕਾਰੀਦਿੱਲੀ ਪੁਲੀਸ ਨੇ ਸੋਸ਼ਲ ਮੀਡੀਆ ਕੰਪਨੀ ਮੈਟਾ ਨੂੰ ਉਸ ਅਕਾਊਂਟ ਦਾ ਯੂਆਰਐੱਲ ਉਪਲਬਧ ਕਰਵਾਉਣ ਲਈ ਪੱਤਰ ਲਿਖਿਆ ਹੈ, ਜਿਸ ਨਾਲ ਅਦਾਕਾਰਾ ਰਸ਼ਮਿਕਾ ਮੰਦਾਨਾ ਦਾ...

ਦੁਨੀਆ ਦਾ ਪਹਿਲਾ ਅੱਖਾਂ ਦਾ ਟਰਾਂਸਪਲਾਂਟ ਸਫਲ

ਅਮਰੀਕਾ: ਦੁਨੀਆ ਦਾ ਪਹਿਲਾ ਅੱਖਾਂ ਦਾ ਟਰਾਂਸਪਲਾਂਟ ਸਫਲ ਨਿਊਯਾਰਕ, ਯੂ.ਐਸ: ਦੁਨੀਆ ਦਾ ਪਹਿਲਾ ਅੱਖਾਂ ਦਾ ਟਰਾਂਸਪਲਾਂਟ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਕੀਤਾ ਗਿਆ। ਅਮਰੀਕਾ ਵਿੱਚ ਮੈਡੀਕਲ ਸਰਜਨਾਂ ਦੀ ਇੱਕ ਟੀਮ ਦਾ ਕਹਿਣਾ ਹੈ ਕਿ ਉਹ ਇੱਕ ਨਵੀਂ ਡਾਕਟਰੀ ਪ੍ਰਕਿਰਿਆ ਵਿੱਚ...

ਐਡਮਿੰਟਨ ਦੱਖਣੀ ‘ਚ ਮਾਰੇ ਗਏ ਪੰਜਾਬੀ ਉੱਪਲ ਪਿਓ-ਪੁੱਤਰ ਦਾ ਦੁਖਾਂਤ

ਐਡਮਿੰਟਨ ਦੱਖਣੀ ‘ਚ ਮਾਰੇ ਗਏ ਪੰਜਾਬੀ ਉੱਪਲ ਪਿਓ-ਪੁੱਤਰ ਦਾ ਦੁਖਾਂਤਐਡਮਿੰਟਨ ਦੱਖਣੀ ‘ਚ ਮਾਰੇ ਗਏ ਪੰਜਾਬੀ ਉੱਪਲ ਪਿਓ-ਪੁੱਤਰ ਦਾ ਦੁਖਾਂਤ 11 ਸਾਲ ਦੇ ਬੱਚੇ ਨੂੰ ਕਿਸ ਗੱਲ ਦੀ ਮਿਲੀ ਸਜ਼ਾ ? ਅਪਰਾਧ ਦੀ ਦੁਨੀਆਂ ‘ਚ ਫਸੇ ਲੋਕਾਂ ਲਈ ਰਿਸ਼ਤੇ ਕੋਈ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -