12.4 C
Alba Iulia
Tuesday, May 7, 2024

ਖੇਡ

ਮੈਸੀ ਨੂੰ ਮਿਲਿਆ ਸਰਵੋਤਮ ਫੀਫਾ ਖਿਡਾਰੀ 2022 ਪੁਰਸਕਾਰ

ਪੈਰਿਸ, 28 ਫਰਵਰੀ ਅਰਜਨਟੀਨਾ ਦੇ ਲਿਓਨੇਲ ਮੈਸੀ ਨੇ ਇੱਥੇ ਸਰਵੋਤਮ ਫੀਫਾ ਪੁਰਸ਼ ਖਿਡਾਰੀ ਪੁਰਸਕਾਰ 2022 ਜਿੱਤ ਲਿਆ। ਇਹ ਦੂਜੀ ਵਾਰ ਹੈ ਜਦੋਂ ਮੈਸੀ ਨੇ ਇਹ ਪੁਰਸਕਾਰ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਪਹਿਲੀ ਵਾਰ ਇਹ...

ਟੀ-20 ਮਹਿਲਾ ਵਿਸ਼ਵ ਕੱਪ: ਆਸਟਰੇਲੀਆ ਛੇਵੀਂ ਵਾਰ ਚੈਂਪੀਅਨ

ਕੇਪਟਾਊਨ, 26 ਫਰਵਰੀ ਸਲਾਮੀ ਬੱਲੇਬਾਜ਼ ਬੈੱਥ ਮੂਨੀ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਤੇ ਕੁੱਲ ਛੇਵੀਂ...

ਮੁੱਕੇਬਾਜ਼ੀ: ਅਨਾਮਿਕਾ ਨੂੰ ਚਾਂਦੀ ਦਾ ਤਗ਼ਮਾ

ਸੋਫੀਆ (ਬੁਲਗਾਰੀਆ): ਭਾਰਤ ਦੀ ਮੁੱਕੇਬਾਜ਼ ਅਨਾਮਿਕਾ ਨੂੰ ਅੱਜ ਇੱਥੇ ਸਟਰੈਂਡਜਾ ਮੈਮੋਰੀਅਲ ਟੂਰਨਾਮੈਂਟ ਦੇ ਲਾਈਟਵੇਟ ਫਾਈਨਲ ਵਿੱਚ ਚੀਨ ਦੀ ਹੂ ਮਿਏਯੀ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪਿਛਲੀ ਕੌਮੀ ਚੈਂਪੀਅਨ ਅਨਾਮਿਕਾ ਨੂੰ 50 ਕਿੱਲੋ ਭਾਰ...

ਹਾਕੀ ਇੰਡੀਆ ਦੀ ਅੰਡਰ-17 ਤੇ ਅੰਡਰ-19 ਪੱਧਰ ਦੇ ਖੇਤਰੀ ਟੂਰਨਾਮੈਂਟ ਸ਼ੁਰੂ ਕਰਨ ਦੀ ਯੋਜਨਾ

ਨਵੀਂ ਦਿੱਲੀ: ਹਾਕੀ ਇੰਡੀਆ ਦੇ ਪ੍ਰਧਾਨ ਦਲੀਪ ਟਿਰਕੀ ਨੇ ਕਿਹਾ ਹੈ ਕਿ ਜ਼ਮੀਨੀ ਪੱਧਰ 'ਤੇ ਖੇਡ ਦੇ ਵਿਕਾਸ ਦੀ ਮੁਹਿੰਮ ਵਿੱਚ ਹਾਕੀ ਇੰਡੀਆ ਦੇਸ਼ ਭਰ ਵਿੱਚ ਸਬ-ਜੂਨੀਅਰ (ਅੰਡਰ-17) ਅਤੇ ਜੂਨੀਅਰ (ਅੰਡਰ-19) ਵਰਗਾਂ ਵਿੱਚ ਖੇਤਰੀ ਪੱਧਰ ਦੇ ਟੂਰਨਾਮੈਂਟ ਸ਼ੁਰੂ...

ਹਾਕੀ: ਪਟਿਆਲਾ ਦੀਆਂ ਕੁੜੀਆਂ ਨੇ ਸੰਗਰੂਰ ਨੂੰ ਹਰਾਇਆ

ਪੱਤਰ ਪ੍ਰੇਰਕਅਮਲੋਹ, 24 ਫਰਵਰੀ ਐੱਨਆਰਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਇੱਥੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਚਾਰ ਰੋਜ਼ਾ 12ਵਾਂ ਆਲ ਇੰਡੀਆ ਹਾਕੀ ਟੂਰਨਾਮੈਟ ਦੇ ਅੱਜ ਦੂਸਰੇ ਦਿਨ ਵੀ ਖਿਡਾਰੀਆਂ ਦੇ ਦਿਲਚਸਪ ਮੁਕਾਬਲੇ ਹੋਏ। ਲੜਕੀਆਂ ਦੇ ਮੈਚਾਂ ਦਾ ਉਦਘਾਟਨ ਮਾਰਕੀਟ ਕਮੇਟੀ ਅਮਲੋਹ...

ਸਿਰਫ਼ ਧੋਨੀ ਨੇ ਹੀ ਮਾੜੇ ਵੇਲੇ ਦੌਰਾਨ ਮੇਰੇ ਨਾਲ ਗੱਲ ਕੀਤੀ: ਕੋਹਲੀ

ਨਵੀਂ ਦਿੱਲੀ, 25 ਫਰਵਰੀ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਇਕੱਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕ੍ਰਿਕਟ ਦੇ ਮੈਦਾਨ 'ਚ ਮਾੜੇ ਵੇਲੇ ਸਮੇਂ ਉਨ੍ਹਾਂ ਨਾਲ ਗੱਲ ਕੀਤੀ ਸੀ। ਕੋਹਲੀ ਨੇ ਪਿਛਲੇ ਮਹੀਨੇ ਚਾਰ ਇਕ ਦਿਨਾਂ...

ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਨੂੰ ਪੰਜ ਦੌੜਾਂ ਨਾਲ ਹਰਾ ਕੇ ਆਸਟਰੇਲੀਆ ਫਾਈਨਲ ਵਿੱਚ

ਕੇਪਟਾਊਨ, 23 ਫਰਵਰੀ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਅੱਜ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਪੰਜ ਦੌੜਾਂ ਨਾਲ ਹਰਾ ਕੇ ਫਾਈਲਨ 'ਚ ਦਾਖਲਾ ਪਾ ਲਿਆ ਹੈ। ਭਾਰਤ ਦੀ ਖਰਾਬ ਫੀਲਡਿੰਗ ਦਾ...

ਟੀ-20 ਮਹਿਲਾ ਵਿਸ਼ਵ ਕੱਪ: ਆਸਟਰੇਲੀਆ ਫਾਈਨਲ ਵਿੱਚ ਪੁੱਜਿਆ

ਕੇਪਟਾਊਨ: ਆਸਟਰੇਲੀਆ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਉਸ ਨੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੂੰ ਪੰਜ ਦੌੜਾਂ ਨਾਲ ਮਾਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਮ ਨੇ ਚਾਰ ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ।...

ਮਹਿਲਾ ਕਬੱਡੀ ਲੀਗ: ਰਾਣੀਆਂ ਨੇ ਡੱਬਵਾਲੀ ਨੂੰ ਹਰਾਇਆ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 22 ਫਰਵਰੀ ਵਰਚਿਊਸ ਕਲੱਬ (ਇੰਡੀਆ) ਵੱਲੋਂ ਮਹਾਰਾਣਾ ਪ੍ਰਤਾਪ ਮਹਿਲਾ ਕਾਲਜ 'ਚ ਇੱਕ ਰੋਜ਼ਾ ਵਰਚਿਊਸ ਮਹਿਲਾ ਕਬੱਡੀ ਲੀਗ ਕਰਵਾਈ ਗਈ। ਜਿਸ ਵਿੱਚ ਬਲਾਕ ਰਾਣੀਆਂ ਨੇ ਬਲਾਕ ਡੱਬਵਾਲੀ ਨੂੰ 45-43 ਦੇ ਅੰਤਰ ਨਾਲ ਹਰਾਇਆ। ਦੂਸਰੇ ਸਥਾਨ 'ਤੇ ਬਲਾਕ...

ਬੈਡਮਿੰਟਨ ਚੈਂਪੀਅਨਸ਼ਿਪ: ਸੰਜੀਵ ਕੁਮਾਰ ਨੇ ਜਿੱਤੇ ਗੋਲਡ ਮੈਡਲ

ਧੂਰੀ: ਇੰਡੀਅਨ ਆਇਲ ਪੰਜਾਬ ਸਟੇਟ ਮਾਸਟਰਜ਼ ਬੈਡਮਿੰਟਨ ਚੈਂਪੀਅਨਸ਼ਿਪ 2023 ਵਿੱਚ ਸੰਜੀਵ ਕੁਮਾਰ ਨੇ ਸਿੰਗਲ , ਡਬਲ ਅਤੇ ਮਿਕਸਡ ਡਬਲ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਧੂਰੀ ਦਾ ਨਾਂ ਚਮਕਾਇਆ ਹੈ। ਚੈਂਪੀਅਨਸ਼ਿਪ ਜਿੱਤਣ ਉਪਰੰਤ ਧੂਰੀ ਪਹੁੰਚਣ 'ਤੇ ਸੰਜੀਵ ਕੁਮਾਰ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -