12.4 C
Alba Iulia
Monday, May 6, 2024

ਬੰਬੇ ਹਾਈ ਕੋਰਟ ਵੱਲੋਂ 83 ਸਾਲਾ ਦੇ ਵਰਵਰਾ ਰਾਓ ਨੂੰ ਪੱਕੀ ਜ਼ਮਾਨਤ ਦੇਣ ਤੋਂ ਨਾਂਹ

Must Read


ਮੁੰਬਈ, 13 ਅਪਰੈਲ

ਬੰਬੇ ਹਾਈ ਕੋਰਟ ਨੇ ਕਵੀ-ਕਾਰਕੁਨ ਵਰਵਰਾ ਰਾਓ ਦੀ ਐਲਗਾਰ ਪਰਿਸ਼ਦ-ਮਾਓਵਾਦੀ ਤਾਲਮੇਲ ਮਾਮਲੇ ਵਿਚ ਮੈਡੀਕਲ ਆਧਾਰ ‘ਤੇ ਸਥਾਈ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਜਸਟਿਸ ਐੱਸਬੀ ਸ਼ੁਕਰੇ ਅਤੇ ਜੀਏ ਸਾਨਪ ਦੇ ਬੈਂਚ ਨੇ ਹਾਲਾਂਕਿ 83 ਸਾਲਾ ਰਾਓ ਨੂੰ ਤਲੋਜਾ ਜੇਲ੍ਹ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰਨ ਦੀ ਮਿਆਦ ਤਿੰਨ ਮਹੀਨਿਆਂ ਲਈ ਵਧਾ ਦਿੱਤੀ ਹੈ ਤਾਂ ਜੋ ਉਹ ਮੋਤੀਆਬਿੰਦ ਦਾ ਆਪ੍ਰੇਸ਼ਨ ਕਰਵਾ ਸਕਣ। ਬੈਂਚ ਨੇ ਰਾਓ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਕਿ ਜ਼ਮਾਨਤ ‘ਤੇ ਰਹਿੰਦੇ ਹੋਏ ਉਸ ਨੂੰ ਮੁੰਬਈ ਦੀ ਬਜਾਏ ਹੈਦਰਾਬਾਦ ‘ਚ ਰਹਿਣ ਦਿੱਤਾ ਜਾਵੇ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -