12.4 C
Alba Iulia
Friday, May 3, 2024

ਦਿੱਲੀ ਵਿਚ ਗਰਮੀ ਦਾ ਕਹਿਰ ਜਾਰੀ; ਪਾਰਾ 49 ਡਿਗਰੀ ਤੋਂ ਪਾਰ ਪੁੱਜਿਆ

Must Read


ਨਵੀਂ ਦਿੱਲੀ, 16 ਮਈ

ਇਥੇ ਅੱਜ ਸਵੇਰ ਤੋਂ ਹੀ ਗਰਮੀ ਦਾ ਕਹਿਰ ਜਾਰੀ ਹੈ। ਇਥੋਂ ਦੇ ਕਈ ਇਲਾਕਿਆਂ ਤੇ ਉਤਰ ਪ੍ਰਦੇਸ਼ ਵਿਚ ਤਾਪਮਾਨ 49 ਡਿਗਰੀ ਤੋਂ ਉਤੇ ਪੁੱਜ ਗਿਆ ਹੈ ਜਦਕਿ ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ ‘ਤੇ ਅੱਜ ਹਨੇਰੀ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕੇਰਲਾ ਤੇ ਪੰਜ ਹੋਰ ਜ਼ਿਲ੍ਹਿਆ ਵਿਚ ਮੀਂਹ ਲਈ ਰੈਡ ਅਲਰਟ ਜਾਰੀ ਕੀਤਾ ਹੈ। ਦਿੱਲੀ ਦੇ ਸਫਦਰਜੰਗ ਖੇਤਰ ਵਿਚ ਤਾਪਮਾਨ 45.6 ਡਿਗਰੀ ਜਦਕਿ ਮੁੰਗੇਸ਼ਪੁਰ ਤੇ ਨਜ਼ਫਗੜ੍ਹ ਖੇਤਰ ਵਿਚ ਕ੍ਰਮਵਾਰ 49.2 ਤੇ 49.1 ਡਿਗਰੀ ਸੈਲਸੀਅਸ ਰਿਹਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -