12.4 C
Alba Iulia
Monday, April 29, 2024

ਮਹਾਰਾਸ਼ਟਰ: ਮੁਸਲਿਮ ਅਧਿਆਤਮਕ ਨੇਤਾ ‘ਸੂਫ਼ੀ ਬਾਬਾ’ ਦੀ ਨਾਸਿਕ ’ਚ ਗੋਲੀਆਂ ਮਾਰ ਕੇ ਹੱਤਿਆ

Must Read


ਨਾਸਿਕ, 6 ਜੁਲਾਈ

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਯੇਓਲਾ ਕਸਬੇ ਵਿੱਚ ਕੱਲ੍ਹ ਦੇਰ ਸ਼ਾਮ ਅਫ਼ਗਾਨਿਸਤਾਨ ਦੇ ਸ਼ਰਨਾਰਥੀ ਮੌਲਵੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਜਾਂਚ ਅਧਿਕਾਰੀ ਮੁਤਾਬਕ ਇਹ ਘਟਨਾ ਸ਼ਾਮ 7.15 ਵਜੇ ਦੇ ਕਰੀਬ ਦੀ ਹੈ। ਜਾਂਚ ਤੋਂ ਪਤਾ ਲੱਗਿਆ ਕਿ ਘੱਟੋ-ਘੱਟ ਚਾਰ ਅਣਪਛਾਤੇ ਵਿਅਕਤੀ ਅਚਾਨਕ ਆਏ ਅਤੇ ਅਫ਼ਗਾਨ ਮੌਲਵੀ ‘ਤੇ ਕਈ ਗੋਲੀਆਂ ਦਾਗ਼ੀਆਂ। ਗੋਲੀਆਂ ਉਸ ਦੇ ਸਿਰ ਤੇ ਗਰਦਨ ‘ਤੇ ਲੱਗਿਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਪੀੜਤ ਦੀ ਪਛਾਣ ਅਫ਼ਗਾਨਿਸਤਾਨ ਸ਼ਰਨਾਰਥੀ ਖਵਾਜਾ ਸੱਯਦ ਚਿਸ਼ਤੀ (35) ਵਜੋਂ ਹੋਈ ਹੈ, ਜੋ ਸਥਾਨਕ ਤੌਰ ‘ਤੇ ‘ਸੂਫੀ ਬਾਬਾ’ ਵਜੋਂ ਪ੍ਰਸਿੱਧ ਸੀ ਅਤੇ ਕਈ ਧਾਰਮਿਕ ਇਕੱਠਾਂ ਜਾਂ ਮਕਬਰਿਆਂ ਵਿੱਚ ਪ੍ਰਚਾਰ ਕਰਦਾ ਸੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -