12.4 C
Alba Iulia
Friday, May 3, 2024

ਮਹਿਲਾ ਏਸ਼ੀਆ ਕੱਪ ਟੀ-20: ਭਾਰਤ ਨੇ ਮਲੇਸ਼ੀਆ ਨੂੰ 30 ਦੌੜਾਂ ਨਾਲ ਹਰਾਇਆ

Must Read


ਸਿਲਹਟ (ਬੰਗਲਾਦੇਸ਼), 3 ਅਕਤੂਬਰ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੱਥੇ ਮਹਿਲਾ ੲੇਸ਼ੀਆ ਕੱਪ ਟੀ-20 ਦੇ ਇੱਕ ਮੈਚ ਵਿੱਚ ਮਲੇਸ਼ੀਆ ਨੂੰ 30 ਦੌੜਾਂ ਨਾਲ ਹਰਾ ਦਿੱਤਾ। ਮੀਂਹ ਪੈਣ ਕਾਰਨ ਮੈਚ ਦਾ ਨਤੀਜਾ ਡਕਵਰਥ ਲੁਈਸ ਪ੍ਰਣਾਲੀ ਤਹਿਤ ਐਲਾਨਿਆ ਗਿਆ। ਪਹਿਲਾਂ ਖੇਡਦਿਆਂ ਭਾਰਤੀ ਟੀਮ ਨੇ ਸਲਾਮੀ ਬੱਲਬਾਜ਼ ਐੱਸ. ਮੇਘਨਾ (69 ਦੌੜਾਂ) ਦੇ ਪਲੇਠੇ ਅਰਧ ਸੈਂਕੜੇ ਸਦਕਾ ਨਿਰਧਾਰਿਤ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛੇ ਕਰਦਿਆਂ ਜਦੋਂ ਮਲੇਸ਼ੀਆ ਦੀ ਟੀਮ 5.2 ਓਵਰਾਂ ‘ਚ ਦੋ ਵਿਕਟਾਂ ਕੇ 16 ਦੌੜਾਂ ‘ਤੇ ਖੇਡ ਰਹੀ ਸੀ ਤਾਂ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ। ਦੁਬਾਰਾ ਖੇਡ ਸ਼ੁਰੂ ਨਾ ਹੋ ਸਕਣ ਕਾਰਨ ਡਕਵਰਥ ਲੁਈਸ ਪ੍ਰਣਾਲੀ ਤਹਿਤ ਭਾਰਤ ਨੂੰ 30 ਦੌੜਾਂ ਨਾ ਜੇਤੂ ਕਰਾਰ ਦੇ ਦਿੱਤਾ ਗਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -