12.4 C
Alba Iulia
Friday, May 10, 2024

ਫੁਟਬਾਲ: ਭਾਰਤ ਅੰਡਰ-20 ਏਸ਼ਿਆਈ ਕੱਪ ਲਈ ਕੁਆਲੀਫਾਈ ਕਰਨ ਤੋਂ ਖੁੰਝਿਆ

Must Read


ਕੁਵੈਤ ਸਿਟੀ: ਕਪਤਾਨ ਟਾਈਸਨ ਸਿੰਘ ਅਤੇ ਗੁਰਕੀਰਤ ਸਿੰਘ ਦੇ ਇੱਕ-ਇੱਕ ਗੋਲ ਦੀ ਬਦੌਲਤ ਭਾਰਤੀ ਟੀਮ ਨੇ ਅੱਜ ਕੁਵੈਤ ਨੂੰ ਆਪਣੇ ਆਖਰੀ ਕੁਆਲੀਫਿਕੇਸ਼ਨ ਮੈਚ ਵਿੱਚ ਹਰਾ ਦਿੱਤਾ ਪਰ ਤੀਜੇ ਸਥਾਨ ‘ਤੇ ਰਹਿਣ ਕਾਰਨ ਏਐੱਫਸੀ ਅੰਡਰ-20 ਏਸ਼ੀਆ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ। ਆਸਟਰੇਲੀਆ ਪਹਿਲੇ ਅਤੇ ਇਰਾਕ ਦੂਜੇ ਸਥਾਨ ‘ਤੇ ਰਿਹਾ। 10 ਗਰੁੱਪਾਂ ਦੀਆਂ ਸਿਖਰਲੀਆਂ ਟੀਮਾਂ ਅਤੇ ਪੰਜ ਸਰਬੋਤਮ ਉਪ-ਜੇਤੂ ਟੀਮਾਂ ਟੂਰਨਾਮੈਂਟ ਲਈ ਕੁਆਲੀਫਾਈ ਕੀਤੀਆਂ ਹਨ। ਉਜ਼ਬੇਕਿਸਤਾਨ ਨੂੰ ਮੇਜ਼ਬਾਨ ਵਜੋਂ ਸਿੱਧੀ ਜਗ੍ਹਾ ਮਿਲੀ ਹੈ। ਇਹ ਟੂਰਨਾਮੈਂਟ ਅਗਲੇ ਸਾਲ ਪਹਿਲੀ ਤੋਂ 18 ਮਾਰਚ ਤੱਕ ਖੇਡਿਆ ਜਾਵੇਗਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -