12.4 C
Alba Iulia
Friday, April 26, 2024

ਜੰਮੂ ਕਸ਼ਮੀਰ: ਊਧਮਪੁਰ ਵਿੱਚ ਵਾਹਨ ਖੱਡ ’ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰ ਹਲਾਕ

Must Read


ਜੰਮੂ, 28 ਨਵੰਬਰ

ਜੰਮੂ ਕਸ਼ਮੀਰ ਕੌਮੀ ਮਾਰਗ ‘ਤੇ ਅੱਜ ਇਕ ਕਾਰ ਦੇ ਸੜਕ ਤੋਂ ਫਿਸਲ ਕੇ 70 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਇਕ ਮਸਜਿਦ ਦੇ ਇਮਾਮ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ ਕਰੀਬ 8.30 ਵਜੇ ਊਧਮਪੁਰ ਜ਼ਿਲ੍ਹੇ ਦੇ ਚੈਨਾਨੀ ਇਲਾਕੇ ਵਿੱਚ ਪ੍ਰੇਮ ਮੰਦਰ ਨੇੜੇ ਵਾਪਰਿਆ ਜਦੋਂ ਪਰਿਵਾਰ ਜੰਮੂ ਤੋਂ ਰਾਮਬਨ ਜ਼ਿਲ੍ਹੇ ਦੇ ਇਕ ਪਿੰਡ ਵੱਲ ਜਾ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਜਾਮੀਆ ਮਸਜਿਦ ਸੰਗਲਦਾਨ ਦੇ ਇਮਾਮ ਮੁਫਤੀ ਅਬਦੁੱਲ ਹਾਮਿਦ (32), ਉਸ ਦੇ ਪਿਤਾ ਮੁਫਤੀ ਜਮਾਲ ਦੀਨ (65), ਮਾਂ ਹਾਜਰਾ ਬੇਗਮ (60) ਤੇ ਭਤੀਜੇ ਆਦਿਲ ਗੁਲਜ਼ਾਰ (16) ਵਜੋਂ ਹੋਈ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -