12.4 C
Alba Iulia
Thursday, May 16, 2024

ਕੋਵਿਡ ਮਹਾਮਾਰੀ ਨੇ ਅੱਲੜਾਂ ਦੇ ਦਿਮਾਗ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੱਤਾ: ਅਧਿਐਨ

Must Read


ਵਾਸ਼ਿੰਗਟਨ, 2 ਦਸੰਬਰ

ਕੋਵਿਡ ਮਹਾਂਮਾਰੀ ਨਾਲ ਸਬੰਧ ਤਣਾਅ ਨੇ ਅੱਲੜਾਂ ਦੀ ਦਿਮਾਗੀ ਉਮਰ ਵਿੱਚ ਵਾਧਾ ਕੀਤਾ ਹੈ ਅਤੇ ਭਵਿੱਖ ਵਿੱਚ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਕ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਤਣਾਅ ਦੇ ਕਾਰਨ ਅੱਲੜ ਬੱਚਿਆਂ ਨੇ ਆਪਣੀ ਚੁਸਤੀ ਅਤੇ ਚੰਚਲ ਸੁਭਾਅ ਨੂੰ ਗੁਆ ਲਿਆ ਤੇ ਉਹ ਬਾਲਗਾਂ ਵਾਂਗ ਜ਼ਿਆਦਾ ਸੋਚਣ ਲੱਗੇ ਹਨ। ਅਧਿਐਨ ਨੇ ਨਵੀਆਂ ਖੋਜਾਂ ਦਾ ਹਵਾਲਾ ਦਿੱਤਾ ਹੈ ਜੋ ਸੁਝਾਅ ਦਿੰਦੇ ਹਨ ਕਿ ਅੱਲੜਾਂ ‘ਤੇ ਮਹਾਂਮਾਰੀ ਦੇ ਨਿਊਰੋਲੋਜੀਕਲ ਅਤੇ ਮਾਨਸਿਕ ਸਿਹਤ ਪ੍ਰਭਾਵ ਹੋਰ ਵੀ ਗੰਭੀਰ ਹੋ ਸਕਦੇ ਹਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -