12.4 C
Alba Iulia
Sunday, April 28, 2024

ਕ੍ਰਿਸ਼ਨਾ ਵਾਵੀਲਾਲਾ ਨੂੰ ਮਿਲਿਆ ਅਮਰੀਕੀ ਰਾਸ਼ਟਰਪਤੀ ਲਾਈਫਟਾਈਮ ਅਚੀਵਮੈਂਟ ਐਵਾਰਡ

Must Read


ਹਿਊਸਟਨ, 8 ਦਸੰਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਅਤੇ ਲੰਬੇ ਸਮੇਂ ਤੋਂ ਹਿਊਸਟਨ ਦੇ ਰਹਿਣ ਵਾਲੇ ਕ੍ਰਿਸ਼ਨਾ ਵਾਵੀਲਾਲਾ ਨੂੰ ਰਾਸ਼ਟਰਪਤੀ ਲਾਈਫਟਾਈਮ ਅਚੀਵਮੈਂਟ (ਪੀਐਲਏ) ਪੁਰਸਕਾਰ ਨਾਲ ਮਾਨਤਾ ਦਿੱਤੀ ਹੈ। ਇਹ ਐਵਾਰਡ ਆਪਣੇ ਭਾਈਚਾਰੇ ਅਤੇ ਵੱਡੇ ਪੱਧਰ ‘ਤੇ ਦੇਸ਼ ਲਈ ਪਾਏ ਯੋਗਦਾਨ ਲਈ ਅਮੈਰੀਕੋਰਪਸ ਦੀ ਅਗਵਾਈ ਵਿੱਚ ਹਰ ਸਾਲ ਦਿੱਤਾ ਜਾਂਦਾ ਹੈ। 86 ਸਾਲਾ ਵਾਵੀਲਾਲਾ ਨੂੰ ਇਹ ਸਨਮਾਨ ਅਮੈਰੀਕੋਰਪਸ ਦੀ ਡਾ. ਸੋਨੀਆ ਆਰ. ਵ੍ਹਾਈਟ ਨੇ ਭੇਟ ਕੀਤਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -