12.4 C
Alba Iulia
Saturday, April 27, 2024

ਆਰਸੀਬੀ ਲਈ ਸੌ ਕੈਚ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ ਵਿਰਾਟ

Must Read


ਬੰਗਲੂਰੂ (ਕਰਨਾਟਕ): ਭਾਰਤ ਦਾ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਆਈਪੀਐੱਲ ਵਿੱਚ 100 ਕੈਚ ਪੂਰੇ ਕਰਨ ਵਾਲਾ ਰੌਇਲ ਚੈਲੰਜਰਜ਼ ਬੰਗਲੂਰੂ ਦਾ ਪਹਿਲਾ ਖਿਡਾਰੀ ਅਤੇ ਕੁੱਲ ਮਿਲਾ ਕੇ ਤੀਜਾ ਖਿਡਾਰੀ ਬਣ ਗਿਆ ਹੈ। ਉਸ ਨੇ ਇਹ ਰਿਕਾਰਡ ਬੀਤੇ ਦਿਨ ਬੰਗਲੂਰੂ ਵਿੱਚ ਰਾਜਸਥਾਨ ਰੌਇਲਜ਼ ਨਾਲ ਖੇਡੇ ਗਏ ਮੈਚ ਵਿੱਚ ਬਣਾਇਆ। ਇਸ ਦੌਰਾਨ ਉਸ ਨੇ ਯਸ਼ਸਵੀ ਜੈਸਵਾਲ ਅਤੇ ਦੇਵਦੱਤ ਪਡੀਕਲ ਨੂੰ ਆਊਟ ਕਰਨ ਲਈ ਦੋ ਕੈਚ ਲਏ। ਇਹ ਵਿਕਟਾਂ ਬੰਗਲੂਰੂ ਦੀ ਜਿੱਤ ਲਈ ਅਹਿਮ ਸਾਬਤ ਹੋਈਆ। ਜਾਣਕਾਰੀ ਅਨੁਸਾਰ ਵਿਰਾਟ ਕੋਹਲੀ ਦੇ 28 ਮੈਚਾਂ ਵਿੱਚ 101 ਕੈਚ ਹਨ, ਜਦਕਿ ਹਰਫਨੌਮਾ ਕੇ. ਪੋਲਾਰਡ ਦੇ 103 ਅਤੇ ਸੁਰੇਸ਼ ਰੈਨਾ ਦੇ 109 ਕੈਚ ਹਨ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -