12.4 C
Alba Iulia
Tuesday, May 14, 2024

ਪੰਜਾਬ ‘ਚ ਧੁੰਦ ਦੇ ਪਹਿਲੇ ਦਿਨ ਵੱਡੇ ਹਾਦਸੇ

Must Read



ਪੰਜਾਬ ‘ਚ ਧੁੰਦ ਦੇ ਪਹਿਲੇ ਦਿਨ ਵੱਡੇ ਹਾਦਸੇ

ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਕਈ ਵਾਹਨ ਆਪਸ ‘ਚ ਟਕਰਾ ਗਏ। ਇਨ੍ਹਾਂ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਦਕਿ 6 ਲੋਕ ਗੰਭੀਰ  ਜ਼ਖਮੀ ਹੋ ਗਏ ਹਨ। ਸਮਰਾਲਾ ਵਿਖੇ ਵੀ ਧੁੰਦ ਕਾਰਨ 6 ਗੱਡੀਆਂ ਅਪਸ ਵਿਚ ਟਕਰਾ ਗਈਆਂ ਅਤੇ ਇਕ ਵਿਅਕਤੀ ਦੀ ਮੌਤ ਦੀ ਖ਼ਬਰ ਵੀ ਹੈ ਜਿਸ ਦੀ ਅਜੇ ਪੁਸ਼ਟੀ ਨਹੀਂ ਹੋਈ। ਸੂਚਨਾ ਅਨੁਸਾਰ ਇਕ ਵਿਅਕਤੀ ਹਾਦਸੇ ਮਗਰੋਂ 4 ਘੰਟੇ ਤਕ ਗੱਡੀ ਵਿਚ ਹੀ ਫਸਿਆ ਰਿਹਾ।

The post ਪੰਜਾਬ ‘ਚ ਧੁੰਦ ਦੇ ਪਹਿਲੇ ਦਿਨ ਵੱਡੇ ਹਾਦਸੇ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -