12.4 C
Alba Iulia
Monday, November 25, 2024

ਕੈਨੇਡਾ ਵਿੱਚ ਮੌਂਕੀਪੌਕਸ ਵਾਇਰਸ ਨੇ ਦਿੱਤੀ ਦਸਤਕ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 22 ਮਈ ਕੁਝ ਦਿਨਾਂ ਤੋਂ ਕੈਨੇਡਾ ਵਿੱਚ ਮੌਂਕੀਪੌਕਸ ਨਾਂ ਦੇ ਵਾਇਰਸ ਨੇ ਦਸਤਕ ਦਿੱਤੀ ਹੈ, ਜੋ ਦੇਸ਼ ਦੇ ਸਾਰੇ ਸੂਬਿਆਂ ਵਿੱਚ ਪੈਰ ਪਸਾਰ ਰਿਹਾ ਹੈ। ਬੇਸ਼ੱਕ ਕੈਨੇਡਾ ਦੇ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਤਸੱਲੀ ਦਿੱਤੀ ਜਾ...

ਵੈਕਸੀਨ ਨਾ ਲਵਾਉਣ ਵਾਲੇ ਤਿੰਨ ਹਵਾਈ ਸੈਨਾ ਕੈਡੇਟਾਂ ਨੂੰ ਕਮਿਸ਼ਨ ਦੇਣ ਤੋਂ ਨਾਂਹ

ਵਾਸ਼ਿੰਗਟਨ: ਕਰੋਨਾ ਵੈਕਸੀਨ ਲਵਾਉਣ ਤੋਂ ਇਨਕਾਰ ਕਰਨ ਵਾਲੇ ਅਮਰੀਕੀ ਹਵਾਈ ਸੈਨਾ ਦੇ ਤਿੰਨ ਕੈਡੇਟਾਂ ਨੂੰ ਫ਼ੌਜੀ ਅਧਿਕਾਰੀਆਂ ਵਜੋਂ ਕਮਿਸ਼ਨ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਪਰ ਉਹ ਬੈਚਲਰ ਡਿਗਰੀਆਂ ਨਾਲ ਗ੍ਰੈਜੂਏਟ ਹੋਣਗੇ। ਇਕ ਬਿਆਨ ਵਿਚ ਫ਼ੌਜੀ ਅਕਾਦਮੀ...

ਪੰਜਾਬ ਕਿੰਗਜ਼ ਨੇ ਸਨਰਾਈਜਰਸ ਹੈਦਰਾਬਾਦ ਨੂੰ 5 ਨਾਲ ਹਰਾਇਆ

ਮੁੰਬਈ, 22 ਮਈ ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸਨਰਾਈਜਰਸ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇੱਥੇ ਵਾਨਖੇੜੇ ਸਟੇਡੀਅਮ ਵਿੱਚ ਪਹਿਲਾਂ ਖੇਡਦਿਆਂ ਸਨਰਾਈਜਰਸ ਹੈਦਰਾਬਾਦ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 157/8 ਦੌੜਾਂ ਬਣਾਈਆਂ...

ਗੂਗਲ ਨੇ ਗਾਮਾ ਪਹਿਲਵਾਨ ਨੂੰ ਯਾਦ ਕੀਤਾ

ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮਾਂਤਰੀ ਪੱਧਰ 'ਤੇ ਨਾਮ ਕਮਾਉਣ ਵਾਲੇ ਅਣਵੰਡੇ ਪੰਜਾਬ ਦੇ ਅਜਿੱਤ ਪਹਿਲਵਾਨ ਗਾਮੇ ਨੂੰ ਗੂਗਲ ਨੇ ਆਪਣੇ ਡੂਡਲ ਵਿੱਚ ਥਾਂ ਦਿੱਤੀ ਹੈ। ਗਾਮੇ ਦਾ ਪੂਰਾ ਨਾਂ ਗੁਲਾਮ ਮੁਹੰਮਦ ਬਖਸ਼ ਬੱਟ ਸੀ। ਉਸ ਨੂੰ ਆਮ ਤੌਰ...

ਬੇਬੀ ਡੌਲ ਤੇ ਚਿੱਟੀਆਂ ਕਲਾਈਆਂ ਵਾਲੀ ਕਨਿਕਾ ਕਪੂਰ ਨੇ ਕੀਤੇ ਹੱਥ ਪੀਲੇ

ਮੁੰਬਈ, 21 ਮਈ ਪਲੇਅਬੈਕ ਗਾਇਕਾ ਕਨਿਕਾ ਕਪੂਰ ਨੇ ਲੰਡਨ ਵਿੱਚ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਕਾਰੋਬਾਰੀ ਗੌਤਮ ਹਥੀਰਾਮਣੀ ਨਾਲ ਵਿਆਹ ਕਰਵਾ ਲਿਆ। 43 ਸਾਲਾ ਗਾਇਕਾ, ਜਿਸ ਨੇ ਬੇਬੀ ਡੌਲ ਅਤੇ ਚਿੱਟੀਆ ਕਲਈਆਂ ਵਰਗੇ ਗੀਤ ਗਾਏ ਹਨ,...

ਧੀ ਦੀ ਸਕੂਲ ’ਚ ਗ਼ੈਰਕਾਨੂੰਨੀ ਨਿਯੁਕਤੀ ਮਾਮਲੇ ’ਚ ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀ ਤੋਂ ਸੀਬੀਆਈ ਨੇ ਪੁੱਛ ਪੜਤਾਲ ਕੀਤੀ

ਕੋਲਕਾਤਾ, 20 ਮਈ ਆਪਣੀ ਧੀ ਦੀ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ 'ਚ ਕਥਿਤ ਤੌਰ 'ਤੇ ਨਾਜਾਇਜ਼ ਢੰਗ ਨਾਲ ਕੀਤੀ ਨਿਯੁਕਤੀ ਦੇ ਮਾਮਲੇ ਵਿੱਚ ਪੱਛਮੀ ਬੰਗਾਲ ਦੇ ਸਿੱਖਿਆ ਰਾਜ ਮੰਤਰੀ ਪਰੇਸ਼ ਚੰਦਰ ਅਧਿਕਾਰੀ ਅੱਜ ਸਵੇਰੇ ਕੋਲਕਾਤਾ ਸਥਿਤ ਸੀਬੀਆਈ ਦੇ ਦਫਤਰ ਪਹੁੰਚੇ,...

ਸਾਨੂੰ ਗੋਲੀਬੰਦੀ ਦੀ ਪੇਸ਼ਕਸ਼ ਨਾ ਕਰੋ: ਯੂਕਰੇਨ

ਕੀਵ, 19 ਮਈ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਸਲਾਹਕਾਰ ਮਿਖਾਇਲੋ ਪੋਡੋਲਯਾਕ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਗੋਲੀਬੰਦੀ ਦੀ ਕਿਸੇ ਵੀ ਪੇਸ਼ਕਸ਼ ਨੂੰ ਉਸ ਸਮੇਂ ਤੱਕ ਸਵੀਕਾਰ ਨਹੀਂ ਕਰੇਗਾ, ਜਦੋਂ ਤੱਕ ਸਾਰੀ ਰੂਸੀ ਫ਼ੌਜ ਵਾਪਸ ਨਹੀਂ ਚਲੀ ਜਾਂਦੀ।...

ਦਿੱਲੀ ਹਾਈ ਕੋਰਟ ਨੇ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ਹੋਰ ਬੈਂਚ ਕੋਲ ਭੇਜੀ; ਸੁਣਵਾਈ 20 ਨੂੰ

ਨਵੀਂ ਦਿੱਲੀ, 19 ਮਈ ਦਿੱਲੀ ਹਾਈ ਕੋਰਟ ਨੇ ਇੱਥੇ ਫਰਵਰੀ 2020 ਵਿੱਚ ਹੋਏ ਦੰਗਿਆਂ ਦੀ ਕਥਿਤ ਸਾਜ਼ਿਸ਼ ਸਬੰਧੀ ਇੱਕ ਯੂੁਏਪੀਏ ਕੇਸ ਵਿੱਚ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ 20 ਮਈ ਨੂੰ ਸੁਣਵਾਈ ਲਈ ਇੱਕ ਹੋਰ ਬੈਂਚ...

ਤਾਲਿਬਾਨ ਵੱਲੋਂ ਸੰਯੁਕਤ ਰਾਸ਼ਟਰ ਦੇ ਮਹਿਲਾ ਸਟਾਫ਼ ਨੂੰ ਹਿਜਾਬ ਪਾਉਣ ਦੇ ਹੁਕਮ

ਕਾਬੁਲ: ਤਾਲਿਬਾਨ ਦੇ ਸ਼ਾਸਨ ਵਾਲੀ ਅਫ਼ਗਾਨਿਸਤਾਨ ਸਰਕਾਰ ਨੇ ਮੁਲਕ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ 'ਚ ਕੰਮ ਕਰ ਰਹੀਆਂ ਮਹਿਲਾ ਮੈਂਬਰਾਂ ਨੂੰ ਹਿਜਾਬ ਪਹਿਨਣ ਦੇ ਹੁਕਮ ਦਿੱਤੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਸਰਕਾਰ ਦੇ ਕਰਮਚਾਰੀ ਸੰਯੁਕਤ ਰਾਸ਼ਟਰ...

ਐੱਫਆਈਐੱਚ ਹਾਕੀ 5 ਲਈ ਗੁਰਿੰਦਰ ਨੂੰ ਕਪਤਾਨੀ

ਨਵੀਂ ਦਿੱਲੀ: ਡਿਫੈਂਡਰ ਗੁਰਿੰਦਰ ਸਿੰਘ ਸਵਿਟਜ਼ਰਲੈਂਡ ਦੇ ਲੁਸਾਨੇ ਵਿੱਚ 5 ਅਤੇ 6 ਜੂਨ ਨੂੰ ਹੋਣ ਵਾਲੀ ਪਹਿਲੀ ਐੱਫਆਈਐੱਚ ਹਾਕੀ 5 ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੌ ਮੈਂਬਰੀ ਟੀਮ ਦੀ ਕਮਾਨ ਸੰਭਾਲੇਗਾ। ਭਾਰਤੀ ਪੁਰਸ਼ ਟੀਮ ਮਲੇਸ਼ੀਆ, ਪਾਕਿਸਤਾਨ, ਪੋਲੈਂਡ ਅਤੇ ਮੇਜ਼ਬਾਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img