12.4 C
Alba Iulia
Friday, November 22, 2024

ਯਕਰਨ

ਰੂਸ ਦੀ ਯੂਕਰੇਨ ਦਾ ਵੱਡਾ ਡੈਮ ਉਡਾਉਣ ਦੀ ਤਿਆਰੀ: ਜ਼ੇਲੈਂਸਕੀ

ਕੀਵ, 21 ਅਕਤੂਬਰ ਯੂਕਰੇਨ ਦੇ ਰਾਸ਼ਟਰਪਤੀ ਵੋੋਲੋਦੀਮੀਰ ਜ਼ੇਲੈਂਸਕੀ ਨੇ ਪੱਛਮੀ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਵੱਡੇ ਡੈਮ ਨੂੰ ਉਡਾਉਣ ਦੀ ਯੋਜਨਾ ਬਣਾ ਰਹੇ ਰੂਸ ਨੂੰ ਅਜਿਹਾ ਕਰਨ ਤੋਂ ਵਰਜਣ, ਨਹੀਂ ਤਾਂ ਦੱਖਣੀ ਯੂਕਰੇਨ ਦਾ ਇੱਕ...

ਯੂਕਰੇਨ: ਰੂਸੀ ਡਰੋਨਾਂ ਨੇ ਬਿਜਲੀ-ਪਾਣੀ ਦੀ ਸਪਲਾਈ ਨੂੰ ਮੁੜ ਬਣਾਇਆ ਨਿਸ਼ਾਨਾ

ਕੀਵ, 18 ਅਕਤੂਬਰ ਰੂਸ ਵੱਲੋਂ ਡਰੋਨਾਂ ਰਾਹੀਂ ਕੀਤੇ ਹਵਾਈ ਹਮਲਿਆਂ ਨਾਲ ਮੰਗਲਵਾਰ ਨੂੰ ਯੂਕਰੇਨ ਵਿੱਚ ਵੱਡੇ ਪੱਧਰ 'ਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਨੂੰ ਨੁਕਸਾਨ ਪੁੱਜਿਆ ਹੈ। ਇਨ੍ਹਾਂ ਹਮਲਿਆਂ ਨਾਲ ਹਜ਼ਾਰਾਂ ਲੋਕਾਂ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ...

ਮੋਦੀ ਵੱਲੋਂ ਪੂਤਿਨ ਨੂੰ ਯੂਕਰੇਨ ’ਚ ਜੰਗ ਰੋਕਣ ਦੀ ਸਲਾਹ ਤੋਂ ਅਮਰੀਕਾ ਖੁਸ਼

ਵਾਸ਼ਿੰਗਟਨ, 23 ਸਤੰਬਰ ਅਮਰੀਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਸਵਾਗਤ ਜਿਸ ਵਿੱਚ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਸੀ ਕਿ ''ਇਹ ਜੰਗ ਦਾ ਸਮਾਂ ਨਹੀਂ ਹੈ।'' ਪੈਂਟਾਗਨ ਦੇ ਇੱਕ ਸੀਨੀਅਰ...

ਰੂਸ ਵੱਲੋਂ ਦਾਗ਼ੀ ਮਿਜ਼ਾਈਲ ਯੂਕਰੇਨ ਦੇ ਪਰਮਾਣੂ ਪਲਾਂਟ ਨੇੜੇ ਡਿੱਗੀ

ਕੀਵ, 19 ਸਤੰਬਰ ਰੂਸ ਵੱਲੋਂ ਦਾਗੀ ਗਈ ਇਕ ਮਿਜ਼ਾਈਲ ਅੱਜ ਯੂਕਰੇਨ ਦੇ ਦੱਖਣੀ ਹਿੱਸੇ ਵਿਚ ਪਰਮਾਣੂ ਊਰਜਾ ਪਲਾਂਟ ਦੇ ਨੇੜੇ ਡਿੱਗੀ। ਹਾਲਾਂਕਿ ਪਲਾਂਟ ਦੇ ਰਿਐਕਟਰਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ। ਵੇਰਵਿਆਂ ਮੁਤਾਬਕ ਹੋਰਨਾਂ ਉਦਯੋਗਿਕ ਉਪਕਰਨਾਂ ਦਾ ਨੁਕਸਾਨ ਹੋਇਆ...

ਜ਼ੋਰਦਾਰ ਜਵਾਬੀ ਹਮਲੇ ਨਾਲ ਯੂਕਰੇਨ ਨੇ ਰੂਸ ਨੂੰ ਦਿੱਤਾ ਝਟਕਾ

ਖਾਰਕੀਵ/ਮਾਸਕੋ, 12 ਸਤੰਬਰ ਮੁੱਖ ਅੰਸ਼ ਰੂਸ ਵਿੱਚ ਪੂਤਿਨ ਨੂੰ ਆਲੋਚਨਾ ਦਾ ਸਾਹਮਣਾ ਪਰਮਾਣੂ ਪਲਾਂਟ 'ਤੇ ਹਮਲਾ-ਬੰਬਾਰੀ ਰੋਕਣ ਲਈ ਸੰਯੁਕਤ ਰਾਸ਼ਟਰ ਸਰਗਰਮ ਰੂਸ ਉਤੇ ਕੀਤੇ ਗਏ ਜ਼ੋਰਦਾਰ ਜਵਾਬੀ ਹਮਲੇ ਤੋਂ ਬਾਅਦ ਯੂਕਰੇਨ ਦੀ ਫ਼ੌਜ ਨੇ ਅੱਜ ਕਿਹਾ ਕਿ ਉਨ੍ਹਾਂ ਮੁਲਕ ਦੇ ਉੱਤਰ-ਪੂਰਬ 'ਚ...

ਗੁਆਟੇਮਾਲਾ ਦੇ ਰਾਸ਼ਟਰਪਤੀ ਵੱਲੋਂ ਯੂਕਰੇਨ ਦਾ ਦੌਰਾ

ਗੁਆਟੇਮਾਲਾ ਸਿਟੀ, 26 ਜੁਲਾਈ ਗੁਆਟੇਮਾਲਾ ਦੇ ਰਾਸ਼ਟਰਪਤੀ ਅਲੈਜਾਂਦਰੋ ਗਿਆਮਾਤੇਈ ਨੇ ਅੱਜ ਯੂਕਰੇਨ ਦਾ ਦੌਰਾ ਕਰ ਕੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਗਿਆਮਾਤੇਈ ਨੇ ਰਾਜਧਾਨੀ ਕੀਵ ਵਿੱਚ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਉਹ ਇਸ ਦੇਸ਼ ਦੀ...

ਯੂਕਰੇਨ ਦੇ ਵਿਨਿਤਸਿਆ ਸ਼ਹਿਰ ’ਤੇ ਰੂਸ ਵੱਲੋਂ ਹਮਲਾ; 17 ਹਲਾਕ; 90 ਜ਼ਖ਼ਮੀ

ਕੀਵ, 14 ਜੁਲਾਈ ਯੂਕਰੇਨ ਦੇ ਵਿਨਿਤਸਿਆ ਸ਼ਹਿਰ ਵਿੱਚ ਵੀਰਵਾਰ ਨੂੰ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 90 ਲੋਕ ਜ਼ਖ਼ਮੀ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਸ...

ਯੂਕਰੇਨ: ਰੂਸੀ ਹਮਲੇ ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਹੋਈ

ਕੀਵ, 12 ਜੁਲਾਈ ਰੂਸ ਵੱਲੋਂ ਯੂਕਰੇਨ ਦੇ ਚੈਸਿਵ ਯਾਰ ਸ਼ਹਿਰ ਦੀ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ 'ਤੇ 9 ਜੁਲਾਈ ਨੂੰ ਕੀਤੇ ਗਏ ਹਮਲੇ ਮਗਰੋਂ ਮੰਗਲਵਾਰ ਨੂੰ ਇਸ ਇਮਾਰਤ ਦੇ ਮਲਬੇ ਵਿੱਚੋਂ 34 ਲਾਸ਼ਾਂ ਮਿਲੀਆਂ ਹਨ। ਇਸ ਹਮਲੇ ਵਿੱਚ ਨੌਂ ਵਿਅਕਤੀ...

ਰੂਸੀ ਪੱਤਰਕਾਰ ਨੇ ਯੂਕਰੇਨੀ ਬੱਚਿਆਂ ਲਈ ਆਪਣਾ ਨੋਬੇਲ ਵੇਚਿਆ

ਨਿਊਯਾਰਕ (ਅਮਰੀਕਾ), 20 ਜੂਨ ਰੂਸ ਦੇ ਪੱਤਰਕਾਰ ਦਮਿਤਰੀ ਮੁਰਾਤੋਵ ਨੇ ਸ਼ਾਂਤੀ ਲਈ ਮਿਲਿਆ ਆਪਣਾ ਨੋਬੇਲ ਪੁਰਸਕਾਰ ਸੋਮਵਾਰ ਰਾਤ ਨੂੰ ਨਿਲਾਮ ਕਰ ਦਿੱਤਾ। ਨਿਲਾਮੀ ਦੀਰਾਸ਼ੀ ਯੂਕਰੇਨ ਵਿੱਚ ਜੰਗ ਕਾਰਨ ਬੇਘਰ ਹੋਏ ਬੱਚਿਆਂ ਦੀ ਮਦਦ ਲਈ ਯੂਨੀਸੈੱਫ ਨੂੰ ਦਿਤੀ ਜਾਵੇਗੀ। ਅਕਤੂਬਰ...

ਯੂਕਰੇਨ: ਰੂਸ ਨੇ ‘ਨਾਟੋ’ ਵੱਲੋਂ ਭੇਜੇ ਹਥਿਆਰਾਂ ਨੂੰ ਨਿਸ਼ਾਨਾ ਬਣਾਇਆ

ਕੀਵ, 15 ਜੂਨ ਰੂਸ ਦੀ ਫ਼ੌਜ ਨੇ ਯੂਕਰੇਨ ਦੇ ਲਵੀਵ ਖੇਤਰ ਵਿਚ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾਗੀਆਂ ਹਨ। ਇਸ ਖੇਤਰ ਵਿਚ 'ਨਾਟੋ' ਵੱਲੋਂ ਯੂਕਰੇਨ ਨੂੰ ਭੇਜੇ ਗਏ ਹਥਿਆਰ ਤੇ ਅਸਲਾ ਰੱਖਿਆ ਗਿਆ ਹੈ। ਰੂਸ ਨੇ ਦਾਅਵਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img