12.4 C
Alba Iulia
Friday, November 22, 2024

ਰਹ

ਹਿੰਸਾ ਤੇ ਕੱਟੜਤਾ ਦੀ ਵਕਾਲਤ ਕਰਨ ਵਾਲੇ ਆਜ਼ਾਦੀ ਦੀ ਦੁਰਵਰਤੋਂ ਕਰ ਰਹੇ: ਜੈਸ਼ੰਕਰ

ਕੈਨਬਰਾ, 10 ਅਕਤੂਬਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਕੈਨੇਡਾ 'ਚ ਸਰਗਰਮ ਖਾਲਿਸਤਾਨੀ ਵੱਖਵਾਦੀ ਤਾਕਤਾਂ ਨਾਲ ਸਬੰਧਤ ਮੁੱਦਾ ਹਮੇਸ਼ਾ ਚੁੱਕਿਆ ਹੈ। ਉਨ੍ਹਾਂ ਇਹ ਯਕੀਨੀ ਬਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਕਿ ਇੱਕ ਜਮਹੂਰੀ ਸਮਾਜ 'ਚ...

ਰੂਸ ਦੀ ‘ਗੈਰਕਾਨੂੰਨੀ ਰਾਇਸ਼ੁਮਾਰੀ’ ਬਾਰੇ ਯੂਐੱਨ ’ਚ ਲਿਆਂਦੇ ਮਤੇ ਤੋਂ ਭਾਰਤ ਦੂਰ ਰਿਹਾ

ਸੰਯੁਕਤ ਰਾਸ਼ਟਰ, 1 ਅਕਤੂਬਰ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ) ਵਿਚ ਅਮਰੀਕਾ ਅਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਮਤੇ ਦੇ ਖਰੜੇ 'ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿਚ ਰੂਸ ਦੇ ਗੈਰ-ਕਾਨੂੰਨੀ ਰਾਇਸ਼ੁਮਾਰੀ ਅਤੇ ਯੂਕਰੇਨੀ ਖੇਤਰਾਂ 'ਤੇ ਉਸ ਦੇ ਕਬਜ਼ੇ...

ਪੰਜਾਹ ਰੁਪਏ ’ਚ ਸ਼ੋਅ ਕਰਦਾ ਰਿਹੈ ਕਾਮੇਡੀ ਜਗਤ ਦਾ ‘ਬਾਦਸ਼ਾਹ’ ਰਾਜੂ ਸ੍ਰੀਵਾਸਤਵ

ਮੁੰਬਈ: ਭਾਰਤ ਦੇ ਕਾਮੇਡੀ ਜਗਤ ਦੇ ਬ੍ਰਹਿਮੰਡ 'ਚੋਂ ਰਾਜੂ ਸ੍ਰੀਵਾਸਤਵ ਦੇ ਨਾਮ ਦਾ ਤਾਰਾ ਅੱਜ ਟੁੱਟ ਗਿਆ। ਉੱਘੇ ਹਾਸਰਸ ਕਲਾਕਾਰ ਨੇ ਅੱਜ ਸਵੇਰੇ 10.30 ਵਜੇ ਨਵੀਂ ਦਿੱਲੀ ਦੇ ਏਮਸ 'ਚ ਆਖ਼ਰੀ ਸਾਹ ਲਿਆ। ਦੇਸ਼ ਦੇ ਚੋਟੀ ਦੇ ਨਾਮੀ...

ਲਖੀਮਪੁਰ ਖੀਰੀ: ਛੇੜਛਾੜ ’ਚ ਅਸਫ਼ਲ ਰਹੇ ਨੌਜਵਾਨਾਂ ਦੇ ਹਮਲੇ ’ਚ ਜ਼ਖ਼ਮੀ ਲੜਕੀ ਦੀ ਮੌਤ

ਲਖੀਮਪੁਰ ਖੀਰੀ, 17 ਸਤੰਬਰ ਜ਼ਿਲ੍ਹੇ ਦੇ ਭੀਰਾ ਥਾਣਾ ਖੇਤਰ ਦੇ ਇਕ ਪਿੰਡ ਵਿੱਚ ਦੋ ਨੌਜਵਾਨਾਂ ਵੱਲੋਂ ਛੇੜਛਾੜ ਵਿੱਚ ਅਸਫਲ ਰਹਿਣ 'ਤੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਹਮਲੇ ਵਿਚ ਜ਼ਖ਼ਮੀ ਹੋਈ 20 ਸਾਲਾ ਇਕ ਲੜਕੀ ਦੀ ਬੀਤੇ...

ਪ੍ਰਸ਼ਾਂਤ ਕਿਸ਼ੋਰ ਨੂੰ ਕੋਈ ਪੇਸ਼ਕਸ਼ ਨਹੀਂ ਸੀ ਕੀਤੀ; ਉਹ ਭਾਜਪਾ ਲਈ ਕੰਮ ਕਰ ਰਿਹੈ: ਰਾਜੀਵ ਰੰਜਨ

ਪਟਨਾ, 17 ਸਤੰਬਰ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਰਾਜੀਵ ਰੰਜਨ ਉਰਫ ਲਲਨ ਨੇ ਅੱਜ ਦੋਸ਼ ਲਗਾਇਆ ਕਿ ਸਿਆਸੀ ਰਣਨੀਤੀਘਾੜੇ ਤੋਂ ਸਿਆਸਤਦਾਨ ਬਣਿਆ ਬਿਹਾਰ ਵਿੱਚ ਭਾਜਪਾ ਦੇ ਪੈਰ ਜਮਾਉਣ ਲਈ ਪ੍ਰਸ਼ਾਂਤ ਕਿਸ਼ੋਰ ਭਾਜਪਾ ਲਈ ਕੰਮ ਕਰ ਰਿਹਾ ਸੀ। ਪ੍ਰਸ਼ਾਂਤ ਕਿਸ਼ੋਰ...

ਗੁਜਰਾਤ: ਬੇਕਾਬੂ ਕਾਰ ਸੜਕ ’ਤੇ ਜ ਰਹੇ ਸ਼ਰਧਾਲੂਆਂ ’ਤੇ ਚੜ੍ਹੀ, 6 ਮੌਤਾਂ ਤੇ 7 ਜ਼ਖ਼ਮੀ

ਅਰਾਵਲੀ (ਗੁਜਰਾਤ) 2 ਸਤੰਬਰ ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਦੇ ਮਾਲਪੁਰ ਖੇਤਰ ਵਿੱਚ ਅੱਜ ਸਵੇਰੇ ਕਾਰ ਸ਼ਰਧਾਲੂਆਂ 'ਤੇ ਚੜ੍ਹ ਗਈ ਜਿਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਲੋਕ ਆਪਣੇ...

ਅਫ਼ਗ਼ਾਨਿਸਤਾਨ ’ਚ ਆਈਐੱਸਆਈਐੱਲ-ਕੇ ਦਾ ਵੱਧ ਰਿਹਾ ਪ੍ਰਭਾਵ ਸਾਡੇ ਲਈ ਖ਼ਤਰਾ: ਭਾਰਤ

ਸੰਯੁਕਤ ਰਾਸ਼ਟਰ, 30 ਅਗਸਤ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਦੱਸਿਆ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਆਈਐੱਸਆਈਐੱਲ-ਕੇ ਦੀ ਮੌਜੂਦਗੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਦੇ ਨਾਲ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ...

ਬਿਮਾਰ ਹੋਈ ਕਾਂਗਰਸ ਡਾਕਟਰ ਦੀ ਥਾਂ ਕੰਪਾਊਂਡਰ ਤੋਂ ਦਵਾਈ ਲੈ ਰਹੀ: ਗੁਲਾਮ ਨਬੀ ਆਜ਼ਾਦ

ਨਵੀਂ ਦਿੱਲੀ, 29 ਅਗਸਤ ਕਾਂਗਰਸ ਤੋਂ ਅਸਤੀਫਾ ਦੇਣ ਮਗਰੋਂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਕਾਂਗਰਸ ਇਸ ਵੇਲੇ ਬਿਮਾਰ ਹੈ ਜੋ ਡਾਕਟਰ ਦੀ ਬਜਾਏ ਕੰਪਾਊਂਡਰ ਤੋਂ ਦਵਾਈ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਗਲਤੀਆਂ ਨੂੰ...

ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅਤਿਵਾਦੀ ਹਲਾਕ; ਇਕ ਗ੍ਰਿਫ਼ਤਾਰ

ਰਾਜੌਰੀ/ਜੰਮੂ, 24 ਅਗਸਤ ਫੌਜ ਨੇ ਬੀਤੇ 48 ਘੰਟਿਆਂ ਵਿੱਚ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਇਲਾਕੇ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਫੌਜ ਦੀ 80 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਕਪਿਲ ਰਾਣਾ ਅਨੁਸਾਰ 21...

ਸਿਸੋਦੀਆ ਨੂੰ ਭਾਰਤ ਰਤਨ ਦੇਣਾ ਚਾਹੀਦਾ ਸੀ, ਪਰ ਸਿਆਸੀ ਮੰਤਵਾਂ ਲਈ ਨਿਸ਼ਾਨਾ ਬਣਾਇਆ ਜਾ ਰਿਹੈ: ਕੇਜਰੀਵਾਲ

ਅਹਿਮਦਾਬਾਦ, 22 ਅਗਸਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਸਕੂਲਾਂ ਦਾ ਮਿਆਰ ਸੁਧਾਰਨ ਲਈ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਸੀ, ਪਰ ਕੇਂਦਰ ਸਰਕਾਰ ਸਿਆਸੀ ਮੁਫ਼ਾਦਾਂ ਲਈ ਉਨ੍ਹਾਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img