12.4 C
Alba Iulia
Thursday, November 28, 2024

ਐਡੀਲੇਡ ’ਚ ਭਾਰਤੀ ਹਾਕੀ ਟੀਮ ਆਸਟਰੇਲੀਆ ਪਾਸੋਂ 4-5 ਨਾਲ ਹਾਰੀ, ਅਕਾਸ਼ਦੀਪ ਦੀ ਹੈਟ੍ਰਿਕ ਵੀ ਕੰਮ ਨਾ ਆਈ

ਐਡੀਲੇਡ, 26 ਨਵੰਬਰ ਅਕਾਸ਼ਦੀਪ ਸਿੰਘ ਦੀ ਹੈਟ੍ਰਿਕ ਭਾਰਤੀ ਪੁਰਸ਼ ਹਾਕੀ ਟੀਮ ਲਈ ਬਹੁਤਾ ਕਮਾਲ ਨਹੀਂ ਕਰ ਸਕੀ ਕਿਉਂਕਿ ਉਹ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਵਿੱਚ ਆਖ਼ਰੀ ਮਿੰਟ ਵਿੱਚ ਗੋਲ ਖਾਣ ਤੋਂ ਬਾਅਦ ਆਸਟਰੇਲੀਆ ਪਾਸੋਂ 4-5 ਨਾਲ...

ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆ

ਅਲ ਵਾਕਰਾਹ (ਕਤਰ), 24 ਨਵੰਬਰ ਸਵਿਟਜ਼ਰਲੈਂਡ ਨੇ ਅੱਜ ਇੱਥੇ ਫੀਫਾ ਵਿਸ਼ਵ ਕੱਪ ਦੇ ਗਰੁੱਪ ਜੀ ਦੇ ਮੁਕਾਬਲੇ ਵਿੱਚ ਕੈਮਰੂਨ ਨੂੰ 1-0 ਨਾਲ ਹਰਾ ਦਿੱਤਾ। ਸਵਿਸ ਟੀਮ ਲਈ ਇਕਲੌਤਾ ਤੇ ਫੈਸਲਾਕੁਨ ਗੋਲ ਬ੍ਰੀਲ ਐਂਬੋਲੋ ਨੇ ਕੀਤਾ। ਐਂਬੋਲੋ ਦਾ ਜਨਮ ਕੈਮਰੂਨ...

ਅਰਜੁਨ ਤੇ ਰਕੁਲਪ੍ਰੀਤ ਨੇ ਸ਼ੁਰੂ ਕੀਤੀ ਨਵੀਂ ਫ਼ਿਲਮ ਦੀ ਸ਼ੂਟਿੰਗ

ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਇਸ ਫ਼ਿਲਮ ਦਾ ਅਜੇ ਨਾਮ ਨਹੀਂ ਰੱਖਿਆ ਗਿਆ। ਅਦਾਕਾਰਾ ਰਕੁਲ ਪ੍ਰੀਤ ਨੇ ਸੋਸ਼ਲ ਮੀਡੀਆ 'ਤੇ ਅਰਜੁਨ...

ਤਿੰਨ ਭੈਣ-ਭਰਾ ਨੇ ਰੇਲਵੇ ਪੁਲ ਤੋਂ ਛਾਲ ਮਾਰੀ, ਇੱਕ ਹਲਾਕ, ਦੋ ਜ਼ਖ਼ਮੀ

ਜੰਮੂ, 23 ਨਵੰਬਰ ਇੱਥੇ ਅੱਜ ਰੇਲ ਗੱਡੀ ਨੂੰ ਨੇੜੇ ਆਉਂਦਿਆਂ ਦੇਖ ਕੇ ਤਿੰਨ ਭੈਣ-ਭਰਾ ਨੇ ਰੇਲਵੇ ਪੁਲ ਤੋਂ ਕਥਿਤ ਛਾਲ ਮਾਰ ਦਿੱਤੀ। ਇਸ ਵਿੱਚ 11 ਸਾਲਾ ਲੜਕੀ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਭੈਣ ਤੇ ਭਰਾ ਜ਼ਖ਼ਮੀ ਹੋ...

ਯਾਸੀਨ ਮਲਿਕ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਨਵਾਂ ਵਾਰੰਟ ਜਾਰੀ

ਜੰਮੂ, 23 ਨਵੰਬਰ ਜੇਲ੍ਹ ਵਿੱਚ ਬੰਦ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਮੁਖੀ ਯਾਸੀਨ ਮਲਿਕ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਇੱਥੋਂ ਦੀ ਅਦਾਲਤ ਨੇ ਅੱਜ ਨਵਾਂ ਵਾਰੰਟ ਜਾਰੀ ਕੀਤਾ ਹੈ। ਇਹ ਪੇਸ਼ੀ ਵਾਰੰਟ 1990 ਵਿੱਚ ਹਵਾਈ ਫ਼ੌਜ...

ਕੈਨੇਡੀਅਨ ਸੰਸਦ ਮੈਂਬਰਾਂ ਨੇ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ, ਏਅਰ ਕੈਨੇਡਾ ਨੂੰ ਭੇਜਿਆ ਪੱਤਰ

ਟੋਰਾਂਟੋ, 23 ਨਵੰਬਰ ਕੈਨੇਡਾ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੇ ਜਨਸੰਖਿਆ ਨੂੰ ਦੇਖਦੇ ਹੋਏ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਦੇਸ਼ ਅਤੇ ਪੰਜਾਬ ਰਾਜ ਦਰਮਿਆਨ ਸਿੱਧੀਆਂ ਉਡਾਣਾਂ ਚਲਾਉਣ ਦੀ ਮੰਗ ਏਅਰ ਕੈਨੇਡਾ ਤੋਂ ਕੀਤੀ ਹੈ। ਏਅਰ ਕੈਨੇਡਾ ਨੂੰ ਭੇਜੇ ਪੱਤਰ...

ਪਾਕਿਸਤਾਨ ਸਰਕਾਰ ਨੂੰ ਨਵੇਂ ਥਲ ਸੈਨਾ ਪ੍ਰਮੁੱਖ ਦੀ ਨਿਯੁਕਤੀ ਲਈ ਮਿਲੇ ਨਾਮ

ਇਸਲਾਮਾਬਾਦ, 23 ਨਵੰਬਰ ਪਾਕਿਸਤਾਨ ਦੇ ਨਵੇਂ ਥਲ ਸੈਨਾ ਮੁਖੀ ਦੀ ਨਿਯੁਕਤੀ ਬਾਰੇ ਬੇਯਕੀਨੀ ਦੂਰ ਹੁੰਦੀ ਨਜ਼ਰ ਆ ਰਹੀ ਹੈ। ਸਰਕਾਰ ਨੇ ਅੱਜ ਐਲਾਨ ਕੀਤਾ ਕਿ ਉਸ ਨੂੰ ਮੌਜੂਦਾ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣ ਲਈ ਕਈ ਸੀਨੀਅਰ ਜਨਰਲਾਂ...

ਟੀ-20: ਭਾਰਤ ਨੇ ਨਿਊਜ਼ੀਲੈਂਡ ਤੋਂ 1-0 ਨਾਲ ਲੜੀ ਜਿੱਤੀ

ਨੇਪੀਅਰ: ਮੀਂਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਸਰਾ ਅਤੇ ਆਖਰੀ ਟੀ-20 ਮੈਚ ਅੱਜ ਇੱਥੇ ਡਕਵਰਥ ਲੂਈਸ ਵਿਧੀ ਰਾਹੀਂ ਬਰਾਬਰ ਰਿਹਾ, ਜਿਸ ਨਾਲ ਹਾਰਦਿਕ ਪੰਡਿਆ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਆਪਣੇ ਨਾਮ...

ਟਿਊਨੀਸ਼ੀਆ ਤੇ ਡੈਨਮਾਰਕ ਨੇ ਡਰਾਅ ਖੇਡਿਆ

ਅਲ ਰਯਾਨ (ਕਤਰ): ਮੱਧ ਪੂਰਬ ਵਿੱਚ ਖੇਡੇ ਜਾ ਰਹੇ ਪਹਿਲੇ ਫੁਟਬਾਲ ਵਿਸ਼ਵ ਕੱਪ ਵਿੱਚ ਅਰਬ ਟੀਮਾਂ ਅਸਰ ਛੱਡਣ ਲੱਗੀਆਂ ਹਨ। ਸਾਊਦੀ ਅਰਬ ਵੱਲੋਂ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਕੀਤੇ ਉਲਟਫੇਰ ਮਗਰੋਂ ਟਿਊਨੀਸ਼ੀਆ ਨੇ ਯੂਰੋਪੀਅਨ ਚੈਂਪੀਅਨਸ਼ਿਪ ਦੇ ਸੈਮੀ...

ਕਾਰਤਿਕ ਨੇ ਜਨਮ ਦਿਨ ਮੌਕੇ ਸਾਂਝੀ ਕੀਤੀ ਫ਼ਿਲਮ ‘ਸ਼ਹਿਜ਼ਾਦਾ’ ਦੀ ਝਲਕ

ਮੁੰਬਈ: ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੇ 32ਵੇਂ ਜਨਮ ਦਿਨ ਮੌਕੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਸ਼ਹਿਜ਼ਾਦਾ' ਵਿਚਲੀ ਝਲਕ ਸਾਂਝੀ ਕੀਤੀ ਹੈ। 'ਭੂਲ ਭਲੱਈਆ 2' ਦੇ ਅਦਾਕਾਰ ਨੇ ਇੰਸਟਾਗ੍ਰਾਮ 'ਤੇ 'ਸ਼ਹਿਜ਼ਾਦਾ' ਫ਼ਿਲਮ ਦਾ ਟੀਜ਼ਰ ਸਾਂਝਾ ਕੀਤਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img