12.4 C
Alba Iulia
Friday, November 22, 2024

ਮਮਲ

ਅਦਾਕਾਰਾ ਨੋਰਾ ਫ਼ਤੇਹੀ 200 ਕਰੋੜ ਦੇ ਫਿਰੌਤੀ ਮਾਮਲੇ ’ਚ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਅੱਗੇ ਪੇਸ਼

ਨਵੀਂ ਦਿੱਲੀ, 15 ਸਤੰਬਰ ਬਾਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੇ ਫਿਰੌਤੀ ਮਾਮਲੇ ਦੀ ਜਾਂਚ ਲਈ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਹੋਈ। ਇਹ ਦੂਜੀ ਵਾਰ ਹੈ ਜਦੋਂ ਉਸ ਨੂੰ...

ਸੋਨਾਲੀ ਫੋਗਾਟ ਮਾਮਲਾ: ਖਾਪ ਮਹਾਪੰਚਾਇਤ ਨੇ ਸੀਬੀਆਈ ਜਾਂਚ ਮੰਗੀ

ਹਿਸਾਰ, 11 ਸਤੰਬਰ ਇਥੇ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਸਬੰਧੀ ਅੱਜ ਸਰਵ ਜਾਤੀ ਖਾਪ ਮਹਾਪੰਚਾਇਤ ਹੋਈ ਜਿਸ ਵਿੱਚ ਭਾਜਪਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜੇ ਸੂਬਾ ਸਰਕਾਰ ਨੇ 23 ਸਤੰਬਰ ਤਕ ਸੀਬੀਆਈ ਜਾਂਚ ਦੀ ਸਿਫਾਰਸ਼...

ਈਡੀ ਵੱਲੋਂ ਮਾਮਲਾ ਜਾਂਚ ਅਧੀਨ ਹੋਣ ਕਾਰਨ ਹਾਲੇ ਜੇਲ੍ਹ ’ਚ ਹੀ ਰਹੇਗਾ ਕੱਪਨ

ਲਖਨਊ, 13 ਸਤੰਬਰ ਕੇਰਲਾ ਦੇ ਪੱਤਰਕਾਰ ਸਿੱਦੀਕ ਕੱਪਨ, ਜਿਸ ਨੂੰ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਸੀ, ਇੱਥੇ ਜੇਲ੍ਹ ਵਿੱਚ ਹੀ ਰਹੇਗਾ ਕਿਉਂਕਿ ਉਸ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਮਾਮਲਾ ਜਾਂਚ ਅਧੀਨ ਹੈ। ਇਥੋਂ ਦੀ ਅਦਾਲਤ ਨੇ...

ਸੋਨਾਲੀ ਫੋਗਾਟ ਮੌਤ ਮਾਮਲਾ: ਗੋਆ ਪੁਲੀਸ ਨੋਇਡਾ ਪੁੱਜੀ, ਮਰਹੂਮ ਭਾਜਪਾ ਨੇਤਾ ਦੇ ਫਲੈਟ ਕਿਰਾਏਦਾਰਾਂ ਤੋਂ ਪੁੱਛ ਪੜਤਾਲ ਕੀਤੀ

ਨੋਇਡਾ (ਯੂਪੀ), 6 ਸਤੰਬਰ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੀ ਜਾਂਚ ਦੇ ਸਬੰਧ ਵਿੱਚ ਗੋਆ ਪੁਲੀਸ ਸੋਮਵਾਰ ਰਾਤ ਨੋਇਡਾ ਪਹੁੰਚੀ ਅਤੇ ਸੁਸਾਇਟੀ ਦੇ ਮੈਂਬਰਾਂ ਤੋਂ ਪੁੱਛ ਪੜਤਾਲ ਕੀਤੀ। ਗੋਆ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਫੋਗਾਟ ਦਾ ਨੋਇਡਾ...

ਦਿੱਲੀ: ਮਹਾਠੱਗ ਸੁਕੇਸ਼ ਨਾਲ ਸਬੰਧ ਮਾਮਲੇ ’ਚ ਆਰਥਿਕ ਅਪਰਾਧ ਸ਼ਾਖਾ ਨੇ ਨੋਰਾ ਫ਼ਤੇਹੀ ਤੋਂ ਘੰੰਟਿਆਂਬੱਧੀ ਪੁੱਛ ਪੜਤਾਲ ਕੀਤੀ

ਨਵੀਂ ਦਿੱਲੀ, 3 ਸਤੰਬਰ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਮਹਾਠੱਗ ਸੁਕੇਸ਼ ਚੰਦਰਸ਼ੇਖਰ ਵੱਲੋਂ ਜਬਰਨ ਵਸੂਲੀ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਤੋਂ ਪੁੱਛ ਪੜਤਾਲ ਕੀਤੀ ਹੈ। ਨੋਰਾ ਨੂੰ ਪਿਛਲੇ ਹਫ਼ਤੇ ਤਲਬ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ...

200 ਕਰੋੜ ਦਾ ਕਾਲਾ ਧਨ ਸਫ਼ੈਦ ਮਾਮਲਾ: ਅਦਾਕਾਰਾ ਜੈਕਲੀਨ ਨੂੰ 26 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ

ਨਵੀਂ ਦਿੱਲੀ, 31 ਅਗਸਤ ਦਿੱਲੀ ਦੀ ਅਦਾਲਤ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਘਪਲੇ ਨਾਲ ਸਬੰਧਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਾਮਲੇ ਵਿੱਚ 26 ਸਤੰਬਰ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ।...

ਮੁੰਬਈ: ਫਿਲਮ ਸਮੀਖਿਅਕ ਕੇਆਰਕੇ ਦੋ ਸਾਲ ਪੁਰਾਣੇ ਟਵੀਟ ਦੇ ਮਾਮਲੇ ’ਚ ਗ੍ਰਿਫ਼ਤਾਰ, ਅਦਾਲਤ ਨੇ 14 ਦਿਨ ਦਾ ਜੁਡੀਸ਼ਲ ਰਿਮਾਂਡ ਦਿੱਤਾ

ਮੁੰਬਈ, 30 ਅਗਸਤ ਮੁੰਬਈ ਪੁਲੀਸ ਨੇ 'ਕੇਆਰਕੇ' ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਅਤੇ ਫਿਲਮ ਆਲੋਚਕ ਕਮਾਲ ਰਾਸ਼ਿਦ ਖਾਨ ਨੂੰ ਕਥਿਤ ਤੌਰ 'ਤੇ ਅਪਮਾਨਜਨਕ ਟਵੀਟ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਅਦਾਲਤ ਨੇ ਉਸ ਨੂੰ 14 ਦਿਨ...

ਨਿਊਡ ਫੋਟੋਸ਼ੂਟ ਮਾਮਲਾ: ਅਦਾਕਾਰ ਰਣਵੀਰ ਸਿੰਘ ਨੇ ਥਾਣੇ ਵਿੱਚ ਪੇਸ਼ੀ ਭੁਗਤੀ

ਮੁੰਬਈ, 29 ਅਗਸਤ ਨਿਊਡ ਫੋਟੋਸ਼ੂਟ ਮਾਮਲੇ 'ਚ ਬੌਲੀਵੁਡ ਅਦਾਕਾਰ ਰਣਵੀਰ ਸਿੰਘ ਅੱਜ ਸਵੇਰੇ 6.50 ਵਜੇ ਮੁੰਬਈ ਦੇ ਚੇਂਬੂਰ ਪੁਲੀਸ ਸਟੇਸ਼ਨ ਪੁੱਜੇ। ਪੁਲੀਸ ਨੇ ਉਸ ਤੋਂ ਢਾਈ ਘੰਟੇ ਪੁੱਛਗਿੱਛ ਕੀਤੀ ਤੇ ਉਸ ਨੂੰ ਦਸ ਸਵਾਲ ਕੀਤੇ। ਇਸ ਮੌਕੇ ਅਦਾਕਾਰ ਦੇ...

ਪਸ਼ੂ ਤਸਕਰੀ ਮਾਮਲਾ: ਅਨੂਬ੍ਰਤਾ ਮੰਡਲ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ

ਆਸਨਸੋਲ (ਪੱਛਮੀ ਬੰਗਾਲ), 24 ਅਗਸਤ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਤ੍ਰਿਣਮੂਲ ਕਾਂਗਰਸ ਨੇਤਾ ਅਨੂਬ੍ਰਤਾ ਮੰਡਲ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਬੰਗਲਾਦੇਸ਼ ਨੂੰ ਗਾਵਾਂ ਦੀ ਕਥਿਤ ਤਸਕਰੀ ਕਰਨ ਦੇ ਮਾਮਲੇ ਦੀ ਜਾਂਚ ਤਹਿਤ...

ਗੋਆ ਬਾਰ ਮਾਮਲਾ: ਅਦਾਲਤ ਦੇ ਪਿਛਲੇ ਆਦੇਸ਼ ’ਤੇ ਟਵਿੱਟਰ ਨੇ ਸਪਸ਼ਟੀਕਰਨ ਮੰਗਿਆ

ਨਵੀਂ ਦਿੱਲੀ, 23 ਅਗਸਤ ਦਿੱਲੀ ਹਾਈ ਕੋਰਟ ਨੇ ਟਵਿੱਟਰ ਦੀ ਉਸ ਪਟੀਸ਼ਨ 'ਤੇ ਅੱਜ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਨੇ ਅਦਾਲਤ ਦੇ ਇੱਕ ਪੁਰਾਣੇ ਹੁਕਮ ਵਿੱਚ ਕੁੱਝ ਸਪਸ਼ਟੀਕਰਨ ਮੰਗਿਆ ਹੈ। ਅਦਾਲਤ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img