12.4 C
Alba Iulia
Monday, November 25, 2024

ਵਿਗਨੇਸ਼ ਸ਼ਿਵਨ ਤੇ ਨਯਨਤਾਰਾ ਵਿਆਹ ਬੰਧਨ ’ਚ ਬੱਝੇ

ਚੇਨੱਈ: ਵਿਗਨੇਸ਼ ਸ਼ਿਵਨ ਤੇ ਨਯਨਤਾਰਾ ਅੱਜ ਵਿਆਹ ਬੰਧਨ 'ਚ ਬੱਝ ਗਏ। ਇਸ ਤੋਂ ਪਹਿਲਾਂ ਨਿਰਦੇਸ਼ਕ ਵਿਗਨੇਸ਼ ਸ਼ਿਵਨ ਨੇ ਅੱਜ ਆਪਣੀ ਮੰਗੇਤਰ ਅਤੇ ਅਦਾਕਾਰਾ ਨਯਨਤਾਰਾ ਲਈ ਵਿਆਹ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਵਿਚੋਂ ਸੰਦੇਸ਼ ਲਿਖਿਆ ਹੈ। ਸ਼ਿਵਨ (36) ਅਤੇ...

ਮਿਤਾਲੀ ਰਾਜ ਨੇ ਕ੍ਰਿਕਟ ਤੋਂ ਸੰਨਿਆਸ ਲਿਆ

ਨਵੀਂ ਦਿੱਲੀ: ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ ਨੇ 232 ਇਕ ਰੋਜ਼ਾ ਮੈਚਾਂ 'ਚ ਰਿਕਾਰਡ 7805 ਦੌੜਾਂ ਬਣਾ ਕੇ ਆਪਣੇ ਸ਼ਾਨਦਾਰ ਕਰੀਅਰ ਦਾ ਅੰਤ ਕੀਤਾ। ਉਸ...

ਭਾਰਤੀ ਮਹਿਲਾ ਸਾਈਕਲਿਸਟ ਨਾਲ ਟੀਮ ਦੇ ਮੁੱਖ ਕੋਚ ’ਤੇ ਗਲਤ ਵਿਵਹਾਰ ਕਰਨ ਦਾ ਦੋਸ਼, ਵਿਦੇਸ਼ ਗਈ ਪੂਰੀ ਟੀਮ ਵਾਪਸ ਸੱਦੀ

ਨਵੀਂ ਦਿੱਲੀ, 8 ਜੂਨ ਭਾਰਤੀ ਖੇਡ ਅਥਾਰਟੀ (ਸਾਈ) ਨੇ ਮਹਿਲਾ ਸਾਈਕਲਿਸਟ ਵੱਲੋਂ ਮੁੱਖ ਕੋਚ ਆਰਕੇ ਸ਼ਰਮਾ 'ਤੇ 'ਗਲਤ ਵਿਵਹਾਰ' ਦਾ ਦੋਸ਼ ਲਾਉਣ ਤੋਂ ਬਾਅਦ ਸਿਖਲਾਈ ਅਤੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਸਲੋਵੇਨੀਆ ਗਈ ਪੂਰੀ ਭਾਰਤੀ ਟੀਮ ਨੂੰ ਵਾਪਸ ਬੁਲਾਉਣ...

ਸਲੀਮ ਤੇ ਸਲਮਾਨ ਖ਼ਾਨ ਨੂੰ ਧਮਕੀ ਮਾਮਲੇ ’ਚ ਮੁੰਬਈ ਅਪਰਾਧ ਸ਼ਾਖਾ ਦੀ ਟੀਮ ਬਿਸ਼ਨੋਈ ਤੋਂ ਪੁੱਛ-ਪੜਤਾਲ ਲਈ ਦਿੱਲੀ ਪੁੱਜੀ

ਨਵੀਂ ਦਿੱਲੀ, 8 ਜੂਨ ਫਿਲਮ ਲੇਖਕ ਸਲੀਮ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਭਰਿਆ ਪੱਤਰ ਮਿਲਣ ਦੇ ਮਾਮਲੇ ਵਿੱਚ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਲਈ ਕੌਮੀ...

ਨਿਊ ਯਾਰਕ ’ਚ ਹੁਣ 21 ਤੋਂ ਘੱਟ ਉਮਰ ਵਾਲੇ ਨਹੀਂ ਖਰੀਦ ਸਕਣਗੇ ਸੈਮੀ ਆਟੋਮੈਟਿਕ ਬੰਦੂਕ

ਨਿਊਯਾਰਕ (ਅਮਰੀਕਾ), 7 ਜੂਨ ਨਿਊ ਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੂਬੇ ਵਿੱਚ 21 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸੈਮੀ-ਆਟੋਮੈਟਿਕ ਰਾਈਫਲਾਂ ਖਰੀਦਣ ਦੀ ਇਜਾਜ਼ਤ ਨਾ ਦੇਣ ਵਾਲੇ ਨਵੇਂ ਕਾਨੂੰਨ 'ਤੇ ਦਸਤਖਤ...

‘ਭੂਲ ਭੁਲੱਈਆ-2’ ਨੇ 150 ਕਰੋੜ ਤੋਂ ਵੱਧ ਦੀ ਕਮਾਈ ਕੀਤੀ

ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲੱਈਆ-2' ਨੇ ਬਾਕਸ ਆਫਿਸ 'ਤੇ 150 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਸਾਂਝੀ ਕੀਤੀ ਗਈ। ਅਨੀਸ ਬਜ਼ਮੀ ਵੱਲੋਂ ਨਿਰਦੇਸ਼ਿਤ ਇਹ ਮਨੋਵਿਗਿਆਨਕ ਭੂਤੀਆ...

ਕਬੱਡੀ: ਪੰਜਾਬ ਦੇ ਮੁੰਡੇ ਤੇ ਕੁੜੀਆਂ ਹਾਰੇ

ਪੰਚਕੂਲਾ/ਸ਼ਾਹਬਾਦ ਮਾਰਕੰਡਾ (ਪੀ.ਪੀ. ਵਰਮਾ/ਸਤਨਾਮ ਸਿੰਘ): ਇੱਥੇ ਤਾਊ ਦੇਵੀਲਾਲ ਸਟੇਡੀਅਮ ਵਿੱਚ ਚੱਲ ਰਹੀਆਂ 'ਖੇਲੋ ਇੰਡੀਆ ਯੂਥ ਗੇਮਜ਼' ਦੇ ਦੂਜੇ ਦਿਨ ਰਾਜਸਥਾਨ ਦੀ ਮਹਿਲਾ ਕਬੱਡੀ ਟੀਮ ਨੇ ਪੰਜਾਬ ਦੀ ਟੀਮ ਨੂੰ 31-23 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਮਹਾਰਾਸ਼ਟਰ ਦੀ...

ਥੱਪੜ ਕਾਂਡ: ਹਰਭਜਨ ਨੇ ਸ੍ਰੀਸੰਤ ਤੋਂ ਮੁਆਫੀ ਮੰਗੀ

ਨਵੀਂ ਦਿੱਲੀ, 5 ਜੂਨ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ 2008 ਵਿੱਚ ਆਈਪੀਐੱਲ ਦੇ ਪਹਿਲੇ ਸੀਜ਼ਨ ਦੌਰਾਨ ਵਾਪਰੀ 'ਥੱਪੜ' ਵਾਲੀ ਘਟਨਾ ਲਈ ਐੱਸ. ਸ੍ਰੀਸੰਤ ਤੋਂ ਮੁਆਫੀ ਮੰਗੀ ਹੈ। ਜਾਣਕਾਰੀ ਅਨੁਸਾਰ ਹਰਭਜਨ ਸਿੰਘ ਕਿੰਗਜ਼ ਇਲੈਵਨ ਪੰਜਾਬ (ਪੰਜਾਬ ਕਿੰਗਜ਼) ਖ਼ਿਲਾਫ਼ ਮੁਕਾਬਲੇ...

ਮੋਦੀ ਨੇ ਘਰ ਦਾ ਪਤਾ ਲੋਕ ਕਲਿਆਣ ਮਾਰਗ ਤਾਂ ਰੱਖ ਲਿਆ ਹੈ ਪਰ ਇਸ ਨਾਲ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ: ਰਾਹੁਲ

ਨਵੀਂ ਦਿੱਲੀ, 4 ਜੂਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਮਚਾਰੀ ਭਵਿੱਖ ਨਿਧੀ (ਈਪੀਐੱਫ) 'ਤੇ ਵਿਆਜ ਦਰ ਨੂੰ 8.1 ਫੀਸਦੀ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 'ਲੋਕ ਕਲਿਆਣ ਮਾਰਗ' ਦਾ ਪਤਾ (ਪ੍ਰਧਾਨ...

ਕਾਨਪੁਰ ਹਿੰਸਾ ਸਬੰਧੀ 500 ਖ਼ਿਲਾਫ਼ ਕੇਸ ਦਰਜ ਤੇ 18 ਗ੍ਰਿਫ਼ਤਾਰ

ਕਾਨਪੁਰ/ਲਖਨਊ, 4 ਜੂਨ ਉੱਤਰ ਪ੍ਰਦੇਸ਼ ਪੁਲੀਸ ਨੇ ਕਾਨਪੁਰ ਵਿੱਚ ਦੰਗੇ ਅਤੇ ਹਿੰਸਾ ਲਈ 500 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਿੰਸਾ ਵਿੱਚ 40 ਵਿਅਕਤੀ ਜ਼ਖਮੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਪ੍ਰਭਾਵਿਤ ਇਲਾਕਿਆਂ ਵਿੱਚ ਹਾਲਾਤ ਤਣਾਅਪੂਰਨ ਪਰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img