12.4 C
Alba Iulia
Friday, November 22, 2024

ਫਫ

ਫੀਫਾ ਐਵਾਰਡਜ਼: ਮੈਸੀ ਤੇ ਪੁਟੇਲਸ ਸਰਵੋਤਮ ਖਿਡਾਰੀ ਬਣੇ

ਪੈਰਿਸ, 28 ਫਰਵਰੀ ਵਿਸ਼ਵ ਕੱਪ ਜੇਤੂ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਕਿਲੀਅਨ ਮਬਾਪੇ ਅਤੇ ਕਰੀਮ ਬੈਂਜ਼ੈਮਾ ਨੂੰ ਪਛਾੜ ਕੇ ਫੀਫਾ ਸਰਵੋਤਮ ਪੁਰਸ਼ ਖਿਡਾਰੀ ਦਾ ਐਵਾਰਡ ਆਪਣੇ ਨਾਂ ਕੀਤਾ ਹੈ। ਮਹਿਲਾ ਵਰਗ ਵਿੱਚ ਸਪੇਨ ਦੀ ਐਲੈਕਸੀਆ ਪੁਟੇਲਸ ਨੇ...

ਮੈਸੀ ਨੂੰ ਮਿਲਿਆ ਸਰਵੋਤਮ ਫੀਫਾ ਖਿਡਾਰੀ 2022 ਪੁਰਸਕਾਰ

ਪੈਰਿਸ, 28 ਫਰਵਰੀ ਅਰਜਨਟੀਨਾ ਦੇ ਲਿਓਨੇਲ ਮੈਸੀ ਨੇ ਇੱਥੇ ਸਰਵੋਤਮ ਫੀਫਾ ਪੁਰਸ਼ ਖਿਡਾਰੀ ਪੁਰਸਕਾਰ 2022 ਜਿੱਤ ਲਿਆ। ਇਹ ਦੂਜੀ ਵਾਰ ਹੈ ਜਦੋਂ ਮੈਸੀ ਨੇ ਇਹ ਪੁਰਸਕਾਰ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਪਹਿਲੀ ਵਾਰ ਇਹ...

ਸਕੈਲੋਨੀ, ਐਂਸੇਲੋਟੀ ਤੇ ਗਾਰਡਿਓਲਾ ਫੀਫਾ ਕੋਚ ਪੁਰਸਕਾਰ ਲਈ ਨਾਮਜ਼ਦ

ਜ਼ਿਊਰਿਖ, 10 ਫਰਵਰੀ ਲਿਓਨੈੱਲ ਸਕੈਲੋਨੀ, ਕਾਰਲੋ ਐਂਸੇਲੋਟੀ ਤੇ ਪੈਪ ਗਾਰਡਿਓਲਾ ਨੂੰ ਫੀਫਾ ਦੇ 'ਸਰਵੋਤਮ ਕੋਚ' ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਜਦਕਿ ਵਿਸ਼ਵ ਕੱਪ ਵਿੱਚ ਸੈਮੀ ਫਾਈਨਲ ਤੱਕ ਪਹੁੰਚੀ ਮੋਰੱਕੋ ਦੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਵਾਲਿਦ ਰੈਗਰਾਗੁਈ...

ਫੀਫਾ ਵਿਸ਼ਵ ਕੱਪ ’ਚ ਮੋਰੱਕੋ ਦੀ ਜਿੱਤ ਤੋਂ ਬਾਅਦ ਬੈਲਜੀਅਮ ਤੇ ਨੀਦਰਲੈਂਡਜ਼ ’ਚ ਦੰਗੇ ਭੜਕੇ

ਬਰੱਸਲਸ, 28 ਨਵੰਬਰ ਫੁਟਬਾਲ ਵਿਸ਼ਵ ਕੱਪ ਵਿੱਚ ਐਤਵਾਰ ਨੂੰ ਬੈਲਜੀਅਮ 'ਤੇ ਮੋਰੱਕੋ ਦੀ 2-0 ਨਾਲ ਹੋਈ ਜਿੱਤ ਤੋਂ ਬਾਅਦ ਬੈਲਜੀਅਮ ਅਤੇ ਨੀਦਰਲੈਂਡਜ਼ ਦੇ ਕਈ ਸ਼ਹਿਰਾਂ ਵਿੱਚ ਦੰਗੇ ਭੜਕ ਗਏ। ਬਰੱਸਲਸ ਵਿੱਚ ਭੀੜ ਨੂੰ ਖਦੇੜਨ ਲਈ ਪੁਲੀਸ ਨੇ ਪਾਣੀ ਦੀਆਂ...

ਮੇਜ਼ਬਾਨ ਕਤਰ ਫੀਫਾ ਵਿਸ਼ਵ ਕੱਪ ਵਿੱਚੋਂ ਬਾਹਰ

ਦੋਹਾ, 25 ਨਵੰਬਰ ਇਕੁਆਡੋਰ ਵੱਲੋਂ ਨੈਦਰਲੈਂਡਜ਼ ਨੂੰ ਅੱਜ ਇੱਥੇ ਗਰੁੱਪ 'ਏ' ਦੇ ਮੈਚ ਵਿੱਚ 1-1 ਦੀ ਬਰਾਬਰੀ 'ਤੇ ਰੋਕੇ ਜਾਣ ਕਾਰਨ ਮੇਜ਼ਬਾਨ ਕਤਰ ਫੀਫਾ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਿਆ। ਇਸ ਤੋਂ ਪਹਿਲਾਂ ਸੈਨੇਗਲ ਨੇ ਕਤਰ ਨੂੰ 3-1 ਨਾਲ...

ਫੀਫਾ ਵਿਸ਼ਵ ਕੱਪ: ਸਾਊਦੀ ਅਰਬ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ

ਕਤਰ, 22 ਨਵੰਬਰ ਸਾਊਦੀ ਅਰਬ ਨੇ ਇਥੇ ਲੁਸੇਲ ਸਟੇਡੀਅਮ ਵਿੱਚ ਗਰੁੱਪ ਸੀ ਦੇ ਇਕ ਮੈਚ ਵਿੱਚ ਵੱਡਾ ਉਲਟ ਫੇਰ ਕਰਦਿਆਂ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਅਰਜਨਟੀਨੀ ਖਿਡਾਰੀ ਮੇੇਸੀ ਨੇ ਪਹਿਲੇ ਅੱਧ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10ਵੇਂ ਮਿੰਟ ਵਿਚ...

ਫੀਫਾ ਵਿਸ਼ਵ ਕੱਪ: ਅੱਜ ਹੋਵੇਗਾ ਇੰਗਲੈਂਡ ਤੇ ਇਰਾਨ ਦਾ ਮੁਕਾਬਲਾ

ਦੋਹਾ, 21 ਨਵੰਬਰ ਦੋਹਾ ਵਿੱਚ ਚੱਲ ਰਹੇ ਫੁਟਬਾਲ ਵਿਸ਼ਵ ਕੱਪ ਦੇ ਗਰੁੱਪ ਬੀ ਵਿੱਚ ਅੱਜ ਇੰਗਲੈਂਡ ਅਤੇ ਇਰਾਨ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਜਦਕਿ ਗਰੁੱਪ-ਏ ਵਿੱਚ ਸੈਨੇਗਲ ਅਤੇ ਨੈਦਰਲੈਂਡਜ਼...

ਫੀਫਾ ਨੇ ਭਾਰਤ ’ਤੇ ਪਾਬੰਦੀ ਲਗਾਈ ਤੇ ਅੰਡਰ-17(ਲੜਕੀਆਂ) ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹੀ

ਨਵੀਂ ਦਿੱਲੀ, 16 ਅਗਸਤ ਵਿਸ਼ਵ ਫੁਟਬਾਲ ਦੀ ਸਿਖਰਲੀ ਗਵਰਨਿੰਗ ਬਾਡੀ ਫੀਫਾ ਨੇ ਅੱਜ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੂੰ 'ਤੀਜੀ ਧਿਰ ਦੀ ਗ਼ੈਰਜ਼ਰੂਰੀ ਦਖਲਅੰਦਾਜ਼ੀ' ਦਾ ਹਵਾਲਾ ਦਿੰਦੇ ਹੋਏ ਮੁਅੱਤਲ ਕਰ ਦਿੱਤਾ ਅਤੇ ਅਕਤੂਬਰ ਵਿੱਚ ਹੋਣ ਵਾਲੇ ਅੰਡਰ-17 (ਲੜਕੀਆਂ)ਵਿਸ਼ਵ ਕੱਪ...

ਫੀਫਾ ਦਰਜਾਬੰਦੀ: ਭਾਰਤ 104ਵੇਂ ਸਥਾਨ ’ਤੇ ਪੁੱਜਿਆ

ਨਵੀਂ ਦਿੱਲੀ, 23 ਜੂਨ ਭਾਰਤੀ ਫੁਟਬਾਲ ਟੀਮ ਫੀਫਾ ਵਿਸ਼ਵ ਦਰਜਾਬੰਦੀ ਵਿੱਚ 104ਵੇਂ ਸਥਾਨ 'ਤੇ ਆ ਗਈ ਹੈ। ਟੀਮ ਨੂੰ ਏਸ਼ਿਆਈ ਕੱਪ ਕੁਆਲੀਫਿਕੇਸ਼ਨ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦੋ ਸਥਾਨਾਂ ਦਾ ਫਾਇਦਾ ਮਿਲਿਆ ਹੈ। ਏਸ਼ਿਆਈ ਫੁਟਬਾਲ ਫੈਡਰੇਸ਼ਨ (ਏਐੈੱਫਸੀ) ਦੇ ਮੈਂਬਰਾਂ ਵਿੱਚ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img