12.4 C
Alba Iulia
Wednesday, May 1, 2024

ਮਬਈ

ਰਿਸ਼ਭ ਪੰਤ ਦੇਹਰਾਦੂਨ ਤੋਂ ਮੁੰਬਈ ਤਬਦੀਲ

ਨਵੀਂ ਦਿੱਲੀ, 4 ਜਨਵਰੀ ਦੇਹਰਾਦੂਨ (ਰੁੜਕੀ) ਨਜ਼ਦੀਕ ਪਿਛਲੇ ਦਿਨੀਂ ਕਾਰ ਹਾਦਸੇ 'ਚ ਜ਼ਖ਼ਮੀ ਹੋਏ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਗੋਡੇ ਦੀ ਚੱਪਣੀ ਤੇ ਗਿੱਟੇ ਦੀ ਸੱਟ ਦੇ ਵਿਆਪਕ ਇਲਾਜ ਲਈ ਅੱਜ ਹਵਾਈ ਰਸਤੇ ਮੁੰਬਈ ਤਬਦੀਲ...

ਸਲਮਾਨ ਖਾਨ ਨੂੰ ਮਿਲਣ ਲਈ ਜਬਲਪੁਰ ਤੋਂ ਮੁੰਬਈ ਸਾਈਕਲ ’ਤੇ ਪੁੱਜਿਆ ਨੌਜਵਾਨ

ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਜਨਮ ਦਿਨ ਮੌਕੇ ਆਪਣੇ ਇੱਕ ਅਜਿਹੇ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ, ਜੋ ਉਸ ਨੂੰ ਮਿਲਣ ਲਈ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ 1100 ਕਿਲੋਮੀਟਰ ਤੱਕ ਸਾਈਕਲ ਚਲਾ ਕੇ ਮੁੰਬਈ ਪੁੱਜਿਆ ਸੀ। ਉਸ ਨੇ ਸਲਮਾਨ...

ਮੁੰਬਈ: ਅਦਾਕਾਰਾ ਤੁਨੀਸ਼ਾ ਸ਼ਰਮਾ ਦਾ ਅੰਤਿਮ ਸੰਸਕਾਰ ਅੱਜ

ਮੁੰਬਈ, 27 ਦਸੰਬਰ ਟੀਵੀ ਸੀਰੀਅਲ ਦੇ ਸੈੱਟ 'ਤੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ ਵਾਲੀ ਅਦਾਕਾਰਾ ਤੁਨੀਸ਼ਾ ਸ਼ਰਮਾ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਮੀਰਾ ਰੋਡ ਵਿਖੇ ਕੀਤਾ ਜਾਵੇਗਾ। ਤੁਨੀਸ਼ਾ ਦੇ ਮਾਮੇ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਸ ਦੀ...

ਮੁੰਬਈ: 13 ਸਾਲ ਦੀ ਲੜਕੀ ਨਾਲ ਸਹਿਪਾਠੀਆਂ ਨੇ ਸਕੂਲ ’ਚ ਕੀਤਾ ਸਮੂਹਿਕ ਜਬਰ-ਜਨਾਹ

ਮੁੰਬਈ, 2 ਦਸੰਬਰ ਮੁੰਬਈ ਦੇ ਮਾਟੁੰਗਾ ਖੇਤਰ ਵਿੱਚ 13 ਸਾਲਾ ਲੜਕੀ ਨਾਲ ਉਸ ਦੇ ਸਹਿਪਾਠੀਆਂ ਨੇ ਸਮੂਹਿਕ ਬਲਾਤਕਾਰ ਕੀਤਾ। ਪੁਲੀਸ ਨੇ ਦੋ ਨਾਬਾਲਗ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੂੰ ਡੋਂਗਰੀ ਸੁਧਾਰ ਘਰ (ਕਿਸ਼ੋਰ ਘਰ) ਵਿੱਚ ਭੇਜ...

ਮੁੰਬਈ: ਪੌੜੀਆਂ ਤੋਂ ਡਿੱਗਣ ਕਾਰਨ ਗਾਇਕ ਜੁਬਿਨ ਨੌਟਿਆਲਾ ਜ਼ਖ਼ਮੀ

ਮੁੰਬਈ, 2 ਦਸੰਬਰ ਗਾਇਕ ਜੁਬਿਨ ਨੌਟਿਆਲ ਵੀਰਵਾਰ ਤੜਕੇ ਪੌੜੀਆਂ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆਤੇ ਉਹ ਮੁੰਬਈ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਮਾਰਤ ਦੀ ਪੌੜੀ ਤੋਂ ਡਿੱਗਣ ਤੋਂ ਬਾਅਦ ਗਾਇਕ ਦੀ ਕੂਹਣੀ...

ਮੁੰਬਈ ਹਵਾਈ ਅੱਡਾ ਟਰਮੀਨਲ ਦੋ ਦਾ ਸਿਸਟਮ ਬਹਾਲ

ਮੁੰਬਈ, 1 ਦਸੰਬਰ ਇਥੋਂ ਦੇ ਹਵਾਈ ਅੱਡੇ ਦੇ ਟਰਮੀਨਲ ਦੋ ਦਾ ਸਿਸਟਮ ਠੱਪ ਹੋ ਗਿਆ ਹੈ ਜਿਸ ਨਾਲ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਇਹ ਜਾਣਕਾਰੀ ਮਿਲੀ ਹੈ ਕਿ ਸਿਸਟਮ ਠੱਪ ਹੋਣ ਕਾਰਨ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ...

ਮੁੰਬਈ: ਮਾਲਕ ਦੀ ਮਰਸੀਡੀਜ਼ ’ਤੇ ‘ਗੇੜੀ’ ਮਾਰਨ ਵਾਲੇ ਨੌਕਰ ਪਏ ‘ਪੁੱਠੇ ਗੇੜ’ ਵਿੱਚ

ਮੁੰਬਈ, 30 ਨਵੰਬਰ ਅੰਬੋਲੀ ਪੁਲੀਸ ਨੇ ਅਜਿਹੇ ਨੌਜਵਾਨ ਨੂੰ ਲੱਭਣ ਲਈ ਛਾਪੇ ਸ਼ੁਰੂ ਕਰ ਦਿੱਤੇ ਹਨ, ਜਿਸ ਨੇ ਆਪਣੇ ਦੋਸਤ ਨਾਲ ਮਿਲ ਕੇ ਪਿਛਲੇ ਹਫਤੇ ਅੰਧੇਰੀ ਪੱਛਮ ਵਿਚ ਆਪਣੇ ਬੌਸ ਦੀ ਮਰਸੀਡੀਜ਼ ਕਾਰ ਵਿਚ ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਦਾ...

ਮੁੰਬਈ: ਬਾਬਾ ਰਾਮਦੇਵ ਨੇ ਔਰਤਾਂ ਬਾਰੇ ਕੀਤੀ ਟਿੱਪਣੀ ਲਈ ਮੁਆਫ਼ੀ ਮੰਗੀ

ਮੁੰਬਈ, 29 ਨਵੰਬਰ ਯੋਗ ਗੁਰੂ ਰਾਮਦੇਵ ਨੇ ਔਰਤਾਂ ਬਾਰੇ ਕੀਤੀ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਨੇ ਇਸ ਟਿੱਪਣੀ ਲਈ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ। ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਕਨਕਰ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਹਫ਼ਤੇ...

ਮੁਬੰਈ: ਦਿਲ ਦਾ ਦੌਰਾ ਪੈਣ ਕਾਰਨ ਟੀਵੀ ਅਦਾਕਾਰ ਸਿਧਾਂਤ ਸੂਰਯਵੰਸ਼ੀ ਦਾ ਦੇਹਾਂਤ

ਮੁੰਬਈ, 11 ਨਵੰਬਰ ਕੁਸੁਮ, 'ਕਸੌਟੀ ਜ਼ਿੰਦਗੀ ਕੀ' ਅਤੇ 'ਜ਼ਿੱਦੀ ਦਿਲ ਮਾਨੇ ਨਾ' ਵਰਗੇ ਸ਼ੋਅਜ਼ ਲਈ ਮਸ਼ਹੂਰ ਟੀਵੀ ਅਭਿਨੇਤਾ ਸਿਧਾਂਤ ਸੂਰਯਵੰਸ਼ੀ ਦਾ ਅੱਜ ਇਥੇ ਜਿਮ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 46 ਸਾਲ ਦੇ ਸਨ। ਫਿਟਨੈੱਸ...

ਸੁਰਜੀਤ ਹਾਕੀ: ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਰੇਲਵੇ ਫਾਈਨਲ ਵਿੱਚ

ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਦੀ ਹੈਟ੍ਰਿਕ ਅਤੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਇੰਡੀਅਨ ਆਇਲ ਮੁੰਬਈ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 5-0 ਦੇ ਫਰਕ ਨਾਲ ਹਰਾ ਕੇ 12ਵੀਂ ਵਾਰ ਸੁਰਜੀਤ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img