12.4 C
Alba Iulia
Tuesday, December 3, 2024

ਵਚਲ

ਮੋਦੀ ਤੇ ਮਾਰਾਪੇ ਵਿਚਾਲੇ ਗੱਲਬਾਤ: ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ

ਪੋਰਟ ਮੋਰੇਸਬੀ, 22 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਾਪੂਆ ਨਿਊ ਗਿਨੀ ਦੇ ਹਮਰੁਤਬਾ ਜੇਮਜ਼ ਮਾਰਾਪੇ ਨਾਲ ਅੱਜ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਵਣਜ, ਤਕਨਾਲੋਜੀ, ਸਿਹਤ ਸੰਭਾਲ ਅਤੇ ਜਲਵਾਯੂ ਤਬਦੀਲੀ ਵਰਗੇ ਖੇਤਰਾਂ ਵਿੱਚ ਸਹਿਯੋਗ...

ਅਮਰੀਕਾ ਵਿਚਾਲੇ ਭਾਰਤੀ ਸਫ਼ਾਰਤਖਾਨੇ ਸਾਹਮਣੇ ਪ੍ਰਦਰਸ਼ਨਕਾਰੀ ਖ਼ਾਲਿਸਤਾਨ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਸ਼ਿਕਾਇਤ ਦਿੱਤੀ

ਨਵੀਂ ਦਿੱਲੀ, 27 ਮਾਰਚ ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ ਨੇ ਵਾਸ਼ਿੰਗਟਨ ਵਿੱਚ ਭਾਰਤੀ ਦੂਤਘਰ ਸਾਹਮਣੇ ਪ੍ਰਦਰਸ਼ਨ ਕਰ ਰਹੇ ਖਾਲਿਸਤਾਨੀ ਸਮਰਥਕਾਂ ਖਿਲਾਫ ਦਿੱਲੀ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।...

ਐਰਿਕ ਗਾਰਸੇਟੀ ਨੇ ਅਮਰੀਕਾ ਦੇ ਭਾਰਤ ਵਿਚਲੇ ਰਾਜਦੂਤ ਵਜੋਂ ਸਹੁੰ ਚੁੱਕੀ

ਵਾਸ਼ਿੰਗਟਨ, 25 ਮਾਰਚ ਰਾਸ਼ਟਰਪਤੀ ਜੋਅ ਬਾਇਡਨ ਦੇ ਨੇੜਲੇ ਸਹਿਯੋਗੀ ਐਰਿਕ ਗਾਰਸੇਟੀ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਅਧਿਕਾਰਤ ਤੌਰ 'ਤੇ ਸਹੁੰ ਚੁਕਾਈ, ਜਿਸ ਨਾਲ ਭਾਰਤ ਵਿਚਲਾ ਖਾਲੀ ਅਹੁਦਾ ਦੋ ਸਾਲ ਤੋਂ ਵੱਧ ਸਮੇਂ ਬਾਅਦ...

ਚੀਨ ਤੇ ਅਰੁਣਾਚਲ ਵਿਚਾਲੇ ਮੈਕਮੋਹਨ ਰੇਖਾ ਹੀ ਕੌਮਾਂਤਰੀ ਸਰਹੱਦ: ਅਮਰੀਕਾ

ਵਾਸ਼ਿੰਗਟਨ, 15 ਮਾਰਚ ਮੁੱਖ ਅੰਸ਼ ਸੈਨੇਟ 'ਚ ਪਾਸ ਮਤੇ ਮੁਤਾਬਕ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਚੀਨ ਦੀਆਂ ਭੜਕਾਊ ਕਾਰਵਾਈਆਂ ਦੀ ਨਿਖੇਧੀ ਹਿੰਦ-ਪ੍ਰਸ਼ਾਂਤ 'ਚ ਸਹਿਯੋਗ ਮਜ਼ਬੂਤ ਕਰਨ ਦਾ ਅਹਿਦ ਅਮਰੀਕਾ ਨੇ ਚੀਨ ਤੇ ਅਰੁਣਾਚਲ ਪ੍ਰਦੇਸ਼ (ਭਾਰਤ) ਦਰਮਿਆਨ ਮੈਕਮੋਹਨ ਰੇਖਾ ਨੂੰ ਹੀ ਕੌਮਾਂਤਰੀ ਸਰਹੱਦ...

ਅਹਿਮਦਾਬਾਦ: ਭਾਰਤ ਤੇ ਆਸਟਰੇਲੀਆ ਵਿਚਾਲੇ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ ਮੋਦੀ ਤੇ ਅਲਬਨੀਜ਼ ਨੇ ਸਟੇਡੀਅਮ ਦੀ ਗੇੜੀ ਮਾਰੀ

ਅਹਿਮਦਾਬਾਦ, 9 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਨੀਜ਼ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਸਵੇਰੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਪਹੁੰਚੇ ਅਤੇ ਦੋਵਾਂ...

ਸ਼ਿਮਲਾ ਦੇ ਰੋਹੜੂ’ ਵਿਚਲੇ ਘਰ ਨੂੰ ਅੱਗ ਲੱਗਣ ਕਾਰਨ ਨਾਬਾਲਗ ਲੜਕੇ ਦੀ ਮੌਤ ਤੇ 7 ਝੁਲਸੇ

ਸ਼ਿਮਲਾ, 15 ਫਰਵਰੀ ਇਸ ਜ਼ਿਲ੍ਹੇ ਦੇ ਰੋਹੜੂ ਉਪਮੰਡਲ ਵਿੱਚ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਨਾਬਾਲਗ ਲੜਕੇ ਦੀ ਮੌਤ ਹੋ ਗਈ ਅਤੇ ਸੱਤ ਵਿਅਕਤੀ ਝੁਲਸ ਗਏ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਟੋਡਸਾ ਵਿੱਚ ਸੋਹਨ ਲਾਲ...

ਕਸ਼ਮੀਰ: ਡੋਡਾ ਦੇ ਪਿੰਡ ਵਿਚਲੇ ਘਰਾਂ ’ਚ ਤਰੇੜਾਂ ਆਈਆਂ, ਪ੍ਰਸ਼ਾਸਨ ਪਿੰਡ ਖਾਲੀ ਕਰਾਉਣ ਲੱਗਿਆ

ਡੋਡਾ/ਜੰਮੂ, 3 ਫਰਵਰੀ ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਪਿੰਡ ਵਿੱਚ ਘਰਾਂ ਵਿੱਚ ਤਰੇੜਾਂ ਆਉਣ ਤੋਂ ਬਾਅਦ 19 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਸ਼ਤਵਾੜ-ਬਟੋਟੇ ਰਾਸ਼ਟਰੀ ਰਾਜਮਾਰਗ ਦੇ ਨੇੜੇ ਥਾਥਰੀ ਦੀ ਨਵੀਂ ਬਸਤੀ...

ਅਮਰੀਕਾ ’ਚ ਸੀਬੀਆਈ ਤੇ ਐੱਫਬੀਆਈ ਅਧਿਕਾਰੀਆਂ ਵਿਚਾਲੇ ਮੀਟਿੰਗ

ਵਾਸ਼ਿੰਗਟਨ, 24 ਜਨਵਰੀ ਭਾਰਤ ਅਤੇ ਅਮਰੀਕਾ ਦੀਆਂ ਅੰਦਰੂਨੀ ਜਾਂਚ ਏਜੰਸੀਆਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਦੇ ਅਧਿਕਾਰੀਆਂ ਅਤੇ ਅਮਰੀਕੀ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਸਹਿਯੋਗ ਜਾਰੀ ਰੱਖਣ ਬਾਰੇ ਚਰਚਾ ਕੀਤੀ। ਇਸ...

‘ਐ ਵਤਨ ਮੇਰੇ ਵਤਨ’ ਵਿਚਲਾ ਕਿਰਦਾਰ ਨਿਭਾਉਣ ’ਤੇ ਮਾਣ: ਸਾਰਾ ਅਲੀ ਖਾਨ

ਮੁੰਬਈ: ਅਦਾਕਾਰਾ ਸਾਰਾ ਅਲੀ ਖਾਨ ਨੇ ਅੱਜ ਕਿਹਾ ਕਿ ਉਸ ਨੂੰ ਆਪਣੀ ਆਉਣ ਵਾਲੀ ਫਿਲਮ 'ਐ ਵਤਨ ਮੇਰੇ ਵਤਨ' ਵਿੱਚ ਨਿਡਰ ਅਤੇ ਦਲੇਰ ਕਿਰਦਾਰ ਨਿਭਾਉਣ 'ਤੇ ਮਾਣ ਹੈ। ਇਹ ਫਿਲਮ ਓਟੀਟੀ ਪਲੈਟਫਾਰਮ 'ਪ੍ਰਾਈਮ ਵੀਡੀਓ' 'ਤੇ ਰਿਲੀਜ਼ ਹੋਵੇਗੀ। ਫਿਲਮ...

ਮੁੰਬਈ-ਗੋਆ ਹਾਈਵੇਅ ’ਤੇ ਟਰੱਕ ਤੇ ਵੈਨ ਵਿਚਾਲੇ ਟੱਕਰ ਕਾਰਨ 9 ਮੌਤਾਂ

ਮੁੰਬਈ, 19 ਜਨਵਰੀ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ 'ਚ ਅੱਜ ਸਵੇਰੇ ਮੁੰਬਈ-ਗੋਆ ਹਾਈਵੇਅ 'ਤੇ ਟਰੱਕ-ਵੈਨ ਦੀ ਟੱਕਰ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਰਾਏਗੜ੍ਹ ਦੇ ਰੇਪੋਲੀ ਪਿੰਡ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img