12.4 C
Alba Iulia
Tuesday, August 20, 2024

Tiwana Radio Team

ਪੈਸੇ ਦੀ ਤੰਗੀ ਨਾਲ ਜੂਝ ਰਹੀ ਕਾਂਗਰਸ ! ਮੰਗਿਆ ਦਾਨ

ਪੈਸੇ ਦੀ ਤੰਗੀ ਨਾਲ ਜੂਝ ਰਹੀ ਕਾਂਗਰਸ ! ਮੰਗਿਆ ਦਾਨਲੋਕ ਸਭਾ ਚੋਣਾਂ 2024 ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਅੱਜ ਆਨਲਾਈਨ ਚੰਦਾ ਇਕੱਠਾ ਕਰਨ ਲਈ ‘ਦੇਸ਼ ਲਈ ਦਾਨ’ ਨਾਮ ਦੀ ਮੁਹਿੰਮ ਸ਼ੁਰੂ ਕੀਤੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ...

ਨਸ਼ਾ ਤਸਕਰੀ ਮਾਮਲੇ ’ਚ ਮਜੀਠੀਆ ਸਿੱਟ ਅੱਗੇ ਪੇਸ਼

ਨਸ਼ਾ ਤਸਕਰੀ ਮਾਮਲੇ ’ਚ ਮਜੀਠੀਆ ਸਿੱਟ ਅੱਗੇ ਪੇਸ਼ਅਕਾਲੀ ਨੇਤਾ ਬਿਕਰਮ ਮਜੀਠੀਆ ਪਟਿਆਲਾ ‘ਚ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਅੱਗੇ ਪੇਸ਼ ਹੋਏ। ਦੋ ਸਾਲ ਪਹਿਲਾਂ ਦਰਜ ਕੀਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੁੱਛ ਪੜਤਾਲ ਲਈ ਮਜੀਠੀਆ ਨੂੰ ਏਡੀਜੀਪੀ ਮੁਖਵਿੰਦਰ ਸਿੰਘ...

ਈਰਾਨ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਵਾਲੇ ਏਜੰਟ ਨੂੰ ਦਿੱਤੀ ਫਾਂਸੀ

ਈਰਾਨ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਵਾਲੇ ਏਜੰਟ ਨੂੰ ਦਿੱਤੀ ਫਾਂਸੀ16 ਦਸੰਬਰ ਸ਼ਨੀਵਾਰ ਨੂੰ ਈਰਾਨ ਵਿੱਚ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਵਾਲੇ ਇੱਕ ਏਜੰਟ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਏਜੰਟ...

ਅਮਰੀਕਾ : ਘੰਟਿਆਂ ਤੱਕ ਲਿਫ਼ਟਾਂ ਵਿਚ ਫਸੇ ਰਹੇ ਲੋਕ

ਅਮਰੀਕਾ : ਘੰਟਿਆਂ ਤੱਕ ਲਿਫ਼ਟਾਂ ਵਿਚ ਫਸੇ ਰਹੇ ਲੋਕਨਿਊਯਾਰਕ ਦੇ ਬਰੁਕਲਿਨ ਵਿੱਚ ਕੋਨ ਐਡੀਸਨ ਪਾਵਰ ਪਲਾਂਟ ਵਿੱਚ ਗੜਬੜੀ ਕਾਰਨ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਸ਼ਹਿਰ ਵੀਰਵਾਰ ਰਾਤ ਨੂੰ ਹਨ੍ਹੇਰੇ ਵਿੱਚ ਡੁੱਬ ਗਿਆ। ਇਸ ਅਚਾਨਕ ਹੰਗਾਮੇ...

ਕੈਨੇਡੀਅਨਜ਼ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ ਜਾਂ ਨਹੀਂ……?

ਕੈਨੇਡੀਅਨਜ਼ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ ਜਾਂ ਨਹੀਂ……?ਕੈਨੇਡੀਅਨਜ਼ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ ਜਾਂ ਨਹੀਂ……? ਕੈਨੇਡੀਅਨਜ਼ ਨੂੰ ਮਹਿੰਗਾਈ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਲੌਬਲਾਅ ਅਤੇ ਵਾਲਮਾਰਟ ਵਰਗੀਆਂ ਕੰਪਨੀਆਂ ਨੇ ਕੋਡ ਆਫ਼ ਕੰਡਕਟ ‘ਚ ਸ਼ਾਮਲ ਹੋਣ ਤੋਂ ਇਨਕਾਰ...

ਜਲੰਧਰ ‘ਚ ਸ਼ਰਾਬੀ DSP ਵੱਲੋਂ ਫਾਇਰਿੰਗ, ਲੋਕਾਂ ਨੇ ਫੜ ਕੇ ਕੁੱਟਿਆ..

ਜਲੰਧਰ ‘ਚ ਸ਼ਰਾਬੀ DSP ਵੱਲੋਂ ਫਾਇਰਿੰਗ, ਲੋਕਾਂ ਨੇ ਫੜ ਕੇ ਕੁੱਟਿਆ..ਜਲੰਧਰ ‘ਚ ਕਥਿਤ ਤੌਰ ਉਤੇ ਸ਼ਰਾਬ ਦੇ ਨਸ਼ੇ ‘ਚ ਧੁੱਤ DSP ਨੇ ਫਾਇਰਿੰਗ ਕੀਤੀ ਹੈ। ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ।ਦੱਸਿਆ ਜਾ ਰਿਹਾ ਹੈ...

ਅਕਾਲੀ ਆਗੂਆਂ ਦੀ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਬੰਦ ਕਮਰਾ ਮੀਟਿੰਗ, ਅਕਾਲੀ ਦਲ ‘ਚ ਕਰਨਗੇ ਵਾਪਸੀ ?

ਅਕਾਲੀ ਆਗੂਆਂ ਦੀ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਬੰਦ ਕਮਰਾ ਮੀਟਿੰਗ, ਅਕਾਲੀ ਦਲ ‘ਚ ਕਰਨਗੇ ਵਾਪਸੀ ?ਲੁਧਿਆਣਾ ਦੇ ਰਾਏਕੋਟ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਦੀ ਅੰਤਿਮ ਅਰਦਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ (ਸੰਯੁਕਤ) ਪ੍ਰਧਾਨ ਸੁਖਦੇਵ ਸਿੰਘ ਢੀਂਡਸਾ...

NDTV ਤੋਂ ਬਾਅਦ ਹੁਣ ਅਡਾਨੀ ਦਾ ਖ਼ਬਰ ਏਜੰਸੀ ਉੱਤੇ ਵੀ ਕਬਜ਼ਾ

NDTV ਤੋਂ ਬਾਅਦ ਹੁਣ ਅਡਾਨੀ ਦਾ ਖ਼ਬਰ ਏਜੰਸੀ ਉੱਤੇ ਵੀ ਕਬਜ਼ਾਅਡਾਨੀ ਦੇ ਗਰੁੱਪ ਨੇ ਮੀਡੀਆ ਖੇਤਰ ਵਿੱਚ ਆਪਣਾ ਵਿਸਥਾਰ ਕਰਦਿਆਂ ਨਿਊਜ਼ ਏਜੰਸੀ IANS ਦਾ ਵੱਡਾ ਹਿੱਸਾ ਖਰੀਦ ਲਿਆ ਹੈ। ਹਾਲਾਂਕਿ ਸੌਦੇ ਦੀ ਰਕਮ ਦਾ ਹਾਲੇ ਖੁਲਾਸਾ ਨਹੀਂ ਹੋਇਆ।...

ਲੀਬੀਆ ਦੇ ਤੱਟ ‘ਤੇ ਡੁੱਬੀ ਪਰਵਾਸੀ ਨਾਲ ਭਰੀ ਕਿਸਤੀ, ਬੱਚਿਆਂ ਔਰਤਾਂ ਸਮੇਤ 61 ਦੀ ਮੌਤ

ਲੀਬੀਆ ਦੇ ਤੱਟ ‘ਤੇ ਡੁੱਬੀ ਪਰਵਾਸੀ ਨਾਲ ਭਰੀ ਕਿਸਤੀ, ਬੱਚਿਆਂ ਔਰਤਾਂ ਸਮੇਤ 61 ਦੀ ਮੌਤਲੀਬੀਆ ਦੇ ਤੱਟ ‘ਤੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਇਸ ਵਿੱਚ 61 ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ...

SYL ਬਾਰੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਕੇਂਦਰੀ ਜਲ ਮੰਤਰੀ ਕਰਨਗੇ ਮੀਟਿੰਗ

SYL ਬਾਰੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਕੇਂਦਰੀ ਜਲ ਮੰਤਰੀ ਕਰਨਗੇ ਮੀਟਿੰਗਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਤੇ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img