12.4 C
Alba Iulia
Thursday, November 28, 2024

Tiwana Radio Team

ਬਿਜਲੀ ਸੰਕਟ: ਅਮਿਤ ਸ਼ਾਹ ਵੱਲੋਂ ਉਚ ਅਧਿਕਾਰੀਆਂ ਨਾਲ ਮੀਟਿੰਗ

ਨਵੀਂ ਦਿੱਲੀ, 2 ਮਈ ਦੇਸ਼ ਦੇ ਕਈ ਹਿੱਸਿਆਂ ਵਿਚ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ ਜਿਸ ਦੇ ਹੱਲ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਰਿਹਾਇਸ਼ 'ਤੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅਧਿਕਾਰੀਆਂ ਨੇ ਕੇਂਦਰੀ ਗ੍ਰਹਿ ਮੰਤਰੀ...

‘ਉਦਾਰ ਵਿਸ਼ਵ ਵਿਵਸਥਾ’ ਨੂੰ ਗੰਭੀਰ ਖ਼ਤਰਿਆਂ ਦਾ ਸਾਹਮਣਾ: ਬਾਇਡਨ

ਵਾਸ਼ਿੰਗਟਨ, 1 ਮਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਜਿਸ 'ਉਦਾਰ ਵਿਸ਼ਵ ਵਿਵਸਥਾ' ਨੇ ਆਲਮੀ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਦੀ ਨੀਂਹ ਰੱਖੀ ਸੀ, ਉਹ ਵਰਤਮਾਨ ਸਮੇਂ 'ਗੰਭੀਰ ਖਤਰੇ 'ਚ ਹੈ'। ਵਾਈਟ...

ਸ਼ਰੀਫ਼ ਦੇ ਦੌਰੇ ਦੀ ਕਵਰੇਜ ਨਾ ਕਰਨ ’ਤੇ ਪੀਟੀਵੀ ਦੇ ਮੁਲਾਜ਼ਮ ਮੁਅੱਤਲ

ਇਸਲਾਮਾਬਾਦ: ਪਾਕਿਸਤਾਨ ਦੇ ਸਰਕਾਰੀ 'ਪੀਟੀਵੀ' ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਇਕ ਦੌਰੇ ਦੀ 'ਢੁੱਕਵੀਂ' ਕਵਰੇਜ ਕਰਨ ਵਿਚ ਨਾਕਾਮ ਰਹਿਣ 'ਤੇ ਆਪਣੇ 17 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸ਼ਾਹਬਾਜ਼ ਲਾਹੌਰ ਆਏ ਸਨ ਤੇ ਕਵਰੇਜ ਠੀਕ ਢੰਗ ਨਾਲ...

ਰੀਅਲ ਮੈਡਰਿਡ ਨੇ ‘ਲਾ ਲੀਗਾ’ ਖ਼ਿਤਾਬ ਜਿੱਤਿਆ

ਮੈਡਰਿਡ: ਰੀਅਲ ਮੈਡਰਿਡ ਨੇ ਐੱਸਪਨੋਲ ਨੂੰ 4-0 ਨਾਲ ਮਾਤ ਦੇ ਕੇ ਸਪੈਨਿਸ਼ ਫੁਟਬਾਲ ਲੀਗ 'ਲਾ ਲੀਗਾ' ਵਿਚ ਰਿਕਾਰਡ 35ਵਾਂ ਖਿਤਾਬ ਆਪਣੇ ਨਾਂ ਕਰ ਲਿਆ। ਖਿਡਾਰੀ ਤੇ ਕੋਚ ਮੈਚ ਖ਼ਤਮ ਹੋਣ ਤੋਂ ਬਾਅਦ ਵੀ ਸੈਂਟਿਆਗੋ ਸਟੇਡੀਅਮ ਵਿਚ ਜਸ਼ਨ ਮਨਾਉਂਦੇ...

‘ਹੀਰੋਪੰਤੀ 2’ ਵੱਲੋਂ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ

ਮੁੰਬਈ: ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ ਤੇ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ 'ਹੀਰੋਪੰਤੀ 2' ਨੇ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਬਾਕਸ ਆਫ਼ਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬਾਕਸ ਆਫ਼ਿਸ ਆਫ਼ ਇੰਡੀਆ ਮੁਤਾਬਿਕ ਫ਼ਿਲਮ ਨੇ ਆਖਰੀ ਦਿਨਾਂ ਵਿੱਚ ਕੁੱਲ 6.25 ਤੇ...

ਲਿਫਟ ਤੋਂ ਡਰਦਾ ਹੈ ਅਜੈ ਦੇਵਗਨ

ਮੁੰਬਈ: ਫਿਲਮ 'ਰਨਵੇਅ-34' ਦੇ ਅਦਾਕਾਰ ਅਜੈ ਦੇਵਗਨ ਅਤੇ ਰਕੁਲ ਪ੍ਰੀਤ ਸਿੰਘ ਅੱਜ ਰਿਐਲਿਟੀ ਸ਼ੋਅ 'ਡੀਆਈਡੀ ਲਿਟਲ ਮਾਸਟਰਜ਼' ਵਿੱਚ ਨਜ਼ਰ ਆਏ। ਇਸ ਦੌਰਾਨ ਅਜੈ ਨੇ ਦੱਸਿਆ ਕਿ ਕਿ ਉਸ ਨੂੰ ਲਿਫਟ ਦਾ 'ਫੋਬੀਆ' ਹੈ। ਸ਼ੋਅ ਵਿੱਚ ਅਜੈ ਦੇਵਗਨ ਨੇ...

ਉੱਤਰ ਪ੍ਰਦੇਸ਼: ਮੁਜ਼ੱਫਰਨਗਰ ਵਿੱਚ ਰੁੱਖ ਵੱਢਣ ਤੋਂ ਵਿਵਾਦ ਦੌਰਾਨ ਗੋਲੀਆਂ ਮਾਰ ਕੇ ਦੋ ਜਣਿਆਂ ਦੀ ਹੱਤਿਆ

ਮੁਜ਼ੱਫਰਨਗਰ, 30 ਅਪਰੈਲ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਅਧੀਨ ਇੱਕ ਪਿੰਡ ਵਿੱਚ ਰੁੱਖ ਵੱਢਣ ਤੋਂ ਦੋ ਧਿਰਾਂ ਵਿਚਾਲੇ ਹੋਏ ਵਿਵਾਦ ਦੌਰਾਨ ਇੱਕ ਵਿਅਕਤੀ ਤੇ ਉਸ ਦੇ ਰਿਸ਼ਤੇਦਾਰ ਦੀ ਗੋਲੀਆਂ ਮਾਰ ਕੇੇ ਹੱਤਿਆ ਕਰ ਦਿੱਤੀ ਗਈ, ਜਦਕਿ ਘਟਨਾ ਵਿੱਚ ਦੋ...

ਸੰਪਤੀਆਂ ਦੇ ਢਾਹੁਣ ਦੇ ਮਾਮਲੇ ’ਚ ਹਾਈ ਕੋਰਟ ਵੱਲੋਂ ਮੱਧ ਪ੍ਰਦੇਸ਼ ਸਰਕਾਰ ਤੋਂ ਜਵਾਬ ਤਲਬ

ਇੰਦੌਰ (ਮੱਧ ਪ੍ਰਦੇਸ਼), 30 ਅਪਰੈਲ ਮੱਧ ਪ੍ਰਦੇਸ਼ ਦੇ ਖਰਗੋਨ ਵਿਚ 10 ਅਪਰੈਲ ਨੂੰ ਰਾਮ ਨੌਮੀ ਮੌਕੇ ਹੋਈ ਹਿੰਸਾ ਮਗਰੋਂ ਖਰਗੋਨ ਵਿਚ ਕਥਿਤ ਤੌਰ 'ਤੇ ਇਕ ਨਾਜਾਇਜ਼ ਬੇਕਰੀ ਤੇ ਰੈਸਤਰਾਂ ਢਾਹੇ ਜਾਣ ਬਾਰੇ ਮੱਧ ਪ੍ਰਦੇਸ਼ ਹਾਈ ਕੋਰਟ ਨੇ ਸੂਬਾ ਸਰਕਾਰ...

ਜੌਹਨਸਨ ਦੇ ਬੁਲਡੋਜ਼ਰ ਫੈਕਟਰੀ ਦੇ ਦੌਰੇ ਦੀ ਵਿਰੋਧੀ ਧਿਰ ਵੱਲੋਂ ਨਿਖੇਧੀ

ਲੰਡਨ: ਯੂਕੇ ਦੀਆਂ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਗੁਜਰਾਤ ਵਿਚ ਬੁਲਡੋਜ਼ਰ ਫੈਕਟਰੀ ਦਾ ਦੌਰਾ ਕਰਨ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਜੌਹਨਸਨ ਨੇ ਬਰਤਾਨੀਆ ਦੀ ਗੁਜਰਾਤ ਸਥਿਤ ਕੰਪਨੀ 'ਜੇਸੀਬੀ' ਦੇ ਪਲਾਂਟ ਦਾ...

ਕੈਨੇਡਾ ’ਚ ਕੋਵਿਡ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਲੋਕਾਂ ਦੀ ਪੁਲੀਸ ਨਾਲ ਝੜਪ

ਓਟਵਾ, 30 ਅਪਰੈਲ ਕੈਨੇਡਾ ਦੇ ਓਟਾਵਾ ਵਿੱਚ ਸ਼ੁੱਕਰਵਾਰ ਰਾਤ ਨੂੰ ਕੋਵਿਡ-19 ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਝੜਪ ਹੋ ਗਈ, ਜਿਸ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫ੍ਰੀਡਮ ਫਾਈਟਰਜ਼ ਕੈਨੇਡਾ ਵੱਲੋਂ ਕਰਵਾਈ ਰੋਲਿੰਗ ਥੰਡਰ ਨਾਮਕ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img