12.4 C
Alba Iulia
Wednesday, November 27, 2024

Tiwana Radio Team

ਨਜ਼ਰੀਆ ਬਦਲੋ, ਨਜ਼ਾਰੇ ਬਦਲਣਗੇ

ਕਮਲ ਸਰਾਵਾਂ ਚੰਗੀ ਚੀਜ਼ ਨੂੰ ਮਸ਼ਹੂਰ ਹੋਣ ਵਿੱਚ ਸਮਾਂ ਲੱਗਦੈ ਤੇ ਕਈ ਵਾਰ ਚੰਗੀ ਚੀਜ਼ ਮਸ਼ਹੂਰ ਹੁੰਦੀ ਨਹੀਂ। ਚੰਗੀ ਚੀਜ਼ ਨੂੰ ਚੰਗੇ ਲੋਕ ਹੀ ਪਸੰਦ ਕਰਦੇ ਹਨ। ਚੰਗਿਆਈ ਤੇ ਬੁਰਿਆਈ ਵਿੱਚ ਮੁਕਾਬਲਾ ਪੂਰੀ ਟੱਕਰ ਦਾ ਹੈ। ਇਸ ਯੁੱਗ ਵਿੱਚ...

ਜਦੋਂ ਘਰ ਆਉਣਗੇ ਦਾਣੇ…

ਬਹਾਦਰ ਸਿੰਘ ਗੋਸਲ ਪੰਜਾਬ ਵਿੱਚ ਸ਼ੁਰੂ ਤੋਂ ਹੀ ਹਾੜ੍ਹੀ-ਸਾਉਣੀ ਦੀਆਂ ਭਰਪੂਰ ਫ਼ਸਲਾਂ ਹੁੰਦੀਆਂ ਆਈਆਂ ਹਨ। ਇਸ ਦਾ ਨਤੀਜਾ ਇਹ ਰਿਹਾ ਕਿ ਪੰਜਾਬ ਕੇਵਲ ਆਪਣੇ ਸੂਬੇ ਦੇ ਲੋਕਾਂ ਦਾ ਢਿੱਡ ਹੀ ਨਹੀਂ ਸੀ ਭਰਦਾ ਸਗੋਂ ਪੂਰੇ ਭਾਰਤ ਨੂੰ ਅੰਨ ਮੁਹੱਈਆ...

ਕਰੋਨਾ ਦੇ ਵਧਦੇ ਮਾਮਲੇ: ਦਿੱਲੀ ਸਰਕਾਰ ਵੱਲੋਂ ਸਕੂਲਾਂ ’ਚ ਬੱਚਿਆਂ ਤੇ ਸਟਾਫ ਦੀ ਥਰਮਲ ਸਕੈਨਿੰਗ ਲਾਜ਼ਮੀ ਕਰਾਰ

ਨਵੀਂ ਦਿੱਲੀ, 22 ਅਪਰੈਲ ਦਿੱਲੀ ਸਰਕਾਰ ਨੇ ਕਰੋਨਾ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਸਕੂਲਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਕਿਹਾ ਹੈ ਕਿ ਵਿਦਿਆਰਥੀਆਂ ਤੇ ਸਟਾਫ਼ ਨੂੰ ਥਰਮਲ ਸਕੈਨਿੰਗ ਤੋਂ ਬਿਨਾਂ ਸਕੂਲ ਦੇ ਅਹਾਤੇ ਵਿੱਚ ਦਾਖਲ...

ਨਫ਼ਰਤੀ ਭਾਸ਼ਨ ਬਾਰੇ ਦਿੱਲੀ ਪੁਲੀਸ ਵੱਲੋਂ ਪੇਸ਼ ਹਲਫ਼ਨਾਮੇ ਤੋਂ ਸੁਪਰੀਮ ਕੋਰਟ ਨਾਰਾਜ਼, ਕੰਮ ਸਹੀ ਢੰਗ ਨਾਲ ਕਰਨ ਦੇ ਹੁਕਮ

ਨਵੀਂ ਦਿੱਲੀ, 22 ਅਪਰੈਲ ਸੁਪਰੀਮ ਕੋਰਟ ਨੇ ਰਾਜਧਾਨਂ ਵਿੱਚ ਸਮਾਗਮ ਦੌਰਾਨ ਦਿੱਤੇ ਕਥਿਤ ਨਫ਼ਰਤ ਭਰੇ ਭਾਸ਼ਣਾਂ ਦੇ ਸਬੰਧ ਵਿਚ ਦਿੱਲੀ ਪੁਲੀਸ ਵੱਲੋਂ ਪੇਸ਼ ਕੀਤੇ ਹਲਫ਼ਨਾਮੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਸ ਨੂੰ ਸਹੀ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ।...

ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਹਾਲਤ ’ਤੇ ਅਮਰੀਕੀ ਸੰਸਦ ਮੈਂਬਰ ਨੇ ਚਿੰਤਾ ਪ੍ਰਗਟਾਈ

ਵਾਸ਼ਿੰਗਟਨ, 22 ਅਪਰੈਲ ਅਮਰੀਕਾ ਦੇ ਉੱਘੇ ਸੰਸਦ ਮੈਂਬਰ ਨੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ। ਸੰਸਦ ਮੈਂਬਰ ਐਂਡੀ ਲੇਵਿਨ ਨੇ ਕਿਹਾ ਕਿ ਅਮਰੀਕੀ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਭਾਰਤ ਵਿੱਚ ਮਨੁੱਖੀ...

ਖਾਲਿਸਤਾਨੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ: ਜੌਹਨਸਨ

ਨਵੀਂ ਦਿੱਲੀ, 22 ਅਪਰੈਲ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਦੋ ਦਿਨਾ ਭਾਰਤ ਦੌਰਾ ਅੱਜ ਸਮਾਪਤ ਹੋਣ ਵਾਲਾ ਹੈ। ਉਹ ਦੌਰੇ ਦੇ ਅੱਜ ਆਖਰੀ ਦਿਨ ਨਵੀਂ ਦਿੱਲੀ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਉਹ ਮੀਡੀਆ...

ਕੁਸ਼ਤੀ: ਸਰਿਤਾ ਤੇ ਸੁਸ਼ਮਾ ਨੂੰ ਏਸ਼ਿਆਈ ਚੈਂਪੀਅਨਸ਼ਿਪ ’ਚ ਕਾਂਸੀ ਦੇ ਤਗ਼ਮੇ

ਉਲਾਨਬਤਾਰ (ਮੰਗੋਲੀਆ): ਪਿਛਲੀ ਵਾਰ ਦੀ ਚੈਂਪੀਅਨ ਸਰਿਤਾ ਮੋਰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਨਾ ਸਕਣ ਕਰਨ ਦੇ ਬਾਵਜੂਦ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਤਗ਼ਮਾ ਜਿੱਤਣ 'ਚ ਸਫ਼ਲ ਰਹੀ ਜਦਕਿ ਸੁਸ਼ਮਾ ਸ਼ੌਕੀਨ ਨੇ ਵੀ ਕਾਂਸੀ ਦਾ ਤਗ਼ਮਾ...

ਵਿਜ਼ਡਨ ਵੱਲੋਂ ਚੁਣੇ ਪੰਜ ਸਰਵੋਤਮ ਕ੍ਰਿਕਟਰਾਂ ਵਿੱਚ ਬੁਮਰਾਹ ਤੇ ਰੋਹਿਤ ਸ਼ੁਮਾਰ

ਲੰਡਨ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਿਜ਼ਡਨ ਦੇ 2022 ਅੰਕ ਵਿੱਚ 'ਕ੍ਰਿਕਟਰ ਆਫ ਦੀ ਯੀਅਰ' ਚੁਣੇ ਗਏ ਪੰਜ ਖਿਡਾਰੀਆਂ 'ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਸੂੁਚੀ ਵਿੱਚ...

ਫ਼ਿਲਮ ‘ਅਨੇਕ’ ਵਿੱਚ ਖੁਫ਼ੀਆ ਪੁਲੀਸ ਵਾਲੇ ਦਾ ਕਿਰਦਾਰ ਨਿਭਾਏਗਾ ਆਯੂਸ਼ਮਾਨ

ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਆਪਣੀ ਆਉਣ ਵਾਲੀ ਫ਼ਿਲਮ 'ਅਨੇਕ' ਵਿੱਚ ਖੁਫ਼ੀਆ ਪੁਲੀਸ ਵਾਲੇ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਅਨੁਭਵ ਸਿਨਹਾ ਨੇ ਕੀਤਾ ਹੈ। ਆਯੂਸ਼ਮਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦਰਸ਼ਕ...

ਆਪਣੀ ਧੀ ਦਾ ਨਾਮ ਪ੍ਰਿਯੰਕਾ ਨੇ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ

ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਤੇ ਨਿੱਕ ਜੋਨਸ ਜਨਵਰੀ ਮਹੀਨੇ ਵਿੱਚ ਕਿਰਾਏ ਦੀ ਕੁੱਖ ਰਾਹੀਂ ਮਾਤਾ-ਪਿਤਾ ਬਣੇ ਸਨ ਤੇ ਹੁਣ ਤੱਕ ਉਨ੍ਹਾਂ ਆਪਣੀ ਧੀ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਦੋਵਾਂ ਨੇ ਆਪਣੀ ਧੀ ਦਾ ਨਾਮ ਮਾਲਤੀ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img