12.4 C
Alba Iulia
Sunday, September 15, 2024

Tiwana Radio Team

ਹੰਗਰੀ ਵਿੱਚ ਵਾਹਨ ਰੇਲਗੱਡੀ ਨਾਲ ਟਕਰਾਇਆ, ਪੰਜ ਹਲਾਕ

ਬੁਡਾਪੈਸਟ, 5 ਅਪਰੈਲ ਹੰਗਰੀ ਦੇ ਦੱਖਣ ਵਿੱਚ ਅੱਜ ਸਵੇਰੇ ਵਾਹਨ ਨੂੰ ਟੱਕਰ ਮਾਰਨ ਮਗਰੋਂ ਇੱਕ ਰੇਲਗੱਡੀ ਪੱਟੜੀ ਤੋਂ ਉਤਰ ਗਈ। ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।...

ਲਖਨਊ ਸੁਪਰ ਜਾਇੰਟਸ ਵੱਲੋਂ ਸਨਰਾਈਜਰਸ ਹੈਦਰਾਬਾਦ ਨੂੰ 12 ਦੌੜਾਂ ਨਾਲ ਮਾਤ

ਨਵੀਂ ਮੁੰਬਈ, 4 ਅਪਰੈਲ ਲਖਨਊ ਸੁਪਰ ਜਾਇੰਟਸ ਨੇ ਸੋਮਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇੱਕ ਮੈਚ ਵਿੱਚ ਸਨਰਾਈਜਰਸ ਹੈਦਰਾਬਾਦ ਨੂੰ 12 ਦੌੜਾਂ ਨਾਲ ਹਰਾ ਦਿੱਤਾ ਹੈ। ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਕੇ.ਐੱੱਲ. ਰਾਹੁਲ ਦੀਆਂ...

ਬੈਡਮਿੰਟਨ: ਸਿੰਧੂ ਤੇ ਸੇਨ ਕਰਨਗੇ ਭਾਰਤ ਦੀ ਅਗਵਾਈ

ਸੁਨਚਿਓਨ (ਕੋਰੀਆ): ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਅਤੇ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪੀਵੀ ਸਿੰਧੂ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਵਿੱਚ ਭਾਰਤੀ ਦਸਤੇ ਦੀ ਅਗਵਾਈ ਕਰਨਗੇ। ਜਰਮਨ ਓਪਨ ਅਤੇ ਆਲ ਇੰਗਲੈਂਡ...

ਗਰੈਮੀ 2022: ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਹਾਸਲ ਕੀਤੇ ਐਵਾਰਡ

ਲਾਸ ਏਂਜਲਸ: ਸਾਲ 2022 ਦੇ ਗਰੈਮੀ ਐਵਾਰਡਜ਼ ਵਿੱਚ ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਐਵਾਰਡ ਹਾਸਲ ਕੀਤੇ ਹਨ। ਨੇਵਾਡਾ ਦੇ ਲਾਸ ਵੇਗਾਸ ਐੱਮਜੀਐੱਮ ਗ੍ਰੈਂਡ ਗਾਰਡਨ ਐਰੇਨਾ ਵਿੱਚ ਚੱਲ ਰਹੇ 64ਵੇਂ ਸਾਲਾਨਾ ਗਰੈਮੀਜ਼ ਐਵਾਰਡ ਸਮਾਗਮ ਵਿੱਚ ਭਾਰਤੀ-ਅਮਰੀਕੀ...

ਪੰਜਾਬੀ ਫ਼ਿਲਮ ‘ਸਰੰਡਰ’ ਹੋਵੇਗੀ ਗੈਂਗਸਟਰਾਂ ਦੀ ਕਹਾਣੀ

ਜ਼ੀਰਕਪੁਰ: ਡਾਇਰੈਕਟਰ ਰਾਇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਛੇਤੀ 'ਸਰੰਡਰ' ਪੰਜਾਬੀ ਫਿਲਮ ਡਾਇਰੈਕਟ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਇਕ ਇਮਾਨਦਾਰ ਪੁਲੀਸ ਅਫਸਰ ਵੱਲੋਂ ਸਿਸਟਮ ਤੋਂ ਤੰਗ ਆ ਕੇ ਨਾਮੀ ਗੈਂਗਸਟਰ ਬਣਨ ਦੀ ਦਿਲਚਸਪ ਕਹਾਣੀ ਨੂੰ...

ਰੂਸ-ਯੂਕਰੇਨ ਜੰਗ ਬਾਰੇ ਭਾਰਤ ਆਪਣੇ ਫ਼ੈਸਲੇ ’ਤੇ ਕਾਇਮ: ਕੋਵਿੰਦ

ਅਸ਼ਗਾਬਾਤ, 3 ਅਪਰੈਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਯੂਕਰੇਨ 'ਚ ਚੱਲ ਰਹੇ ਸੰਘਰਸ਼ ਬਾਰੇ ਭਾਰਤ ਆਪਣੀ ਪੁਜ਼ੀਸ਼ਨ 'ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਆਲਮੀ ਹਾਲਾਤ 'ਚ ਕੌਮਾਂਤਰੀ ਕਾਨੂੰਨ ਅਤੇ ਯੂਐੱਨ ਚਾਰਟਰ ਦੀ ਅਹਿਮ ਭੂਮਿਕਾ ਹੈ। ਉਨ੍ਹਾਂ...

ਫ਼ਿਰਕੂ ਹਿੰਸਾ: ਰਾਜਸਥਾਨ ਦੇ ਕਰੌਲੀ ’ਚ ਕਰਫ਼ਿਊ ਜਾਰੀ

ਜੈਪੁਰ, 3 ਅਪਰੈਲ ਰਾਜਸਥਾਨ ਦੇ ਕਰੌਲੀ ਵਿਚ ਹੋਈ ਫ਼ਿਰਕੂ ਹਿੰਸਾ ਤੋਂ ਬਾਅਦ ਕਰਫ਼ਿਊ ਜਾਰੀ ਹੈ। ਜ਼ਿਕਰਯੋਗ ਹੈ ਕਿ ਹਿੰਦੂ ਨਵੇਂ ਵਰ੍ਹੇ ਮੌਕੇ ਕੱਢੀ ਜਾ ਰਹੀ ਮੋਟਰਸਾਈਕਲ ਰੈਲੀ ਉਤੇ ਪੱਥਰ ਸੁੱਟੇ ਗਏ ਸਨ ਤੇ ਮਗਰੋਂ ਫ਼ਿਰਕੂ ਟਕਰਾਅ ਵਿਚ 35...

ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਬਾਰੇ ਫੈਸਲਾ ਰਾਖਵਾਂ ਰੱਖਿਆ

ਨਵੀਂ ਦਿੱਲੀ, 4 ਅਪਰੈਲ ਲਖੀਮਪੁਰ ਖੀਰੀ ਮਾਮਲੇ ਵਿਚ ਅੱਜ ਦੇਸ਼ ਦੀ ਸਰਵਉਚ ਅਦਾਲਤ ਵਿਚ ਸੁਣਵਾਈ ਹੋਈ। ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੇਗੀ ਜਾਂ ਨਹੀਂ, ਇਸ ਬਾਰੇ ਸੁਪਰੀਮ ਕੋਰਟ ਨੇ ਅੱਜ ਫੈਸਲਾ ਰਾਖਵਾਂ ਰੱਖ ਲਿਆ ਹੈ। ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ...

ਤੇਲ ਕੀਮਤਾਂ ਵਿੱਚ ਵਾਧੇ ਖਿਲਾਫ਼ ਰਾਜ ਸਭਾ ’ਚ ਹੰਗਾਮਾ; ਮੁਲਤਵੀ

ਨਵੀਂ ਦਿੱਲੀ, 4 ਅਪਰੈਲ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਅੱਜ ਰਾਜ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਪਹਿਲਾਂ ਰਾਜ...

ਰਾਜਪਕਸੇ ਵੱਲੋਂ ਵਿਰੋਧੀ ਧਿਰ ਨਾਲ ਸਾਂਝੀ ਸਰਕਾਰ ਬਣਾਉਣ ਦੀ ਪੇਸ਼ਕਸ਼

ਕੋਲੰਬੋ, 4 ਅਪਰੈਲ ਰਾਸ਼ਟਰਪਤੀ ਗੋਟਬਾਇਆ ਰਾਜਪਕਸੇ ਨੇ ਆਪਣੇ ਭਰਾ ਬੇਸਿਲ ਰਾਜਪਕਸੇ ਨੂੰ ਵਿੱਤੀ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਵਿਰੋਧੀ ਧਿਰ ਨੂੰ ਸਾਂਝੀ ਸਰਕਾਰ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਸਾਰੇ ਦਲ ਕੈਬਨਿਟ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img