12.4 C
Alba Iulia
Saturday, April 20, 2024

ਪੰਜਾਬੀ ਫ਼ਿਲਮ ‘ਸਰੰਡਰ’ ਹੋਵੇਗੀ ਗੈਂਗਸਟਰਾਂ ਦੀ ਕਹਾਣੀ

Must Read


ਜ਼ੀਰਕਪੁਰ: ਡਾਇਰੈਕਟਰ ਰਾਇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਛੇਤੀ ‘ਸਰੰਡਰ’ ਪੰਜਾਬੀ ਫਿਲਮ ਡਾਇਰੈਕਟ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਇਕ ਇਮਾਨਦਾਰ ਪੁਲੀਸ ਅਫਸਰ ਵੱਲੋਂ ਸਿਸਟਮ ਤੋਂ ਤੰਗ ਆ ਕੇ ਨਾਮੀ ਗੈਂਗਸਟਰ ਬਣਨ ਦੀ ਦਿਲਚਸਪ ਕਹਾਣੀ ਨੂੰ ਪੇਸ਼ ਕੀਤਾ ਜਾਏਗਾ। ਫਿਲਮ ਨੂੰ ਪ੍ਰੋਡਿਊਸ ਪੁਸ਼ਪਿੰਦਰ ਸਰਾਓਂ ਕਰਨਗੇ। ਏ ਮਹਿਫਲ ਇਨਟੇਰਨਮੈਂਟ ਵੱਲੋਂ ਇਹ ਫ਼ਿਲਮ ਬਣਾਈ ਜਾ ਰਹੀ। ਫਿਲਮ ਦੇ ਡੀਓਪੀ ਰੌਬਿਨ ਕਾਲਰਾ, ਡਾਇਲਾਗ ਦਵਿੰਦਰ ਵਿਰਕ, ਗੁਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ, ਹੈਪੀ ਗੋਸਲ ਹੀਰੋ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਕਲਾਕਾਰਾਂ ਵਿੱਚ ਦੀਪਕ ਭਾਟੀਆ, ਬਿੱਟੂ ਗਰੋਵਰ ਗੁਰਪ੍ਰੀਤ ਸਿੰਘ ਤੋਤੀ, ਸ਼ਵੇਤਾ ਸਾਰੰਗਲ, ਵੀਰਪ ਸਮਰਾ ਸ਼ਾਮਲ ਹਨ। ਪੰਜਾਬ ਪੁਲੀਸ ਦੇ ਡੀਐੱਸਪੀ ਅਤੁਲ ਸੋਨੀ ਫਿਲਮ ਵਿੱਚ ਹਰਿਆਣਾ ਦੇ ਗੈਂਗਸਟਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। -ਨਿੱਜੀ ਪੱਤਰ ਪ੍ਰੇਰਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -