12.4 C
Alba Iulia
Monday, November 25, 2024

Tiwana Radio Team

ਸੀਨੀਅਰ ਪੱਤਰਕਾਰ ਰਵੀਸ਼ ਤਿਵਾੜੀ ਦਾ ਦੇਹਾਂਤ, ਮੋਦੀ ਨੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ, 19 ਫਰਵਰੀ ਸੀਨੀਅਰ ਪੱਤਰਕਾਰ ਅਤੇ ਇੰਡੀਅਨ ਐਕਸਪ੍ਰੈਸ ਦੇ ਨੈਸ਼ਨਲ ਬਿਊਰੋ ਚੀਫ ਰਵੀਸ਼ ਤਿਵਾੜੀ ਦਾ ਦੇਹਾਂਤ ਹੋ ਗਿਆ ਹੈ। ਉਹ 40 ਸਾਲ ਦੇ ਸਨ ਤੇ ਕੈਂਸਰ ਤੋਂ ਪੜਤ ਸਨ। ਉਨ੍ਹਾਂ ਦੇ ਪਰਿਵਾਰ 'ਚ ਮਾਪੇ ਤੇ ਭਰਾ ਹੈ। ਪ੍ਰਧਾਨ...

ਕਰਨਾਟਕ: ਹਿਜਾਬ ਲਈ ਬਜ਼ਿੱਦ 58 ਵਿਦਿਆਰਥਣਾਂ ਕਾਲਜ ’ਚੋਂ ਮੁਅੱਤਲ

ਬੰਗਲੌਰ, 19 ਫਰਵਰੀ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਕਾਲਜ ਦੀਆਂ ਘੱਟੋ-ਘੱਟ 58 ਵਿਦਿਆਰਥਣਾਂ ਨੂੰ ਅੱਜ ਹਿਜਾਬ ਪਹਿਨਣ ਅਤੇ ਉਨ੍ਹਾਂ ਨੂੰ ਕਲਾਸਾਂ ਵਿੱਚ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਲਈ ਅੰਦੋਲਨ ਕਰਨ ਕਰਕੇ ਮੁਅੱਤਲ ਕਰ ਦਿੱਤਾ ਗਿਆ। ਇਹ ਵਿਦਿਆਰਥਣਾਂ ਸ਼ਿਰਲਾਕੋਪਾ...

ਕਰਤਾਰਪੁਰ ਲਾਂਘੇ ਨੇ 74 ਸਾਲਾਂ ਬਾਅਦ ਮਿਲਾਇਆ ਵਿਛੜਿਆ ਪਰਿਵਾਰ

ਨਵੀਂ ਦਿੱਲੀ, 19 ਫਰਵਰੀ ਕਰਤਾਰਪੁਰ ਲਾਂਘਾ 1947 ਦੀ ਭਾਰਤ-ਪਾਕਿ ਵੰਡ ਦੌਰਾਨ ਵਿਛੜੇ ਇਕ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੂੰ ਮੁੜ ਮਿਲਾਉਣ ਦਾ ਜ਼ਰੀਆ ਬਣ ਗਿਆ ਹੈ। ਰੋਜ਼ਨਾਮਚਾ 'ਡਾਅਨ' ਦੀ ਰਿਪੋਰਟ ਮੁਤਾਬਕ ਜਦੋਂ ਪਰਿਵਾਰ ਦੇ ਜੀਅ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰੇ ਵਿੱਚ...

ਯੂਨਾਨੀ ਟਾਪੂ ਨੇੜੇ ਕਿਸ਼ਤੀ ਵਿਚ ਅੱਗ ਲੱਗੀ

ਏਥਨਜ਼, 18 ਫਰਵਰੀ ਯੂਨਾਨੀ ਟਾਪੂ ਕੋਰਫੂ ਨੇੜੇ ਸਮੁੰਦਰ ਵਿਚ ਬੀਤੇ ਦਿਨ ਇਟਲੀ ਆਧਾਰਤ ਇਕ ਕਿਸ਼ਤੀ 'ਚ ਅੱਗ ਲੱਗ ਗਈ। ਬਚਾਅ ਦਲ ਦੇ ਮੈਂਬਰਾਂ ਨੇ ਸਾਰੀ ਰਾਤ ਚਲਾਈ ਗਈ ਬਚਾਅ ਮੁਹਿੰਮ ਵਿੱਚ 280 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ। ਇਹ...

ਪੂਰਬੀ ਯੂਕਰੇਨ ਵਿਚ ਗੋਲਾਬਾਰੀ, ਸੇਵਾਵਾਂ ਠੱਪ ਤੇ ਡਰ ਦਾ ਮਾਹੌਲ

ਕੀਵ (ਯੂਕਰੇਨ), 18 ਫਰਵਰੀ ਪੂਰਬੀ ਯੂਕਰੇਨ ਵਿਚ ਮੂਹਰਲੇ ਖੇਤਰਾਂ 'ਚ ਸੈਂਕੜੇ ਦੀ ਗਿਣਤੀ ਵਿਚ ਬੰਬ ਡਿੱਗੇ, ਜਿਸ ਕਾਰਨ ਜ਼ਰੂਰੀ ਸੇਵਾਵਾਂ ਠੱਪ ਹੋ ਗਈਆਂ। ਇਸ ਦੌਰਾਨ ਜੰਗਬੰਦੀ ਦੀ ਨਿਗਰਾਨੀ ਕਰ ਰਹੇ ਡਰੋਨ ਆਪਣੀਆਂ ਦਿਸ਼ਾਵਾਂ ਤੋਂ ਭਟਕ ਗਏ ਕਿਉਂਕਿ ਜੀਪੀਐੱਸ ਸਿਗਨਲ...

ਅਮਰੀਕਾ: ਟਰੰਪ ਦਾ ਕਮਾਲ, ਕੁਰਸੀ ਛੱਡਣ ਬਾਅਦ ਸਰਕਾਰੀ ਖ਼ੁਫ਼ੀਆ ਦਸਤਾਵੇਜ਼ ਘਰ ਲੈ ਗਿਆ ਨਾਲ, 15 ਬਕਸੇ ਬਰਾਮਦ

ਵਾਸ਼ਿੰਗਟਨ, 19 ਫਰਵਰੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਵਾਸ 'ਤੇ ਰੱਖੇ ਗਏ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਦੇ 15 ਬਕਸਿਆਂ 'ਚ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਖ਼ੁਫ਼ੀਆ ਜਾਣਕਾਰੀ ਸੀ। ਦੇਸ਼ ਦੇ ਰਾਸ਼ਟਰੀ ਪੁਰਾਲੇਖ ਅਤੇ ਦਸਤਾਵੇਜ਼ ਪ੍ਰਸ਼ਾਸਨ ਨੇ ਇਹ ਜਾਣਕਾਰੀ...

ਟੀ-20: ਭਾਰਤ ਨੇ ਵੈਸਟ ਇੰਡੀਜ਼ ਨੂੰ 8 ਦੌੜਾਂ ਨਾਲ ਹਰਾਇਆ

ਕੋਲਕਾਤਾ, 18 ਫਰਵਰੀ ਭਾਰਤ ਨੇ ਅੱਜ ਇਥੇ ਵੈਸਟ ਇੰਡੀਜ਼ ਨੂੰ ਦੂਜੇ ਟੀ-20 ਮੁਕਾਬਲੇ ਵਿੱਚ 8 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 2-0 ਨਾਲ ਲੀਡ ਲੈ ਲਈ ਹੈ। ਭਾਰਤ ਨੇ ਪਹਿਲਾਂ ਖੇਡਦਿਆਂ ਵਿਰਾਟ ਕੋਹਲੀ (52) ਤੇ ਰਿਸ਼ਭ...

ਭਾਰਤੀ ਕ੍ਰਿਕਟ ਬੋਰਡ ਨੇ ਵਿਰਾਟ ਕੋਹਲੀ ਨੂੰ ਆਰਾਮ ਕਰਨ ਲਈ ਘਰ ਭੇਜਿਆ

ਨਵੀਂ ਦਿੱਲੀ, 19 ਫਰਵਰੀ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਬੀਸੀਸੀਆਈ ਨੇ ਭਾਰਤੀ ਟੀਮ ਦੇ ਬਾਇਓ ਬੱਬਲ ਤੋਂ ਦਸ ਦਿਨ ਦਾ ਬ੍ਰੇਕ ਦਿੱਤਾ ਹੈ ਅਤੇ ਉਹ ਕੋਲਕਾਤਾ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਟੀ-20 ਮੈਚ ਤੋਂ ਪਹਿਲਾਂ ਘਰ ਚਲਾ ਗਿਆ ਹੈ। ਕੋਹਲੀ...

ਕੌੜੀ ਨਿੰਮ ਨੂੰ ਪਤਾਸੇ ਲੱਗਦੇ…

ਜੱਗਾ ਸਿੰਘ ਆਦਮਕੇ ਸੱਭਿਆਚਾਰ ਇੱਕ ਵਿਸ਼ਾਲ ਵਰਤਾਰਾ ਹੈ। ਇਸ ਵਿੱਚ ਸਬੰਧਤ ਸਮਾਜ ਦੇ ਸਾਰੇ ਪੱਖ ਸਿੱਧੇ ਅਸਿੱਧੇ ਤਰੀਕੇ ਨਾਲ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ। ਕੁਝ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਆਪਣੇ ਅੰਦਰ ਪੰਜਾਬੀ ਜਨ ਜੀਵਨ ਦੇ ਸਾਰੇ ਪੱਖਾਂ ਨੂੰ...

ਰਿਸ਼ਤਿਆਂ ਵਿੱਚ ਸੰਤੁਲਨ ਜ਼ਰੂਰੀ

ਮੇਜਰ ਸਿੰਘ ਨਾਭਾ ਸਾਡੇ ਸਮਾਜ ਵਿੱਚ ਸੱਸ ਨੂੰ ਆਮ ਤੌਰ 'ਤੇ ਸਤਿਕਾਰਤ ਰੁਤਬੇ ਨਾਲ ਨਹੀਂ ਦੇਖਿਆ ਜਾਂਦਾ। ਲੋਕ ਗੀਤਾਂ 'ਚ ਸੱਸਾਂ ਬਾਰੇ ਬਹੁਤ ਕੁਝ ਮਾੜਾ ਮਿਲਦਾ ਹੈ। ਪਹਿਲਾਂ ਕੁੜੀਆਂ ਤੀਆਂ ਵਿੱਚ ਆਪਣੀਆਂ ਸੱਸਾਂ ਦੇ ਜ਼ਿਆਦਤੀ ਵਾਲੇ ਰਵੱਈਏ ਤੋਂ ਤੰਗ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img