12.4 C
Alba Iulia
Monday, April 29, 2024

ਦੇਸ਼

ਕਰੋਨਾ ਪੀੜਤ ਰਾਜਨਾਥ ਸਿੰਘ ਦੀ ਸਿਹਤ ਵਿੱਚ ਸੁਧਾਰ

ਨਵੀਂ ਦਿੱਲੀ, 11 ਜਨਵਰੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਜਿਨ੍ਹਾਂ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਸੀ, ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਰੱਖਿਆ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਦਿੱਲੀ ਛਾਉਣੀ ਦੇ ਆਰਮੀ ਹਸਪਤਾਲ ਦੇ ਡਾਕਟਰਾਂ...

ਕਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਘਰ ’ਚ ਹੀ ਸੱਤ ਦਿਨਾਂ ਦਾ ਇਕਾਂਤਵਾਸ: ਸਿਹਤ ਮੰਤਰਾਲੇ

ਸ਼ੁਭਦੀਪ ਚੌਧਰੀ ਨਵੀਂ ਦਿੱਲੀ, 10 ਜਨਵਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਅੱਜ ਕਿਹਾ ਕਰੋਨਾਵਾਇਰਸ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਜਾਂ ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ, ਲਈ ਘਰ ਵਿਚ ਹੀ ਸੱਤ ਦਿਨਾਂ ਦਾ...

ਭਾਰਤ ਨੂੰ ਚੀਨ ਨਾਲ ਰਚਨਾਤਮਕ ਗੱਲਬਾਤ ਦੀ ਆਸ

ਨਵੀਂ ਦਿੱਲੀ, 10 ਜਨਵਰੀ ਭਾਰਤ ਪੂਰਬੀ ਲੱਦਾਖ ਵਿਚ ਵਿਵਾਦ ਵਾਲੀਆਂ ਬਾਕੀ ਥਾਵਾਂ 'ਤੇ ਮੁੱਦਿਆਂ ਨੂੰ ਹੱਲ ਕਰਨ ਲਈ ਚੀਨ ਨਾਲ ਰਚਨਾਤਮਕ ਗੱਲਬਾਤ ਦੀ ਆਸ ਕਰ ਰਿਹਾ ਹੈ। ਫ਼ੌਜ ਨਾਲ ਸਬੰਧਤ ਸੂਤਰਾਂ ਨੇ ਦੋਹਾਂ ਪੱਖਾਂ ਵਿਚਾਲੇ 20 ਮਹੀਨਿਆਂ ਦੇ ਵਿਵਾਦ...

ਕਰੋਨਾ ਦੇ ਤੀਜੇ ਡੋਜ਼ ਲਈ ਰਜਿਸਟਰੇਸ਼ਨ ਅੱਜ ਤੋਂ

ਨਵੀਂ ਦਿੱਲੀ, 8 ਜਨਵਰੀ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਤੀਜੇ ਡੋਜ਼ ਲਈ ਅੱਜ ਸ਼ਾਮ ਤੋਂ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ। ਇਹ ਵੈਕਸੀਨੀ ਬਜ਼ੁਰਗਾਂ ਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਲਗਾਈ ਜਾਵੇਗੀ। ਤੀਜੀ ਡੋਜ਼ ਦੂਜੀ ਡੋਜ਼ ਲੈ ਚੁੱਕੇ...

ਸ਼ਿਮਲਾ ਵਿੱਚ ਸਾਲ ਦੀ ਪਹਿਲੀ ਬਰਫਬਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਸ਼ਿਮਲਾ, 8 ਜਨਵਰੀ ਇਥੇ ਅੱਜ ਸਾਲ ਦੀ ਪਹਿਲੀ ਬਰਫ ਪਈ ਅਤੇ ਕਸਬੇ ਦੇ ਉਪਰਲੇ ਇਲਾਕੇ ਬਰਫ ਦੀ ਪਤਲੀ ਪਰਤ ਹੇਠ ਆ ਗਏ। ਇਸ ਬਰਫਬਾਰੀ ਦਾ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੇ ਆਨੰਦ ਮਾਣਿਆ। ਸ਼ਿਮਲਾ ਵਿੱਚ 14.6 ਸੈਂਟੀਮੀਟਰ, ਕਾਲਪਾ...

ਵਾਨਖੇੜੇ ਮਾਮਲਾ: ਐੱਸਸੀ ਕਮਿਸ਼ਨ ਨੇ ਮੁੰਬਈ ਪੁਲੀਸ ਮੁਖੀ ਨੂੰ ਪੇਸ਼ ਹੋਣ ਲਈ ਕਿਹਾ

ਨਵੀਂ ਦਿੱਲੀ, 7 ਜਨਵਰੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਮੁੰਬਈ ਪੁਲੀਸ ਦੇ ਕਮਿਸ਼ਨਰ ਹੇਮੰਤ ਨਗਰਾਲੇ ਨੂੰ ਨਾਰਕੋਟਿਕ ਕੰਟਰੋਲ ਬਿਊਰੋ ਦੇ ਸਾਬਕਾ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦੇ ਸਬੰਧ ਵਿਚ ਸੁਣਵਾਈ ਲਈ 31 ਜਨਵਰੀ ਨੂੰ ਕਮਿਸ਼ਨ...

ਭਾਰਤ ਦੀ ਟੀਕਾਕਰਨ ਮੁਹਿੰਮ ਦੁਨੀਆਂ ਦੇ ਵੱਡੇ ਦੇਸ਼ਾਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ: ਮੋਦੀ

ਕੋਲਕਾਤਾ, 7 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਮਹਾਮਾਰੀ ਵਿਰੋਧੀ ਟੀਕਿਆਂ ਦੀਆਂ 150 ਕਰੋੜ ਖੁਰਾਕਾਂ ਦੇ ਕੇ ਇਕ ਇਤਿਹਾਸਕ ਮੁਕਾਮ ਹਾਸਲ ਕੀਤਾ ਹੈ ਅਤੇ ਦੁਨੀਆਂ ਦੇ ਜ਼ਿਆਦਾਤਰ...

ਭਾਜਪਾ ਆਗੂਆਂ ਨੇ ਮੋਦੀ ਦੀ ਲੰਬੀ ਉਮਰ ਲਈ ਪੂਜਾ ਕੀਤੀ

ਨਵੀਂ ਦਿੱਲੀ, 6 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਬੀਤੇ ਦਿਨ ਸੁਰੱਖਿਆ ਵਿੱਚ ਕਥਿਤ ਢਿੱਲ ਦੀ ਘਟਨਾ ਮਗਰੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਭਾਜਪਾ ਆਗੂਆਂ ਨੇ ਮੋਦੀ ਦੀ ਲੰਬੀ ਉਮਰ ਲਈ ਮੰਦਰਾਂ ਵਿੱਚ ਪੂਜਾ...

ਸਿਵਲ ਸੇਵਾ (ਮੇਨਜ਼) ਪ੍ਰੀਖਿਆ ਸ਼ੁੱਕਰਵਾਰ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ: ਯੂਪੀਐੱਸਸੀ

ਨਵੀਂ ਦਿੱਲੀ, 5 ਜਨਵਰੀ ਯੂਪੀਐੱਸਸੀ ਨੇ ਸੂਬਿਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਿਵਲ ਸੇਵਾ (ਮੇਨਜ਼) ਪ੍ਰੀਖਿਆ, 2021 ਸ਼ੁੱਕਰਵਾਰ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਵੇਗੀ। ਉਮੀਦਵਾਰਾਂ ਦੇ ਈ-ਦਾਖਲਾ ਪੱਤਰ ਅਤੇ ਪ੍ਰੀਖਿਆ ਅਧਿਕਾਰੀਆਂ ਦੇ ਪਛਾਣ ਪੱਤਰ ਆਵਾਜਾਈ ਪਾਸ ਦੇ ਰੂਪ ਵਜੋਂ...

ਹਿਮਾਚਲ ਪ੍ਰਦੇਸ਼ ਵਿੱਚ ਰਾਤ ਦਾ ਕਰਫਿਊ ਲਾਗੂ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਸ਼ਿਮਲਾ, 5 ਜਨਵਰੀ ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਰੋਨਾ ਕੇਸਾਂ ਦੀ ਵਧਦੀ ਗਿਣਤੀ ਕਾਰਨ ਬੁੱਧਵਾਰ ਤੋਂ ਸੂਬੇ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਸ ਸਬੰਧ ਵਿੱਚ ਕੈਬਨਿਟ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਜੈ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -