12.4 C
Alba Iulia
Saturday, August 24, 2024

ਵਿਸ਼ਵ

ਕੋਲੰਬੀਆ ਨੇ ਪਹਿਲੀ ਵਾਰ ਖੱਬੇ ਪੱਖੀ ਆਗੂ ਨੂੰ ਰਾਸ਼ਟਰਪਤੀ ਚੁਣਿਆ

ਬੋਗੋਟਾ (ਕੋਲੰਬੀਆ), 20 ਜੂਨ ਕੋਲੰਬੀਆ ਵਿੱਚ ਖੱਬੇ ਪੱਖੀ ਆਗੂ ਗੁਸਤਾਵੋ ਪੈਟਰੋ ਨੇ ਦੇਸ਼ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਅਰਬਪਤੀ ਰੀਅਲ ਅਸਟੇਟ ਕਾਰੋਬਾਰੀ ਰੋਡੌਲਫੋ ਹਰਨਾਂਡੇਜ਼ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਜਿੱਤ ਦਰਜ ਕੀਤੀ ਹੈ। ਇਹ ਪਹਿਲੀ...

ਰੂਸੀ ਪੱਤਰਕਾਰ ਨੇ ਯੂਕਰੇਨੀ ਬੱਚਿਆਂ ਲਈ ਆਪਣਾ ਨੋਬੇਲ ਵੇਚਿਆ

ਨਿਊਯਾਰਕ (ਅਮਰੀਕਾ), 20 ਜੂਨ ਰੂਸ ਦੇ ਪੱਤਰਕਾਰ ਦਮਿਤਰੀ ਮੁਰਾਤੋਵ ਨੇ ਸ਼ਾਂਤੀ ਲਈ ਮਿਲਿਆ ਆਪਣਾ ਨੋਬੇਲ ਪੁਰਸਕਾਰ ਸੋਮਵਾਰ ਰਾਤ ਨੂੰ ਨਿਲਾਮ ਕਰ ਦਿੱਤਾ। ਨਿਲਾਮੀ ਦੀਰਾਸ਼ੀ ਯੂਕਰੇਨ ਵਿੱਚ ਜੰਗ ਕਾਰਨ ਬੇਘਰ ਹੋਏ ਬੱਚਿਆਂ ਦੀ ਮਦਦ ਲਈ ਯੂਨੀਸੈੱਫ ਨੂੰ ਦਿਤੀ ਜਾਵੇਗੀ। ਅਕਤੂਬਰ...

ਸੀਰੀਆ ਵਿੱਚ ਬੱਸ ’ਤੇ ਹਮਲੇ ’ਚ 13 ਵਿਅਕਤੀਆਂ ਦੀ ਮੌਤ

ਦਮਸ਼ਕਸ਼, 20 ਜੂਨ ਉੱਤਰੀ ਸੀਰੀਆ ਵਿੱਚ ਅੱਜ ਇਕ ਬੱਸ 'ਤੇ ਕੀਤੇ ਗਏ ਹਮਲੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚੋਂ 11 ਫ਼ੌਜੀ ਜਵਾਨ ਸਨ। ਸੀਰੀਆ ਦੇ ਸਰਕਾਰੀ ਮੀਡੀਆ ਨੇ ਇਕ...

ਰੁਚਿਰਾ ਕੰਬੋਜ ਯੂਐੱਨ ਵਿੱਚ ਭਾਰਤੀ ਸਫ਼ੀਰ ਨਿਯੁਕਤ

ਨਵੀਂ ਦਿੱਲੀ, 21 ਜੂਨ ਸੀਨੀਅਰ ਕੂਟਨੀਤਕ ਰੁਚਿਰਾ ਕੰਬੋਜ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਅੱਜ ਭਾਰਤ ਦੀ ਸਥਾਈ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ। ਕੰਬੋਜ 1987 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਧਿਕਾਰੀ ਹਨ। ਉਹ ਇਸ ਸਮੇਂ ਭੂਟਾਨ ਵਿੱਚ ਭਾਰਤੀ...

ਕਾਬੁਲ ਗੁਰਦੁਆਰਾ ਹਮਲਾ: ਸਵਿੰਦਰ ’ਤੇ ਦਾਗੀਆਂ ਗਈਆਂ ਸਨ ਕਈ ਗੋਲੀਆਂ: ਪਰਿਵਾਰ

ਨਵੀਂ ਦਿੱਲੀ, 20 ਜੂਨ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਗੁਰਦੁਆਰਾ ਕਰਤੇ ਪਰਵਾਨ 'ਤੇ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਸਵਿੰਦਰ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਇੱਥੇ ਦੱਸਿਆ ਕਿ ਜਿਸ ਵਕਤ ਉਨ੍ਹਾਂ 'ਤੇ ਹਮਲਾ ਹੋਇਆ ਉਹ (ਸਵਿੰਦਰ ਸਿੰਘ) ਇਸ਼ਨਾਨ ਕਰ...

ਪਾਕਿਸਤਾਨ: ਪੰਜਾਬ ਵਿੱਚ ‘ਐਮਰਜੈਂਸੀ’ ਲਾਉਣ ਦਾ ਫ਼ੈਸਲਾ

ਲਾਹੌਰ, 20 ਜੂਨ ਪਾਕਿਸਤਾਨ ਦੇ ਪੰਜਾਬ ਵਿੱਚ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਜਿਨਸੀ ਸੋਸ਼ਣ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸੂਬੇ ਵਿੱਚ 'ਐਮਰਜੈਂਸੀ' ਲਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਗ੍ਰਹਿ ਮੰਤਰੀ ਅਤਾ ਤਰਾਰ ਨੇ ਐਤਵਾਰ ਨੂੰ ਕਿਹਾ...

ਭਾਰਤ ਵੱਲੋਂ 100 ਤੋਂ ਵੱਧ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਈ-ਵੀਜ਼ਾ ਜਾਰੀ

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 19 ਜੂਨ ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕਰਤੇ ਪ੍ਰਵਾਨ ਗੁਰਦੁਆਰੇ 'ਤੇ ਇਸਲਾਮਿਕ ਸਟੇਟ ਵੱਲੋਂ ਕੀਤੇ ਹਮਲੇ ਤੋਂ ਇੱਕ ਦਿਨ ਬਾਅਦ ਕੇਂਦਰ ਸਰਕਾਰ ਨੇ 100 ਤੋਂ ਵੱਧ ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਈ-ਵੀਜ਼ਾ ਜਾਰੀ ਕੀਤਾ ਹੈ। ਘੱਟ...

ਪੈਗੰਬਰ ਮੁਹੰਮਦ ਦੇ ਅਪਮਾਨ ਦਾ ਜਵਾਬ ਸੀ ਕਾਬੁਲ ਗੁਰਦੁਆਰੇ ’ਤੇ ਹਮਲਾ: ਇਸਲਾਮਿਕ ਸਟੇਟ

ਕਾਬੁਲ, 19 ਜੂਨ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨਿੱਚਰਵਾਰ ਨੂੰ ਗੁਰਦੁਆਰੇ ਕਰਤੇ ਪ੍ਰਵਾਨ 'ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਮਗਰੋਂ ਇਸਲਾਮਿਕ ਸਟੇਟ ਨੇ ਕਿਹਾ ਕਿ ਇਹ ਹਮਲਾ 'ਪੈਗੰਬਰ ਮੁਹੰਮਦ' ਦੇ ਅਪਮਾਨ ਦੀ ਪ੍ਰਤੀਕਿਰਿਆ ਵਜੋਂ ਕੀਤਾ ਗਿਆ ਸੀ। ਇਸ ਹਮਲੇ ਵਿੱਚ...

ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ

ਇਸਲਾਮਾਬਾਦ: ਚੀਨੀ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਇਸਲਾਮਾਬਾਦ ਵਿੱਚ ਕੀਤੇ ਜਾਣ ਵਾਲੇ ਅੰਦੋਲਨ ਤੋਂ ਪਹਿਲਾਂ ਪੁਲੀਸ ਨੂੰ ਸੂਚਿਤ ਕਰਨਾ ਪਵੇਗਾ। ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ 'ਤੇ ਵਧ ਰਹੇ ਹਮਲਿਆਂ ਦੇ ਮੱਦੇਨਜ਼ਰ ਇਹ ਅੰਦੋਲਨ ਕੀਤਾ ਜਾ ਰਿਹਾ ਹੈ।...

ਰੂਸੀ ਫੌਜਾਂ ਨੇ ਪੂਰਬੀ ਲਵੀਵ ਵਿੱਚ ਅਸਲਾ ਡਿੱਪੂ ਨੂੰ ਨਿਸ਼ਾਨਾ ਬਣਾਇਆ

ਕੀਵ, 16 ਜੂਨ ਰੂਸੀ ਫੌਜ ਨੇ ਅੱਜ ਕਿਹਾ ਕਿ ਉਸ ਨੇ ਯੂਕਰੇਨ ਦੇ ਪੱਛਮੀ ਲਵੀਵ ਖੇਤਰ ਵਿਚਲੇ ਅਸਲਾ ਡਿੱਪੂ ਨੂੰ ਤਬਾਹ ਕਰਨ ਲਈ ਲੰਮੀ ਦੂਰੀ ਵਾਲੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ। ਰੂਸ ਮੁਤਾਬਕ ਇਸ ਡਿੱਪੂ ਵਿੱਚ ਨਾਟੋ ਵੱਲੋਂ ਸਪਲਾਈ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -